ਰਾਜਨੀਤੀ/Politicsਰਾਹੁਲ ਨੇ ਸੱਦੀ ਕਾਂਗਰਸੀ ਮੁੱਖ ਮੰਤਰੀ ਦੀ ਬੈਠਕ, ਪਰ ਬਾਜਵਾ ਨੇ ਯੱਬ੍ਹ ਮੇਂ ਡਾਲ ਦੀਆ…!On PunjabJune 30, 2019 by On PunjabJune 30, 201901715 ਨਵੀਂ ਦਿੱਲੀ: ਲੋ ਦੇ ਅਸਤੀਫ਼ੇ ਨੂੰ ਸਮਰਥਨ ਦੇਣ ਲਈ ਅਸਤੀਫ਼ਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ...
ਸਮਾਜ/Socialਅਟਾਰੀ ਬਾਰਡਰ ‘ਤੇ ਪਹੁੰਚਿਆ 2700 ਕਰੋੜ ਦਾ ਚਿੱਟਾ, ਪੁਲਿਸ ਰਾਤ ਤਕ ਲਾਉਂਦੀ ਰਹੀ ਹਿਸਾਬ-ਕਿਤਾਬOn PunjabJune 30, 2019 by On PunjabJune 30, 201901742 ਅੰਮ੍ਰਿਤਸਰ: ਪਾਕਿਸਤਾਨ ਤੋਂ ਲੂਣ ਦੇ ਟਰੱਕ ਵਿੱਚ ਲੁਕੋ ਕੇ ਭਾਰਤ ਲਿਆਂਦੀ ਕੁੱਲ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਕਸਟਮ ਵਿਭਾਗ ਵੱਲੋਂ ਚਿੱਟੇ ਤੋਂ ਇਲਾਵਾ...
ਸਮਾਜ/Socialਗਰਮੀ ਦਾ ਕਹਿਰ ਜਾਰੀ, ਹਫਤਾ ਛੁੱਟੀਆਂ ਵਧਾਈਆਂOn PunjabJune 30, 2019 by On PunjabJune 30, 201901898 ਨਵੀਂ ਦਿੱਲੀ: ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਹਫਤੇ ਲਈ ਵਧਾ ਦਿੱਤੀਆਂ ਹਨ। ਇਹ ਫੈਸਲਾ...
ਖਾਸ-ਖਬਰਾਂ/Important Newsਇਜ਼ਰਾਈਲੀ ਸ਼ਰਾਬ ਦੀ ਬੋਤਲ ‘ਤੇ ਗਾਂਧੀ ਦੀ ਫੋਟੋ ਨੇ ਪਾਇਆ ਪੁਆੜਾOn PunjabJune 30, 2019 by On PunjabJune 30, 201901941 ਇਜ਼ਰਾਈਲ ਦੀ ਕੰਪਨੀ ਮਾਕਾ ਬ੍ਰਿਊਰੀ ਵੱਲੋਂ ਸ਼ਰਾਬ ਦੀਆਂ ਬੋਤਲਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਦੀ ਖ਼ਬਰ ਹੈ। ਮਹਾਤਮਾ ਗਾਂਧੀ ਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਏਬੀਜੇ...
ਖਾਸ-ਖਬਰਾਂ/Important Newsਦੋ ਬੱਚਿਆਂ ਤੇ 270 ਕਰੋੜ ਤੋਂ ਵੱਧ ਦੀ ਦੌਲਤ ਸਮੇਤ UAE ਦੇ ਸੁਲਤਾਨ ਦੀ ਬੇਗ਼ਮ ਲਾਪਤਾ..!On PunjabJune 30, 2019 by On PunjabJune 30, 201901735 ਲੰਡਨ: ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਜਕੁਮਾਰ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਦੀ ਛੇਵੀਂ ਦੀ ਪਤਨੀ ਹਯਾ ਬਿੰਤ ਅਲ ਹੁਸੈਨ ਦੇ ਦੋ ਬੱਚਿਆਂ ਅਤੇ...
