ਖਾਸ-ਖਬਰਾਂ/Important Newsਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰOn PunjabMay 26, 2019 by On PunjabMay 26, 201901665 ਨਰਿੰਦਰ ਮੋਦੀ ਆਪਣਾ ਦੂਜਾ ਕਾਰਜਕਾਲ ਸ਼ੁਰੂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਵਾਇਤੀ ਸਹੁੰ ਚੁੱਕਣ ਦੀ ਰਸਮ 30 ਮਈ ਨੂੰ ਅਦਾ ਕਰਨਗੇ। ਰਾਸ਼ਟਰਪਤੀ ਭਵਨ...
ਫਿਲਮ-ਸੰਸਾਰ/Filmyਸੂਰਤ ਅਗਨੀਕਾਂਡ : ਵਿਦਿਆਰਥੀਆਂ ਦੀ ਮੌਤ ’ਤੇ ਬਾਲੀਵੁੱਡ ਨੇ ਪ੍ਰਗਟਾਇਆ ਦੁੱਖOn PunjabMay 26, 2019 by On PunjabMay 26, 201901647 ਸੂਰਤ ਦੇ ਸਰਥਾਨਾ ਵਿਚ ਇਕ ਕੋਚਿੰਗ ਸੈਂਟਰ ਵਿਚ ਅੱਗ ਲੱਗਣ ਕਾਰਨ 20 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਜ਼ਖਮੀ ਹਨ। ਇਸ ਭਿਆਨਕ ਘਟਨਾ...
ਫਿਲਮ-ਸੰਸਾਰ/Filmyਫ਼ਿਲਮ ਦੀ ਸ਼ੂਟਿੰਗ ਕਰਦਿਆਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੌਨ ਅਬਰਾਹਮOn PunjabMay 26, 2019 by On PunjabMay 26, 201901710 ਜੌਨ ਅਬਰਾਹਮ ਅੱਜ–ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਪਾਗ਼ਲਪੰਤੀ’ ਦੀ ਸ਼ੂਟਿੰਗ ਕਰਨ ਵਿੱਚ ਰੁੱਝੇ ਹੋਏ ਹਨ ਪਰ ਅਚਾਨਕ ਉਨ੍ਹਾਂ ਨੂੰ ਸ਼ੂਟਿੰਗ ਰੋਕਣੀ ਪਈ ਹੈ। ਪ੍ਰਾਪਤ ਜਾਣਕਾਰੀ...
ਸਿਹਤ/Healthਕੈਂਸਰ ਪੈਦਾ ਕਰਦੇ ਤੁਹਾਡੇ ਦੰਦ ਜੇ ਨਾ ਕਰੋ ਇਹ ਕੰਮ, ਜਾਣੋ ਕੀ ਹਨ ਕਾਰਨ ਤੇ ਇੰਝ ਕਰੋ ਬਚਾਅOn PunjabMay 26, 2019 by On PunjabMay 26, 201901800 ਨਵੀਂ ਦਿੱਲੀ: ਦੇਸ਼ ‘ਚ ਦੰਦਾਂ ਦੀ ਸਫਾਈ ਦੇ ਮਾਮਲੇ ‘ਚ ਲਾਪਰਵਾਹੀ ਕਰਕ ਵਾਲਿਆਂ ਦੀ ਗਿਣਤੀ 4 ਤੋਂ 5 ਫੀਸਦ ਹੈ। ਜੋ ਲੋਕ ਤੰਬਾਕੂ ਦਾ ਕਿਸੇ ਵੀ ਤੌਰ ‘ਤੇ ਸੇਵਨ ਨਹੀਂ...
ਸਿਹਤ/Healthਖਾਸ-ਖਬਰਾਂ/Important Newsਮੋਟੇ ਪੁਲਸੀਆਂ ਦੀ ਸ਼ਾਮਤ, ਥਾਈ ਸਰਕਾਰ ਲਾ ਰਹੀ ਵਿਸ਼ੇਸ਼ ਕੈਂਪOn PunjabMay 26, 2019May 26, 2019 by On PunjabMay 26, 2019May 26, 201901740 ਪੁਲਿਸ ਮੁਲਾਜ਼ਮਾਂ ਦੇ ਢਿੱਡ ਵਧਣ ਦੀ ਸਮੱਸਿਆ ਨਾਲ ਸਿਰਫ਼ ਪੰਜਾਬ ਪੁਲਿਸ ਜਾਂ ਭਾਰਤ ਦੇ ਪੁਲਿਸ ਵਾਲੇ ਹੀ ਨਹੀਂ ਪੀੜਤ, ਸਗੋਂ ਇਹ ਸਮੱਸਿਆ ਪੂਰੀ ਦੁਨੀਆ ਵਿੱਚ...
