69.96 F
New York, US
August 22, 2026
PreetNama

Author : On Punjab

ਖੇਡ-ਜਗਤ/Sports News

ਪਹਿਲੀ ਵਾਰ ਫ਼ੌਜ ਦੀ ਮਹਿਲਾ ਅਧਿਕਾਰੀ ਬਣੀ ਨਿਰਮਾਣ ਯੂਨਿਟ ਦੀ ਹੈੱਡ, BRO ਨੇ ਸੌਂਪੀ ਜ਼ਿੰਮੇਵਾਰੀ

On Punjab
ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਨੇ ਪਹਿਲੀ ਵਾਰ ਇੱਕ ਮਹਿਲਾ ਅਧਿਕਾਰੀ ਨੂੰ ਸੜਕ ਨਿਰਮਾਣ ਯੂਨਿਟ ਦਾ ਮੁਖੀ ਨਿਯੁਕਤ ਕੀਤਾ ਹੈ। ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰਾਲੇ...
ਖੇਡ-ਜਗਤ/Sports News

Emmy Awards 2021: ‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ, ਇਹ ਰਹੀ ਜੇੇਤੂਆਂ ਦੀ ਸੂਚੀ

On Punjab
 73ਵੇਂ ਐਮੀ ਐਵਾਰਡਜ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ‘ਚ ‘ਦਿ ਕ੍ਰਾਊਨ’ ਨੂੰ ਕਈ ਕੈਟੇਗਰੀ ‘ਚ ਨੋਮੀਨੇਟ ਕੀਤਾ ਗਿਆ ਸੀ। ਇਨ੍ਹਾਂ ‘ਚ ਉਸ ਨੇ...
ਰਾਜਨੀਤੀ/Politics

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸੋਨੀਆ ਗਾਂਧੀ ਨੂੰ ਕੀਤੀ ਅਪੀਲ, ਮਹਿਲਾ ਸੁਰੱਖਿਆ ਲਈ ਖਤਰਾ ਹੈ ਪੰਜਾਬ ਦਾ ਮੁੱਖ ਮੰਤਰੀ, ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ

On Punjab
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇਕ ਵੱਖਰਾ ਹੀ ਮਸਲਾ ਭਖਣ ਲੱਗਾ ਹੈ। ਚੰਨੀ ਖਿਲਾਫ਼ ਮਹਿਲਾ ਨਾਲ ਛੇੜਛਾੜ ਦਾ ਪੁਰਾਣਾ...
ਸਮਾਜ/Social

ਅਫ਼ਗਾਨਿਸਤਾਨ ‘ਚ ਲੜਕੀਆਂ ਦੇ ਸਕੂਲ ਜਾਣ ‘ਤੇ ਪਾਬੰਦੀ, UNESCO ਤੇ UNICEF ਨੇ ਪ੍ਰਗਟਾਈ ਚਿੰਤਾ

On Punjab
ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (UNESCO) ਅਤੇ ਸੰਯੁਕਤ ਰਾਸ਼ਟਰ ਬਾਲ ਕੋਸ਼ (UNICEF ) ਨੇ ਕਿਹਾ ਕਿ ਅਫ਼ਗਾਨ ਲੜਕੀਆਂ ਦੇ ਸਕੂਲ ਬੰਦ ਕਰਨ ਨਾਲ...
ਖਾਸ-ਖਬਰਾਂ/Important News

ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਹੀ ਸਾਥੀਆਂ ‘ਤੇ ਅੰਨ੍ਹੇਵਾਹ ਕੀਤੀ ਫਾਈਰਿੰਗ, 8 ਲੋਕਾਂ ਦੀ ਮੌਤ; ਜਾਨ ਬਚਾਉਣ ਲਈ ਖਿੜਕੀਆਂ ਤੋਂ ਮਾਰੀਆਂ ਛਾਲਾਂ

On Punjab
ਸੋਮਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਇਕ ਰੂਸੀ ਯੂਨੀਵਰਸਿਟੀ ‘ਚ ਗੋਲ਼ੀਬਾਰੀ ਕਰ ਦਿੱਤੀ। ਅਚਾਨਕ ਹੋਈ ਇਸ ਗੋਲ਼ੀਬਾਰੀ ‘ਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ...
ਸਮਾਜ/Social

ਪਾਕਿਸਤਾਨ ‘ਚ ਹਿੰਦੂਆਂ ‘ਤੇ ਨਹੀਂ ਰੁਕ ਰਿਹਾ ਅੱਤਿਆਚਾਰ, ਮਸਜਿਦ ਤੋਂ ਪੀਣ ਦਾ ਪਾਣੀ ਲਿਆਉਣ ‘ਤੇ ਵਿਅਕਤੀ ਨੂੰ ਬਣਾਇਆ ਬੰਧਕ

On Punjab
ਪਾਕਿਸਤਾਨ ‘ਚ ਹਿੰਦੂਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਇਕ ਹਿੰਦੂ ਪਰਿਵਾਰ ਮੁਸ਼ਕਿਲ ‘ਚ ਪੈ ਗਿਆ ਹੈ। ਦਰਅਸਲ ਪੰਜਾਬ ਸੂਬੇ ‘ਚ...
ਫਿਲਮ-ਸੰਸਾਰ/Filmy

ਟੀਵੀ ਦੀ ‘ਛੋਟੀ ਆਨੰਦੀ’ ਨੇ ਦਿਖਾਇਆ ਬੋਲਡ ਅੰਦਾਜ਼, ਮਾਲਦੀਵਜ਼ ਵੋਕੇਸ਼ਨ ਨਾਲ ਅਵਿਕਾ ਗੌਰ ਨੇ ਸ਼ੇਅਰ ਕੀਤੀ ਬਿਕਨੀ ਫੋਟੋਜ਼

On Punjab
ਛੋਟੇ ਪਰਦੇ ‘ਤੇ ਆਨੰਦੀ ਦੇ ਨਾਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਅਵਿਕਾ ਗੌਰ ਇਨ੍ਹਾਂ ਦਿਨੀਂ ਆਪਣੇ ਬੋਲਡ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ।...
ਸਿਹਤ/Health

Health News : ਕੀ ਹੈ Thyroid Eye Disease, ਜਾਣੋ ਇਸਦੇ ਕਾਰਨ, ਲੱਛਣ ਅਤੇ ਬਚਾਅ

On Punjab
ਗਰਦਨ ਦੇ ਹੇਠਲੇ ਹਿੱਸੇ ਵਿਚਕਾਰ ਤਿਤਲੀ ਦੇ ਆਕਾਰ ’ਚ ਥਾਇਰਾਈਡ ਗ੍ਰੰਥੀ ਰਹਿੰਦੀ ਹੈ। ਹਾਲਾਂਕਿ, ਇਹ ਇਕ ਛੋਟਾ ਅੰਗ ਹੈ, ਪਰ ਇਹ ਸਰੀਰ ਦੀ ਕਾਰਜਵਿਧੀ ’ਚ...