ਸਿਹਤ/Healthਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ ਇਹ 6 ਪੋਸ਼ਕ ਤੱਤ, ਜਾਣੋ ਕਿਵੇਂ ਬਣਾਈਏ ਸੰਤੁਲਿਤ ਚਾਰਟOn PunjabJuly 14, 2019 by On PunjabJuly 14, 201903563 ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਚ ਸਿਹਤ ਤੇ ਸੰਤੁਲਿਤ ਭੋਜਨ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਬੱਚੇ ਦੇ...
ਸਿਹਤ/Healthਬਰਸਾਤ ਦਾ ਮਜ਼ਾ ਫੀਕਾ ਨਾ ਕਰ ਦੇਵੇ ਇਹ ਬਿਮਾਰੀਆਂ, ਇੰਝ ਵਰਤੋਂ ਸਾਵਧਾਨੀOn PunjabJuly 14, 2019 by On PunjabJuly 14, 201902086 ਜਲੰਧਰ : ਬਾਰਸ਼ ਦਾ ਮੌਸਮ ਆਉਂਦੇ ਹੀ ਦਿਲ ਖੁਸ਼ ਹੋ ਜਾਂਦਾ ਹੈ ਤੇ ਭਿੱਜਣ ‘ਚ ਵੀ ਮਜ਼ਾ ਆਉਂਦਾ ਹੈ। ਪਰ ਮੌਨਸੂਨ ਦੇ ਮੌਸਮ ਦਾ ਮਜ਼ਾ ਤੁਹਾਨੂੰ...
ਖੇਡ-ਜਗਤ/Sports NewsWorld Cup 2019: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਦਿੱਤਾ 242 ਦੌੜਾਂ ਦਾ ਟੀਚਾOn PunjabJuly 14, 2019 by On PunjabJuly 14, 2019010116 england vs new zealand world cup final 2019: ਲੰਡਨ: ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਜਾ...
ਸਿਹਤ/Healthਜਾਣੋ ਸਰੋਂ ਦੇ ਤੇਲ ਦੇ ਅਣਸੁਣੇ ਫ਼ਾਇਦੇOn PunjabJuly 14, 2019 by On PunjabJuly 14, 201902031 mustard seeds benefits: ਨਵੀਂ ਦਿੱਲੀ : ਸਰੋਂ ਦਾ ਤੇਲ ਜ਼ਿਆਦਾਤਰ ਹਰ ਘਰ ਵਿਚ ਇਸਤੇਮਾਲ ਹੁੰਦਾ ਹੈ। ਕਦੇ ਤੁਸੀਂ ਇਸ ਨਾਲ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਅਪਣੀ ਸਬਜ਼ੀ...
ਫਿਲਮ-ਸੰਸਾਰ/Filmyਸੋਨਾਕਸ਼ੀ ਸਿਨ੍ਹਾ ਨੂੰ ਜਾਣਾ ਪੈ ਸਕਦਾ ਜੇਲ੍ਹ, ਘਰ ਪਹੁੰਚੀ ਪੁਲਿਸOn PunjabJuly 14, 2019 by On PunjabJuly 14, 201901651 ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਧੋਖਾਧੜੀ ਦੇ ਮਾਮਲੇ ਵਿੱਚ ਘਿਰ ਗਈ ਹੈ। ਦਿੱਲੀ ਦੇ ਇੱਕ ਇਵੈਂਟ ਆਰਗੇਨਾਈਜ਼ਰ ਨੇ ਪਿਛਲੇ ਸਾਲ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ।...
ਫਿਲਮ-ਸੰਸਾਰ/Filmyਹੁਮਾ ਕੁਰੈਸ਼ੀ ਨੇ ਰਸੋਈ ‘ਚ ਕਰਵਾਇਆ ਫੋਟੋਸ਼ੂਟ, ਹੁਣ ਹੋ ਰਹੀ ਟ੍ਰੋਲOn PunjabJuly 14, 2019 by On PunjabJuly 14, 201901686 ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਹਾਲ ਹੀ ਵਿੱਚ ਇੱਕ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ। ਕੁਝ ਪ੍ਰਸ਼ੰਸਕਾਂ ਨੂੰ ਹੁਮਾ ਦੀਆਂ...