ਖੇਡ-ਜਗਤ/Sports Newsਜਰਖੜ ਖੇਡਾਂ ‘ਚ ਨੀਟਾ ਕਲੱਬ ਰਾਮਪੁਰ ਤੇ ਹਠੂਰ ਨੇ ਮਾਰੀ ਬਾਜ਼ੀOn PunjabMay 26, 2019 by On PunjabMay 26, 201901604 ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਾਈਆਂ ਜਾ ਰਹੀਆਂ ਜਰਖੜ ਖੇਡਾਂ ਤਹਿਤ ਨੌਂਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਅੰਡਰ-17 ਸਾਲ...
ਸਮਾਜ/Socialਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇOn PunjabMay 26, 2019 by On PunjabMay 26, 201902196 ਗਾਂਧੀਨਗਰ: ਗੁਜਰਾਤ ਤੇ ਮੱਧ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਸੁਰਖੇੜਾ, ਸਨਾਡਾ ਤੇ ਅੰਬਾਲਾ ਆਪਣੇ ਵੱਖਰੇ ਰਿਵਾਜ਼ ਲਈ ਜਾਣੇ ਹਨ। ਇੱਥੇ ਵਿਆਹ ਲਈ ਬਾਰਾਤ...
ਸਮਾਜ/Socialਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ ‘ਚ ਥੁੰਨਿਆ ਪਿਸਤੌਲ,On PunjabMay 26, 2019 by On PunjabMay 26, 201901776 ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਜ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿੱਚ ਮੋਬਾਈਲ ਚੋਰੀ ਦੇ ਖ਼ਦਸ਼ੇ ਵਿੱਚ ਇੱਕ ਪੇਂਡੂ ਨੌਜਵਾਨ ‘ਤੇ ਪੁਲਿਸ ਦਾ ਕਹਿਰ ਵਰ੍ਹ ਗਿਆ।...
ਰਾਜਨੀਤੀ/Politicsਸਮ੍ਰਿਤੀ ਇਰਾਨੀ ਦੇ ਕੀਰੀਬੀ ਦਾ ਗੋਲ਼ੀ ਮਾਰ ਕੇ ਕਤਲOn PunjabMay 26, 2019 by On PunjabMay 26, 201901689 ਨਵੀਂ ਦਿੱਲੀ: ਕਾਂਗਰਸ ਦੇ ਗੜ੍ਹ ਅਮੇਠੀ ਵਿੱਚ ਭਾਜਪਾ ਦਾ ਪਰਚਮ ਲਹਿਰਾਉਣ ਵਾਲੀ ਸਮ੍ਰਿਤੀ ਇਰਾਨੀ ਦੀਆਂ ਖੁਸ਼ੀਆਂ ਬਹੁਤਾ ਸਮਾਂ ਨਾ ਚੱਲੀਆਂ। ਇਨ੍ਹਾਂ ਖੁਸ਼ੀਆਂ ਵਿੱਚ ਉਦੋਂ ਫਿੱਕ...
ਰਾਜਨੀਤੀ/Politicsਲੋਕ ਸਭਾ ਚੋਣਾਂ ‘ਚ ਝਟਕੇ ਨੇ ਉਡਾਏ ਕੇਜਰੀਵਾਲ ਦੇ ਹੋਸ਼, ਦਿੱਲੀ ‘ਚ ਇਕੱਠੇ ਹੋਏ ਲੀਡਰOn PunjabMay 26, 2019 by On PunjabMay 26, 201901834 ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਕਰਾਰੀ ਮਾਤ ਦਾ ਸਾਹਮਣਾ ਕਰਨ ਤੋਂ...