ਸਮਾਜ/Socialਬੰਗਲਾ ਦੇਸ਼ : ਰੋਹਿੰਗਾ ਰਫਿਊਜ਼ੀ ਕੈਂਪ ’ਚ ਅੰਨ੍ਹੇਵਾਹ ਫਾਇਰਿੰਗ, 7 ਲੋਕ ਮਰੇOn PunjabOctober 22, 2021 by On PunjabOctober 22, 20210650 ਬੰਗਲਾ ਦੇਸ਼ ਦੇ ਰੋਹਿੰਗਾ ਵਿਚ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ। ਇਸ ਵਿਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਨਿਊਜ਼ ਏਜੰਸੀ ਏਐਫਪੀ ਨੇ ਬੰਗਲਾ ਦੇਸ਼...
ਖਾਸ-ਖਬਰਾਂ/Important Newsਗਲੋਬਲ ਵਾਰਮਿੰਗ ਨੂੰ ਲੈ ਕੇ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਚਿੰਤਾਜਨਕ ਦੇਸ਼ਾਂ ਦੀ ਲਿਸਟ ‘ਚ ਪਾਇਆOn PunjabOctober 22, 2021 by On PunjabOctober 22, 20210626 ਅਮਰੀਕਾ ਨੇ ਗਲੋਬਲ ਵਾਰਮਿੰਗ ਤੇ ਜਲਵਾਯੂ ਪਰਿਵਰਤਨ ਦੇ ਸੰਬੰਧ ਵਿਚ ਭਾਰਤ ਤੇ ਪਾਕਿਸਤਾਨ ਨੂੰ 10 ਹੋਰ ਦੇਸ਼ਾਂ ਦੇ ਨਾਲ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ...
ਫਿਲਮ-ਸੰਸਾਰ/Filmyਗੋਆ ਦੇ ਇਸ ਹੋਟਲ ‘ਚ ਰੁਕੀ ਹੈ ਸ਼ਿਲਪਾ ਸ਼ੈੱਟੀ, ਇਕ ਰਾਤ ਦਾ ਕਿਰਾਇਆ ਹੈ ਏਨੇ ਹਜ਼ਾਰ ਰੁਪਏOn PunjabOctober 20, 2021 by On PunjabOctober 20, 20210523 ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਗੋਆ ਵਿਚ ਸਮਾਂ ਬਿਤਾ ਰਹੀ ਹੈ। ਉਹ ਕੰਮ ਤੋਂ ਛੁੱਟੀ ਲੈ ਕੇ ਛੁੱਟੀਆਂ ਮਨਾਉਣ ਆਈ ਹੈ। ਸ਼ਿਲਪਾ...
ਸਿਹਤ/Healthਮਾਪੇ ਬਣਨ ਬੱਚਿਆਂ ਦੇ ਮਾਰਗ ਦਰਸ਼ਕOn PunjabOctober 20, 2021 by On PunjabOctober 20, 20210637 ਜ਼ਿੰਦਗੀ ’ਚ ਹਰ ਚੰਗੀ ਗੱਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਜੋ ਸਾਡੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਚੰਗੀਆਂ ਗੱਲਾਂ ਵਿੱਚੋਂ ਗਿਆਨ ਉਪਜਦਾ ਹੈ...
ਖੇਡ-ਜਗਤ/Sports NewsDenmark Open : ਸਿੰਧੂ, ਸ਼੍ਰੀਕਾਂਤ ਤੇ ਸਮੀਰ ਨੇ ਕੀਤੀ ਚੰਗੀ ਸ਼ੁਰੂਆਤ, ਪੀਵੀ ਨੂੰ ਨਹੀਂ ਵਹਾਉਣਾ ਪਿਆ ਜ਼ਿਆਦਾ ਪਸੀਨਾOn PunjabOctober 20, 2021 by On PunjabOctober 20, 202101000 ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੇ ਡੈਨਮਾਰਕ ਓਪਨ ਵਿਚ ਤੁਰਕੀ ਦੀ ਨੇਸਲਿਹਾਨ ਯਿਜਿਟ ਖ਼ਿਲਾਫ਼ ਜਿੱਤ ਨਾਲ ਸ਼ੁਰੂਆਤ ਕੀਤੀ। ਕਿਦਾਂਬੀ ਸ਼੍ਰੀਕਾਂਤ ਤੇ ਸਮੀਰ...
