ਖਾਸ-ਖਬਰਾਂ/Important Newsਭਾਰਤੀ ਜਲ ਸੈਨਾ ਦੀ ਕਮਾਨ ਕਰਮਬੀਰ ਸਿੰਘ ਹੱਥOn PunjabMay 31, 2019 by On PunjabMay 31, 201901798 ਨਵੀਂ ਦਿੱਲੀ: ਐਡਮਿਰਲ ਕਰਮਬੀਰ ਸਿੰਘ ਨੇ ਅੱਜ ਚੀਫ਼ ਆਫ਼ ਦ ਨੇਵਲ ਸਟਾਫ ਯਾਨੀ ਨੇਵੀ ਚੀਫ਼ ਦਾ ਅਹੁਦਾ ਸੰਭਾਲ ਲਿਆ ਹੈ। ਆਪਣੇ ਕਾਰਜਕਾਰ ਸੰਭਾਲਣ ਤੋਂ ਬਾਅਦ ਐਡਮਿਰਲ...
ਰਾਜਨੀਤੀ/Politicsਮੋਦੀ ਦੀ ਕੈਬਿਨਟ ‘ਚ ਸਿਰਫ ਛੇ ਔਰਤਾਂ, ਜਾਣੋ ਕਿਸ ਨੂੰ ਮਿਲੀ ਵਜ਼ੀਰੀOn PunjabMay 31, 2019 by On PunjabMay 31, 201901806 ਨਵੀਂ ਦਿੱਲੀ: ਪੂਰਾ ਬਹੁਮਤ ਹਾਸਲ ਕਰ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਜ਼ਬੂਤ ਸਰਕਾਰ ਬਣਾਈ ਹੈ। ਵੀਰਵਾਰ ਨੂੰ ਮੋਦੀ ਨੇ ਆਪਣੇ ਮੰਤਰੀਆਂ ਨਾਲ ਸਹੁੰ...
ਖਾਸ-ਖਬਰਾਂ/Important Newsਯੂਕੇ ਹਾਈਕੋਰਟ ‘ਚ ਮੋਦੀ ਦੀ ਜ਼ਮਾਨਤ ਅਰਜ਼ੀ, 11 ਜੂਨ ਨੂੰ ਸੁਣਵਾਈOn PunjabMay 31, 2019 by On PunjabMay 31, 201901802 ਲੰਦਨ: ਪੀਐਨਬੀ ਘੁਟਾਲਾ ਦੇ ਮੁਲਜ਼ਮ ਨੀਰਵ ਮੋਦੀ ਨੇ ਸ਼ੁੱਕਰਵਾਰ ਨੂੰ ਯੂਕੇ ਹਾਈਕੋਰਟ ‘ਚ ਜ਼ਮਾਨਤ ਦੀ ਅਰਜੀ ਦਾਖਲ ਕੀਤੀ ਹੈ। ਨੀਰਵ ਦੀ ਅਰਜ਼ੀ ‘ਤੇ 11 ਜੂਨ ਨੂੰ ਸੁਣਵਾਈ ਹੋਵੇਗੀ।...
ਖਾਸ-ਖਬਰਾਂ/Important Newsਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀOn PunjabMay 31, 2019 by On PunjabMay 31, 201901733 ਵਾਸ਼ਿੰਗਟਨ: ਭਾਰਤ ਤੇ ਰੂਸ ਦਰਮਿਆਨ ਪਿਛਲੇ ਸਾਲ ਹੋਏ ਐਸ-400 ਮਿਸਾਈਲ ਰੋਕੂ ਪ੍ਰਣਾਲੀ ਦੇ ਸੌਦੇ ‘ਤੇ ਅਮਰੀਕਾ ਨੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ...
ਫਿਲਮ-ਸੰਸਾਰ/Filmyਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਦੇ ਸੋਸ਼ਲ ਮੀਡੀਆ ‘ਤੇ ਚਰਚੇ, ਤਸਵੀਰਾਂ ਨੇ ਖਾਸ ਵਜ੍ਹਾOn PunjabMay 31, 2019 by On PunjabMay 31, 201901763 ਸੁਪਰ ਸਟਾਰਸ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਾਲ ਹੀ ‘ਚ ਇੱਕ ਵਿਆਹ ‘ਚ ਐਥਨਿਕ ਡ੍ਰੈਸੀਜ਼ ‘ਚ ਨਜ਼ਰ ਆਈ। ਇਸ ਦੌਰਾਨ ਸੁਹਾਨਾ ਬੇਹੱਦ ਖੂਬਸੂਰਤ ਲੱਗ...
