ਖੇਡ-ਜਗਤ/Sports Newsਭਾਰਤ ਦੀ ਆਸਟ੍ਰੇਲੀਆ ‘ਤੇ ਸ਼ਾਨਦਾਰ ਜਿੱਤ, ਬਣੇ ਕਈ ਰਿਕਾਰਡOn PunjabJune 10, 2019 by On PunjabJune 10, 201901531 ਲੰਡਨ: ਭਾਰਤੀ ਟੀਮ ਨੇ ਕ੍ਰਿਕੇਟ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਐਤਵਾਰ ਨੂੰ ਓਵਲ ਵਿੱਚ ਖੇਡੇ ਗਏ ਮੈਚ ਦੌਰਾਨ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਮਾਤ ਦੇ...
ਖੇਡ-ਜਗਤ/Sports Newsਯੁਵਰਾਜ ਸਿੰਘ ਅੱਜ ਕਰਨਗੇ ਵੱਡਾ ਧਮਾਕਾOn PunjabJune 10, 2019 by On PunjabJune 10, 201901609 ਮੁੰਬਈ: ਵਿਸ਼ਵ ਕੱਪ 2011 ਦੇ ਹੀਰੋ ਯੁਵਰਾਜ ਸਿੰਘ ਅੱਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਯੁਵਰਾਜ ਨੇ ਅੱਜ ਦੁਪਹਿਰ ਮੁੰਬਈ ਵਿੱਚ ਪ੍ਰੈੱਸ...
ਖੇਡ-ਜਗਤ/Sports Newsਕੋਹਲੀ ਨੇ ਮੰਗੀ ਸਮਿਥ ਤੋਂ ਮੁਆਫ਼ੀ, ਜਾਣੋ ਕਾਰਨOn PunjabJune 10, 2019 by On PunjabJune 10, 201901632 ਲੰਦਨ: ਵਿਸ਼ਵ ਕੱਪ ਵਿੱਚ ਓਵਲ ਮੈਦਾਨ ‘ਤੇ ਐਤਵਾਰ ਨੂੰ ਖੇਡੇ ਗਏ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ। ਮੈਚ ਵਿੱਚ ਭਾਰਤ ਵੱਲੋਂ...
ਖੇਡ-ਜਗਤ/Sports Newsਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸOn PunjabJune 10, 2019 by On PunjabJune 10, 201901780 ਮੁੰਬਈ: 2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਅੱਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਮੁੰਬਈ ਵਿੱਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ...
ਸਮਾਜ/Socialਤਪਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਦਾ ਅਲਰਟOn PunjabJune 10, 2019 by On PunjabJune 10, 201901917 ਮੈਦਾਨੀ ਇਲਾਕਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਪਹਾੜਾਂ ਵਿੱਚ ਵੀ ਬੀਤੇ ਇੱਕ ਹਫ਼ਤੇ ਤੋਂ ਤੇਜ਼ ਧੁੱਪ ਪੈਣ ਨਾਲ ਤਪਸ਼ ਵਧ ਗਈ ਹੈ। ਮੌਸਮ ਵਿਭਾਗ...
ਰਾਜਨੀਤੀ/Politicsਰਾਹੁਲ-ਪ੍ਰਿਅੰਕਾ ਨਾਲ ਮਿਲੇ ਸਿੱਧੂ, ਹੁਣ ਹੋਵੇਗਾ ਐਕਸ਼ਨOn PunjabJune 10, 2019 by On PunjabJune 10, 201901819 ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰ...
ਸਮਾਜ/Socialਕਠੂਆ ਗੈਂਗਰੇਪ ਮਾਮਲੇ ‘ਚ ਛੇ ਦੋਸ਼ੀ, ਸਜ਼ਾ ਦਾ ਫੈਸਲਾ ਜਲਦOn PunjabJune 10, 2019 by On PunjabJune 10, 201901777 ਪਠਾਨਕੋਟ: ਕਠੂਆ ਗੈਂਗਰੇਪ ਮਾਮਲੇ ‘ਚ ਪਠਾਨਕੋਟ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ। ਅਦਲਤ ਨੇ ਸੱਤ ਵਿੱਚੋਂ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ...
ਰਾਜਨੀਤੀ/Politicsਹੁਣ ਬੰਗਾਲ ‘ਚ ਐਮਰਜੰਸੀ ਲਾਉਣ ਦੀ ਤਿਆਰੀ! ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਲਾਈ ਬੈਠਕOn PunjabJune 10, 2019 by On PunjabJune 10, 201901636 ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦਰੂਨੀ ਸੁਰੱਖਿਆ ਤੇ ਬੰਗਾਲ ਵਿੱਚ ਫੈਲੀ ਹਿੰਸਾ ‘ਤੇ ਸੋਮਵਾਰ ਨੂੰ ਬੈਠਕ ਬੁਲਾਈ। ਇਸ ਵਿੱਚ ਕੌਮੀ ਸੁਰੱਖਿਆ ਸਲਾਹਕਾਰ (NSA)...
ਖਾਸ-ਖਬਰਾਂ/Important Newsਚਾਰ ਵਿਧਾਇਕਾਂ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲOn PunjabJune 10, 2019 by On PunjabJune 10, 201901515 ਪਟਨਾ: ਸਟੱਡੀ ਟੂਰ ‘ਤੇ ਮਣੀਪੁਰ ਗਏ ਬਿਹਾਰ ਦੇ ਚਾਰ ਵਿਧਾਇਕਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਨਤਾ ਦਲ ਯੂਨਾਈਟਿਡ, ਰਾਸ਼ਟਰੀ ਜਨਤਾ ਦਲ, ਭਾਰਤੀ ਜਨਤਾ ਪਾਰਟੀ...
ਖਾਸ-ਖਬਰਾਂ/Important Newsਮੈਚ ਦੇਖਣ ਆਏ ਵਿਜੇ ਮਾਲਿਆ ਨਾਲ ਹੋਈ ਬੁਰੀOn PunjabJune 10, 2019 by On PunjabJune 10, 201901687 ਲੰਡਨ: ਇੰਗਲੈਂਡ ਦੇ ਓਵਲ ਵਿੱਚ ਬੀਤੇ ਦਿਨ ਖੇਡੇ ਗਏ ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚ ਦਾ ਆਨੰਦ ਮਾਣਨ ਗਏ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦਾ ਮਜ਼ਾ ਲੋਕਾਂ ਨੇ...