ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics645 ਕਰੋੜ ਦੇ ਬੈਂਕ ਘੋਟਾਲੇ ‘ਚ ਈਡੀ ਦੀ ਕਾਰਵਾਈ, ਟ੍ਰਾਈਸਿਟੀ ਦੀਆਂ 14 ਜਗ੍ਹਾਵਾਂ ‘ਤੇ ਮਾਰੇ ਛਾਪੇOn PunjabSeptember 29, 2026 by On PunjabSeptember 29, 2026089 ਚੰਡੀਗੜ੍ਹ- ਐਂਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 645 ਕਰੋੜ ਰੁਪਏ ਦੇ IDFC ਫਸਟ ਬੈਂਕ ਨਾਲ ਜੁੜੇ ਕਥਿਤ ਵਿੱਤੀ ਘੋਟਾਲੇ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਆਪਣੀ ਜਾਂਚ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸਰਕਾਰੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਵਧਿਆ: ਪਾਠਕOn PunjabSeptember 28, 2026 by On PunjabSeptember 28, 2026093 ਪਾਤੜਾਂ- ਭਾਜਪਾ ਵੱਲੋਂ ਪੰਜਾਬ ਵਿੱਚ ਦਿਨੋ-ਦਿਨ ਵਧ ਰਹੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦਿੱਲੀ-ਸੰਗਰੂਰ ਕੌਮੀ ਮਾਰਗ ਰਾਹੀਂ ਸ਼ੁਤਰਾਣਾ ਵਿੱਚ ਪੁੱਜੀ। ਇਸ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬੈਂਕ ਖਾਤੇ ‘ਚੋਂ ਧੋਖਾਧੜੀ ਦਾ ਮਾਮਲਾ: ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਵੱਲੋਂ ਕੈਨੇਰਾ ਬੈਂਕ ਨੂੰ 35,000 ਰੁਪਏ ਹਰਜਾਨਾ ਭਰਨ ਦੇ ਹੁਕਮOn PunjabSeptember 28, 2026 by On PunjabSeptember 28, 20260111 ਚੰਡੀਗੜ੍ਹ: ਬੈਂਕ ਖਾਤੇ ਵਿੱਚੋਂ ਹੋਈ ਅਨਧਿਕਾਰਤ ਟ੍ਰਾਂਜੈਕਸ਼ਨ ਅਤੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਰਾਜ ਖਪਤਕਾਰ ਵਿਵਾਦ ਨਿਪਟਾਰਾ ਕਮਿਸ਼ਨ, ਚੰਡੀਗੜ੍ਹ ਨੇ ਕੈਨੇਰਾ ਬੈਂਕ ਵਿਰੁੱਧ ਸਖ਼ਤ ਰੁੱਖ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsLPU ਹੰਗਾਮੇ ਪਿੱਛੇ ਵੱਡੀ ਸਾਜ਼ਿਸ਼ ਦਾ ਖ਼ਦਸ਼ਾ: ਸੁਨੀਲ ਜਾਖੜ ਨੇ ਕੀਤੀ NIA ਜਾਂਚ ਦੀ ਮੰਗOn PunjabSeptember 28, 2026 by On PunjabSeptember 28, 2026094 ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐੱਨ.ਆਈ.ਏ. (NIA) ਤੋਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕੀ ਰਾਜਦੂਤ Sergio Gor ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ;ਸੁਰੱਖਿਆ ਦੇ ਪੁਖਤਾ ਇੰਤਜ਼ਾਮOn PunjabSeptember 28, 2026 by On PunjabSeptember 28, 2026097 ਅੰਮ੍ਰਿਤਸਰ- ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ (Sergio Gor) ਅੱਜ ਸੋਮਵਾਰ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅਮਰੀਕੀ ਰਾਜਦੂਤ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਿਰਫ਼ ਲੰਬੀ ਸੇਵਾ ਕਾਫ਼ੀ ਨਹੀਂ, ਚੰਗਾ ਕੰਮ ਤੇ ਆਚਰਣ ਵੀ ਜ਼ਰੂਰੀ: ਹਾਈ ਕੋਰਟOn PunjabSeptember 28, 2026 by On PunjabSeptember 28, 20260112 ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ (ਰੈਗੂਲਰਾਈਜ਼ੇਸ਼ਨ) ਦੇ ਮਾਮਲੇ ਵਿੱਚ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫ਼ੈਸਲਾ ਸੁਣਾਇਆ ਹੈ।...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਆਲ ਇਜ਼ ਵੈੱਲ, ਘਾਟੇ-ਵਾਧੇ ਚੱਲਦੇ ਰਹਿੰਦੇ’: 50 ਹਜ਼ਾਰ ਰਿਸ਼ਵਤ ਲੈਂਦਿਆਂ ਫੜੀ ਮਹਿਲਾ ਇੰਸਪੈਕਟਰ ਦੇ ਬੋਲ ਚਰਚਾ ‘ਚOn PunjabSeptember 28, 2026 by On PunjabSeptember 28, 2026092 ਮੋਗਾ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ (ਐੱਸ.ਐੱਚ.ਓ.) ਮਹਿਲਾ ਇੰਸਪੈਕਟਰ ਸੁਨੀਤਾ ਬਾਵਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਇੱਕੋ ਥਾਣੇ ਦੀ ਦੂਜੀ SHO ਰਿਸ਼ਵਤਖ਼ੋਰੀ ਦੇ ਦੋਸ਼ ’ਚ ਗ੍ਰਿਫ਼ਤਾਰ; ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀਂ ਕਾਬੂOn PunjabSeptember 28, 2026 by On PunjabSeptember 28, 2026096 ਮੋਗਾ- ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਦਾਗ ਨਾਲ ਘਿਰੇ ਮੋਗਾ ਜ਼ਿਲ੍ਹੇ ਦੇ ਇੱਕੋ ਥਾਣੇ ਵਿੱਚ ਦੋ ਸਾਲਾਂ ਅੰਦਰ ਦੂਜੀ ਮਹਿਲਾ ਥਾਣਾ ਮੁਖੀ (ਐੱਸ.ਐੱਚ.ਓ.) ’ਤੇ ਵਿਜਿਲੈਂਸ ਦਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsLPU ਵਿਵਾਦ: ਮਨਜਿੰਦਰ ਸਿਰਸਾ ਦਾ ਦੋਸ਼, ਗਾਇਤ੍ਰੀ ਬਿਸ਼ਨੋਈ ਮੁੱਦੇ ਤੋਂ ਧਿਆਨ ਹਟਾ ਰਹੀ ‘ਆਪ’On PunjabSeptember 28, 2026 by On PunjabSeptember 28, 20260107 ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ (ਆਪ) ਉੱਤੇ ਤਿੱਖਾ ਸਿਆਸੀ ਹਮਲਾ ਬੋਲਿਆ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਛਪਾਰ ਦਾ ਮੇਲਾ: ਗੁੱਗਾ ਮਾੜੀ ‘ਤੇ ਸ਼ਰਧਾ ਅਤੇ ਅਮੀਰ ਪੰਜਾਬੀ ਵਿਰਾਸਤ ਦਾ ਵੱਡਾ ਸੰਗਮOn PunjabSeptember 26, 2026 by On PunjabSeptember 26, 20260120 ਛਪਾਰ: ਮਾਲਵੇ ਦੀ ਧਰਤੀ ‘ਤੇ ਮਨਾਇਆ ਜਾਣ ਵਾਲਾ ਪ੍ਰਸਿੱਧ ਛਪਾਰ ਦਾ ਮੇਲਾ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਧਾਰਾ ਅਤੇ ਲੋਕਾਂ ਦੀ ਡੂੰਘੀ ਆਸਥਾ ਦਾ...