ਫਿਲਮ-ਸੰਸਾਰ/Filmyਰੈੱਡ ਕਾਰਪਟ ‘ਤੇ ਇਸ ਹਸੀਨਾ ਨੂੰ ਦੇਖ ਹਰ ਕੋਈ ਰਹਿ ਗਿਆ ਹੈਰਾਨ, ਵਜ੍ਹਾ ਸੀ ਉਸ ਦੀ ਡ੍ਰੈੱਸਇਸ ਪਾਲੀਸ਼ਡ ਨਿਊਡ ਡ੍ਰੈੱਸ ‘ਚ ਸ਼ੈਲਿਨੇ ਬੇਹੱਦ ਖੂਬਸੂਰਤ ਲੱਗ ਰਹੀ ਸੀ।On PunjabMay 31, 2019 by On PunjabMay 31, 201901902 ਹਾਲ ਹੀ ‘ਚ ਨਿਊਯਾਰਕ ‘ਚ ‘ਬਿਗ ਲਿਟਲ ਲਾਈਸ’ ਸੀਜ਼ਨ ਦੋ ਦਾ ਪ੍ਰੀਮੀਅਰ ਕੀਤਾ ਗਿਆ। ਇਸ ਦੌਰਾਨ ਹਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਰੈੱਡ ਕਾਰਪਟ ‘ਤੇ ਆਪਣੇ...
ਫਿਲਮ-ਸੰਸਾਰ/Filmyਸਲਮਾਨ ਦੀ ‘ਭਾਰਤ’ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਪਾਸOn PunjabMay 31, 2019 by On PunjabMay 31, 201902397 ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਫ਼ਿਲਮ ਦੀ ਕਾਸਟ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ।...
ਫਿਲਮ-ਸੰਸਾਰ/Filmyਅੱਠ ਮਹੀਨੇ ਨਿਊਯਾਰਕ ‘ਚ ਰਹਿ ਕੇ ਅੱਕੇ ਰਿਸ਼ੀ ਕਪੂਰ, ਹੁਣ ਘਰ ਆਉਣ ਦੀ ਕਾਹਲੀOn PunjabMay 31, 2019May 31, 2019 by On PunjabMay 31, 2019May 31, 201901868 ਮੁੰਬਈ: ਐਕਟਰ ਰਿਸ਼ੀ ਕਪੂਰ ਪਿਛਲੇ ਅੱਠ ਮਹੀਨਿਆਂ ਤੋਂ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਇੰਨੇ ਲੰਬੇ ਸਮੇਂ ਤੋਂ ਘਰੋਂ ਦੂਰ ਰਿਸ਼ੀ ਕਪੂਰ ਨੂੰ ਆਪਣੇ ਘਰ...
ਖਾਸ-ਖਬਰਾਂ/Important Newsਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰOn PunjabMay 30, 2019 by On PunjabMay 30, 201901775 ਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰ:ਵਾਸ਼ਿੰਗਟਨ : ਅਮਰੀਕਾ ਦੇ ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ...
ਫਿਲਮ-ਸੰਸਾਰ/Filmyਯਾਦਾਂ ਤਾਜ਼ਾ ਕਰਦਿਆਂ ਰਿਤਿਕ ਦੀ ਪਹਿਲੀ ਪਤਨੀ ਨੇ ਪੋਸਟ ਕੀਤੀਆਂ ਤਸਵੀਰਾਂOn PunjabMay 30, 2019 by On PunjabMay 30, 201901968 ਰਿਤਿਕ ਰੌਸ਼ਨ ਦੀ ਐਕਸ ਵਾਈਫ ਸੁਜ਼ੈਨ ਖ਼ਾਨ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਵਿੱਚ ਉਹ ਗਰਮੀਆਂ ਦਾ ਸਵਾਗਤ ਕਰ...