ਰਾਜਨੀਤੀ/Politicsਪੰਜਾਬ ਕਾਂਗਰਸ ਇੰਚਾਰਜ ਅਹੁਦੇ ਤੋਂ ਮੁਕਤ ਹੋਣਾ ਚਾਹੁੰਦੇ ਹਨ ਹਰੀਸ਼ ਰਾਵਤ, ਕਾਂਗਰਸ ਹਾਈਕਮਾਨ ਤੋਂ ਮੰਗੀ ਇਜਾਜ਼ਤOn PunjabOctober 20, 2021 by On PunjabOctober 20, 20210508 ਪੰਜਾਬ ਅਤੇ ਉੱਤਰਾਖੰਡ ‘ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋਣ ਵਾਲੀਆਂ ਹਨ। ਪੰਜਾਬ ‘ਚ ਕਾਂਗਰਸ ਦੇ ਇੰਚਾਰਜ ਉੱਤਰਾਖੰਡ ਦੇ ਸਾਬਕਾ ਸੀਐੱਮ ਹਰੀਸ਼...
ਰਾਜਨੀਤੀ/Politicsਪੰਜਾਬ ਕਾਂਗਰਸ ’ਚ ਕਾਟੋ ਕਲੇਸ਼ : ਹੁਣ ਸੀਐਮ ਚੰਨੀ ਨੇ ਕੀਤੀ ਅਸਤੀਫ਼ੇ ਦੀ ਗੱਲ…ਜਾਣੋ ਕੀ ਹੈ ਪੂਰਾ ਮਾਮਲਾOn PunjabOctober 20, 2021 by On PunjabOctober 20, 20210521 ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਵਿਚ ਆਗੂ ਆਪਸ ਵਿਚ ਹੀ ਲੜੀ ਭਿੜੀ ਜਾਂਦੇ ਹਨ। ਪਿਛਲੇ ਦਿਨੀਂ ਜਦੋਂ ਕੈਪਟਨ...
ਖਾਸ-ਖਬਰਾਂ/Important Newsਨੀਰਵ ਮੋਦੀ ਨੂੰ ਅਮਰੀਕੀ ਕੋਰਟ ਤੋਂ ਝਟਕਾ, ਭਗੋੜੇ ਕਾਰੋਬਾਰੀ ਤੇ ਉਸ ਦੇ ਸਹਿਯੋਗੀਆਂ ਦੀ ਪਟੀਸ਼ਨ ਖ਼ਾਰਿਜOn PunjabOctober 20, 2021 by On PunjabOctober 20, 20210531 ਪੀਟੀਆਈ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਨੀਰਵ ਮੋਦੀ ਨੂੰ ਝਟਕਾ ਦਿੰਦਿਆਂ ਅਦਾਲਤ ਨੇ ਭਗੌੜੇ ਹੀਰਾਪਤੀ...
ਸਮਾਜ/Socialਐੱਫਬੀਆਈ ਕਰੇਗੀ ਨਿਊ ਮੈਕਸੀਕੋ ’ਚ ਭਾਰਤੀ ਰੈਸਟੋਰੈਂਟ ’ਤੇ ਹੋਏ ਹਮਲੇ ਦੀ ਜਾਂਚOn PunjabOctober 20, 2021 by On PunjabOctober 20, 20210508 ਦੱਖਣੀ ਅਮਰੀਕੀ ਸੂਬੇ ਨਿਊ ਮੈਕਸੀਕੋ ਦੀ ਰਾਜਧਾਨੀ ਸਾਂਤਾ ਫੇ ’ਚ ਪਿਛਲੇ ਸਾਲ ਭਾਰਤੀ ਰੈਸਟੋਰੈਂਟ ’ਤੇ ਹੋਏ ਹਮਲੇ ਦੀ ਜਾਂਚ ਹੁਣ ਐੱਫਬੀਆਈ ਕਰੇਗੀ। ਮੀਡੀਆ ਰਿਪੋਰਟ ਦੇ...
ਖਾਸ-ਖਬਰਾਂ/Important NewsKidney Transplant: ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ, ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾOn PunjabOctober 20, 2021 by On PunjabOctober 20, 202101431 ਵਿਗਿਆਨੀਆਂ ਨੇ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿੱਚ ਟ੍ਰਾਂਸਪਲਾਂਟ ਕਰਨ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਸਾਰੇ ਟੈਸਟਾਂ ਤੋਂ ਬਾਅਦ, ਹੁਣ ਡਾਕਟਰਾਂ ਨੇ ਦੱਸਿਆ...