ਖੇਡ-ਜਗਤ/Sports Newsਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਖ਼ਿਤਾਬੀ ਮੁਕਾਬਲਾ ਅੱਜ, ਭਾਰਤੀ ਕਰ ਰਹੇ ਟਿਕਟਾਂ ਦੀ ਬਲੈਕOn PunjabJuly 14, 2019 by On PunjabJuly 14, 201902032 ਲੰਦਨ: ਅੱਜ ਕ੍ਰਿਕੇਟ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ। ਖ਼ਿਤਾਬ ਲਈ ਕ੍ਰਿਕੇਟ ਦਾ ਜਨਕ ਇੰਗਲੈਂਡ ਤੇ ਹਮੇਸ਼ਾ ‘ਅੰਡਰਡਾਗ’ ਮੰਨੀ ਜਾਣ ਵਾਲੀ ਨਿਊਜ਼ੀਲੈਂਡ ਟੀਮ ਇੱਕ ਦੂਜੇ ਦੇ...
ਸਮਾਜ/Socialਹੁਣ ਮੋਬਾਈਲ ਦੇ ਨਸ਼ੇੜੀਆਂ ਦਾ ਹੋਏਗਾ ਮੁਫ਼ਤ ਇਲਾਜ, ਸਰਕਾਰ ਨੇ ਖੋਲ੍ਹਿਆ ਮੋਬਾਈਲ ਨਸ਼ਾ ਮੁਕਤੀ ਕੇਂਦਰOn PunjabJuly 14, 2019 by On PunjabJuly 14, 201901466 ਪ੍ਰਯਾਗਰਾਜ: ਅੱਜਕਲ੍ਹ ਦੇ ਦੌਰ ਵਿੱਚ ਮੋਬਾਈਲ ਫੋਨ ਦਾ ਨਸ਼ਾ ਡਰੱਗਜ਼ ਤੇ ਸ਼ਰਾਬ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਰਿਹਾ ਹੈ ਜੋ ਲੋਕਾਂ ਨੂੰ ਸਰੀਰਕ ਤੇ ਮਾਨਸਿਕ...
ਖਾਸ-ਖਬਰਾਂ/Important Newsਭਾਰਤ ਫਿਰ ਰਚੇਗਾ ਇਤਿਹਾਸ ! ਦੂਜੇ ਮਿਸ਼ਨ ਚੰਦਰਯਾਨ-2 ਦੀ ਉਲਟੀ ਗਿਣਤੀ ਸ਼ੁਰੂOn PunjabJuly 14, 2019 by On PunjabJuly 14, 201901724 ਸ੍ਰੀਹਰੀਕੋਟਾ: ਇਸਰੋ ਦੀ ਚੰਦ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੇ ਲਾਂਚ ਲਈ 20 ਘੰਟਿਆਂ ਦੀ ਉਲਟੀ ਗਿਣਤੀ ਅੱਜ ਸਵੇਰੇ ਸ਼ੁਰੂ ਹੋ ਗਈ ਹੈ। ਸਫ਼ਲ...
ਸਮਾਜ/Socialਟਿਕਟੌਕ ਵੀਡੀਓ ਬਣਾ ਰਿਹਾ ਮੁੰਡਾ ਝੀਲ ‘ਚ ਡੁੱਬਾ, ਮੌਤOn PunjabJuly 14, 2019 by On PunjabJuly 14, 201901690 ਡੀਗੜ੍ਹ: ਇਨ੍ਹੀਂ ਦਿਨੀਂ ਟਿਕਟੌਕ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪਰ ਟਿਕਟੌਕ ਦੀ ਦੀਵਾਨਗੀ ਕਈਆਂ ‘ਤੇ ਭਾਰੀ ਵੀ ਪੈ ਰਹੀ ਹੈ। ਤਾਜ਼ਾ...