ਫਿਲਮ-ਸੰਸਾਰ/Filmyਇਟਲੀ ‘ਚ ਧੁੱਪ ਦਾ ਆਨੰਦ ਮਾਣ ਰਹੀ ‘ਬੇਬੋ’, ਤਸਵੀਰਾਂ ਵਾਇਰਲOn PunjabJune 9, 2019 by On PunjabJune 9, 201901859 ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਇਟਲੀ ਦੇ ਟਕਸਨੀ ਵਿੱਚ ਬੇਹੱਦ ਖ਼ਾਸ ਅੰਦਾਜ਼ ਵਿੱਚ ਛੁੱਟੀਆਂ ਮਨਾ ਰਹੀ ਹੈ।ਇੰਸਟਾਗ੍ਰਾਮ ‘ਤੇ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।...
ਫਿਲਮ-ਸੰਸਾਰ/Filmyਚੌਥੇ ਦਿਨ ਵੀ ‘ਭਾਰਤ’ ਦੀ ਕਮਾਈ ਨੇ ਤੋੜੇ ਰਿਕਾਰਡOn PunjabJune 9, 2019 by On PunjabJune 9, 201901694 ਨਵੀਂ ਦਿੱਲੀ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਰਿਲੀਜ਼ ਤੋਂ ਬਾਅਦ ਸਿਨੇਮਾ ਘਰਾਂ ਵਿੱਚ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਸਲਮਾਨ ਖ਼ਾਨ ਦੀਆਂ ਪਿਛਲੀਆਂ...
ਸਿਹਤ/Healthਰੈੱਡ ਮੀਟ ਤੇ ਚਿਕਨ ਬਾਰੇ ਤਾਜ਼ਾ ਖੋਜ ‘ਚ ਵੱਡਾ ਖ਼ੁਲਾਸਾOn PunjabJune 9, 2019 by On PunjabJune 9, 201901688 ਅਜਿਹਾ ਮੰਨਿਆ ਜਾਂਦਾ ਹੈ ਕਿ ਸਾਫ਼ ਮਾਸ ਦੀ ਥਾਂ ਰੈੱਡ ਮੀਟ ਖਾਣਾ ਜ਼ਿਆਦਾ ਖਰਾਬ ਹੈ ਪਰ ਅਜਿਹਾ ਨਹੀਂ ਕਿ ਇਹ ਦੋਵੇਂ ਕੈਲੇਸਟ੍ਰੋਲ ਲਈ ਇੱਕ ਸਮਾਨ...
ਸਮਾਜ/Social6 ਦਿਨਾਂ ਬਾਅਦ ਵੀ ਲਾਪਤਾ ਜਹਾਜ਼ ਦਾ ਕੋਈ ਸੁਰਾਗ ਨਹੀਂ, ਹਵਾਈ ਫੌਜ ਨੇ ਕੀਤਾ ਵੱਡਾ ਐਲਾਨOn PunjabJune 9, 2019 by On PunjabJune 9, 201904233 ਚੰਡੀਗੜ੍ਹ: ਭਾਰਤੀ ਹਵਾਈ ਫੌਜ ਦੇ ਜਹਾਜ਼ ਐਨ-32 ਜਹਾਜ਼ ਦੀ ਖੋਜ ਵਿੱਚ ਲੱਗੀਆਂ ਵੱਖ-ਵੱਖ ਏਜੰਸੀਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਕੋਈ ਸਫ਼ਲਤਾ ਨਹੀਂ ਮਿਲੀ।...
ਰਾਜਨੀਤੀ/Politicsਮੋਦੀ ਦੇ ਮੁੱਖ ਮੰਤਰੀ ਖ਼ਿਲਾਫ਼ ਖ਼ਬਰਾਂ ਦਿਖਾਉਣ ਵਾਲੇ ਟੀਵੀ ਚੈਨਲ ਦੇ ਹੈੱਡ ਤੇ ਐਡੀਟਰ ਪੁਲਿਸ ਨੇ ਚੁੱਕੇ!On PunjabJune 9, 2019 by On PunjabJune 9, 201901610 ਨੋਇਡਾ: ਸ਼ਨੀਵਾਰ ਨੂੰ ਇੱਕ ਪ੍ਰਾਈਵੇਟ ਨਿਊਜ਼ ਚੈਨਲ ਦੇ ਮੁਖੀ ਤੇ ਉਸ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਸਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ...