ਖਾਸ-ਖਬਰਾਂ/Important Newsਅਮਰੀਕਾ ‘ਚ ਦਾਖ਼ਲ ਹੋਣ ਦੇ ਚੱਕਰ ‘ਚ 170 ਨੇ ਗਵਾਈ ਜਾਣOn PunjabJune 30, 2019June 30, 2019 by On PunjabJune 30, 2019June 30, 201901709 ਵਾਸ਼ਿੰਗਟਨ: ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਮੈਕਸੀਕੋ ਤੋਂ ਅਮਰੀਕਾ ਜਾ ਰਹੇ ਸੈਂਕੜੇ ਸ਼ਰਨਾਰਥੀ ਆਪਣੀ ਜਾਨ ਗੁਆ ਰਹੇ ਹਨ। ਇਸ ਸਾਲ 27 ਜੂਨ ਤਕ 1,224 ਸ਼ਰਨਾਰਥੀਆਂ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚ ਸ਼ਾਮਲ ਕਮਲਾ ਹੈਰਿਸ ਦੁਆਲੇ ਹੋਏ ਸਿੱਖOn PunjabJune 30, 2019 by On PunjabJune 30, 201901814 ਵਾਸ਼ਿੰਗਟਨ: ਸੁਰੱਖਿਆ ਜਵਾਨਾਂ ਨੂੰ ਲੰਮੀ ਦਾੜ੍ਹੀ ਰੱਖਣ ਤੋਂ ਰੋਕਣ ਵਾਲੀ ਨੀਤੀ ਦਾ ਸਮਰਥਨ ਕਰਨ ‘ਤੇ ਸਿੱਖ ਕਾਰਕੁਨਾਂ ਨੇ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਕਮਲਾ ਹੈਰਿਸ...
ਖਾਸ-ਖਬਰਾਂ/Important Newsਟਰੰਪ ਦੀ ਮੋਦੀ ਨੂੰ ਮੁਬਾਰਕਾਂ, ਕਿਹਾ ਮੋਦੀ ਤੇ ਮੈਂ ਚੰਗੇ ਦੋਸਤ, ਮਿਲ ਕੇ ਕਰਾਂਗੇ ਕੰਮOn PunjabJune 28, 2019 by On PunjabJune 28, 201901729 ਜਾਪਾਨ ਦੇ ਓਸਾਕਾ ਚ ਜੀ20 ਸੰਮੇਲਨ ਤੋਂ ਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਈ। ਇਸ ਮੀਟਿੰਗ ਦੌਰਾਨ ਪੀਐਮ...
ਸਿਹਤ/Healthਹਰਾ ਸੇਬ ਸਰੀਰ ਲਈ ਫਾਇਦੇਮੰਦ ਹੁੰਦਾ ਹੈOn PunjabJune 28, 2019 by On PunjabJune 28, 201902661 Green Apple Benifits : ਨਵੀਂ ਦਿੱਲੀ : ਸੇਬ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਪਰ ਦੱਸ ਦੇਈਏ ਕਿ ਲਾਲ ਸੇਬ...
ਸਿਹਤ/Healthਤੇਜ਼ ਪੱਤਾ ਦੂਰ ਕਰੇਗਾ ਤੁਹਾਡਾ ਤਣਾਅ, ਇੰਝ ਕਰੋ ਵਰਤੋਂJunOn PunjabJune 28, 2019 by On PunjabJune 28, 201903507 Tez Leaf Benifits : ਨਵੀਂ ਦਿੱਲੀ : ਸਾਡੇ ਘਰਾਂ ‘ਚ ਰਸੋਈ ਵਿਚ ਤੇਜ਼ ਪੱਤਾ ਜ਼ਰੂਰ ਹੁੰਦਾ ਹੈ ਇਹੀ ਨਹੀਂ ਤੇਜ ਪੱਤੇ ਦੀ ਵਰਤੋਂ ਮਸਾਲੇ ਦੇ ਰੂਪ ਵਿਚ...