ਖਾਸ-ਖਬਰਾਂ/Important Newsਸੈਲਫ਼ੀ ਬਣੀ ਮੌਤ ਦਾ ਕਾਰਨ- ਰੇਲ ਗੱਡੀ ‘ਤੇ ਚੜ੍ਹੇ ਮੁੰਡੇ ਨੇ ਪਾਇਆ ਤਾਰਾਂ ਨੂੰ ਹੱਥOn PunjabJune 9, 2019 by On PunjabJune 9, 201901661 ਯਮੁਨਾਨਗਰ: ਇੱਥੇ 15 ਸਾਲ ਦੇ ਮੁੰਡੇ ਨੇ ਸੈਲਫੀ ਖਿੱਚਣ ਦੇ ਚੱਕਰ ਵਿੱਚ ਆਪਣੀ ਜਾਨ ਗਵਾ ਲਈ ਹੈ। ਮ੍ਰਿਤਕ ਦੀ ਪਛਾਣ 15 ਸਾਲਾ ਸੋਨੂੰ ਵਜੋਂ ਹੋਈ...
ਖਾਸ-ਖਬਰਾਂ/Important Newsਹੇਮਕੁੰਟ ਯਾਤਰਾ ‘ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ ‘ਚ ਘਿਰੇOn PunjabJune 9, 2019 by On PunjabJune 9, 201901770 ਰਿਸ਼ੀਕੇਸ਼: 2019 ਹੇਮਕੁੰਟ ਸਾਹਿਬ ਯਾਤਰਾ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜ ਰਹੇ ਹਨ। ਯਾਤਰਾ ਦੇ ਪਹਿਲੇ ਹੀ ਦਿਨ ਤਕਰੀਬਨ ਅੱਠ ਹਜ਼ਾਰ ਸ਼ਰਧਾਲੂ ਹੇਮਕੁੰਟ ਸਾਹਿਬ ਗੁਰਦੁਆਰੇ...
ਸਮਾਜ/Socialਅਗਲੇ ਹਫਤੇ ਮਿਲੇਗੀ ਗਰਮੀ ਤੋਂ ਰਾਹਤ, ਜੁਲਾਈ ‘ਚ ਲੱਗੇਗੀ ਛਹਿਬਰOn PunjabJune 9, 2019 by On PunjabJune 9, 201901754 ਚੰਡੀਗੜ੍ਹ: ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਪਹੁੰਚੇਗੀ ਪਰ ਗਰਮੀ ਤੋਂ ਰਾਹਤ ਅਗਲੇ ਹਫਤੇ ਮਿਲ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ...
ਖਾਸ-ਖਬਰਾਂ/Important Newsਕਰੋ ਅਰਦਾਸ! NDRF ਦੀ ਟੀਮ ਪਤਾਲ ‘ਚ ਚੱਲੀ ਫ਼ਤਹਿਵੀਰ ਨੂੰ ਬਚਾਉਣOn PunjabJune 9, 2019 by On PunjabJune 9, 201901684 ਸੰਗਰੂਰ: ਦੋ ਸਾਲ ਦੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ 150 ਫੁੱਟ ਜ਼ਮੀਨ ਵਿੱਚ ਜਾ ਰਹੀ ਹੈ। ਕੁਝ ਹੀ ਸਮੇਂ ਵਿੱਚ ਟੀਮ ਮੈਂਬਰ...
ਖਾਸ-ਖਬਰਾਂ/Important Newsਕੈਪਟਨ ਦੀ ਘੁਰਕੀ ਮਗਰੋਂ ਪੁਲਿਸ ਨੇ ਉਲੀਕੀ ਨਸ਼ਿਆਂ ਖਿਲਾਫ ਰਣਨੀਤੀOn PunjabJune 9, 2019 by On PunjabJune 9, 201901726 ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮਗਰੋਂ ਪੁਲਿਸ ਨੇ ਨਸ਼ਿਆਂ ਖਿਲਾਫ ਸਰਗਰਮੀ ਵਧਾ ਦਿੱਤੀ ਹੈ। ਇਸ ਬਾਰੇ ਅਗਲੀ ਰਣਨੀਤੀ ਤੈਅ ਕਰਦਿਆਂ ਪੰਜਾਬ ਪੁਲਿਸ...