ਸਿਹਤ/Healthਜੇ ਜਾਨ ਪਿਆਰੀ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪਉ ਪਛਤਾਉਣਾOn PunjabJuly 25, 2019 by On PunjabJuly 25, 201901812 ਸਰੀਰ ਨੂੰ ਸੁਡੌਲ ਢਾਂਚਾ ਦੇਣ ਲਈ ਹੱਡੀਆਂ ਮਜ਼ਬੂਤ ਹੋਣੀਆਂ ਜ਼ਰੂਰੀ ਹਨ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਾਫੀ ਜ਼ਰੂਰਤ ਹੁੰਦੀ...
ਸਿਹਤ/Healthਮੱਛਰਾਂ ਨੂੰ ਭਜਾਉਣ ਲਈ ਕਰੋ ਇਹ ਪੱਕਾ ਕੁਦਰਤੀ ਹੱਲOn PunjabJuly 25, 2019 by On PunjabJuly 25, 201902622 ਬਰਸਾਤਾਂ ਵਿੱਚ ਮੱਛਰਾਂ ਦਾ ਆਉਣਾ ਆਮ ਜਿਹੀ ਗੱਲ ਹੈ। ਇਨ੍ਹੀਂ ਦਿਨੀਂ ਮੱਛਰ ਬਹੁਤ ਪ੍ਰੇਸ਼ਨ ਕਰਦੇ ਹਨ ਤੇ ਬਾਹਰ ਬੈਠਣ ਦਾ ਮਜ਼ਾ ਕਿਰਕਿਰਾ ਕਰਦੇ ਹਨ।ਮੱਛਰਾਂ ਦੇ...
ਖਾਸ-ਖਬਰਾਂ/Important Newsਕੈਨੇਡਾ ਦੇ ਚੋਣ ਮੈਦਾਨ ਵਿੱਚ ਹੈ ਤਲਵਾੜਾ ਦਾ ਜੰਮਪਲ ਜਸਵਿੰਦਰ ਦਿਲਾਵਰੀOn PunjabJuly 25, 2019 by On PunjabJuly 25, 201901640 ਲਵਾੜਾ, 25 ਜੁਲਾਈ: ਸ਼ਮੀ: ਤਲਵਾੜਾ ਦਾ ਜੰਮਪਲ ਜਸਵਿੰਦਰ ਸਿੰਘ ਦਿਲਾਵਰੀ ਇਨ੍ਹੀ ਦਿਨੀਂ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿੱਚ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਸਰੀ ਸੈਂਟਰਲ...
ਫਿਲਮ-ਸੰਸਾਰ/Filmyਕੇਬੀਸੀ-11: ਅਮਿਤਾਭ ਨਾਲ ਹੌਟ ਸੀਟ ‘ਤੇ ਬੈਠਾ ਦਰਜੀ ਦਾ ਬੇਟਾOn PunjabJuly 23, 2019 by On PunjabJuly 23, 201901946 ਮੁੰਬਈ: ਫੇਮਸ ਕੁਇਜ਼ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ 11’ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਆਉਣ ਵਾਲਾ ਸੀਜ਼ਨ...
ਫਿਲਮ-ਸੰਸਾਰ/Filmyਸ਼ਾਹਰੁਖ ਖਾਨ ਦੇ ਬਾਲ-ਬੱਚਿਆਂ ਦੀਆਂ ਤਸਵੀਰਾਂ ਵਾਇਰਲ, ਮਾਲਦੀਪ ’ਚ ਗਏ ਸੀ ਛੁੱਟੀਆਂ ਮਨਾਉਣOn PunjabJuly 23, 2019 by On PunjabJuly 23, 201902071 ਸ਼ਾਹਰੁਖ ਖ਼ਾਨ ਨੇ ਆਪਣੇ ਤਿੰਨਾਂ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਆਰੀਅਨ ਆਪਣੀ ਫੀਟਨੈੱਸ ਦਿਖਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਸ਼ਾਹਰੁਖ ਖ਼ਾਨ...
ਫਿਲਮ-ਸੰਸਾਰ/Filmy550ਵੇਂ ਪ੍ਰਕਾਸ਼ ਪੁਰਬ ਮੌਕੇ ਗੂੰਜੇਗੀ ਸੁਖਵਿੰਦਰ ਸਿੰਘ ਦੀ ਆਵਾਜ਼On PunjabJuly 23, 2019 by On PunjabJuly 23, 201901735 ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ, 2019 ਨੂੰ ਸ਼ੁਰੂ ਹੋਣ ਵਾਲੇ...
ਸਿਹਤ/Healthਹੁਣ ਹੋਏਗੀ 95 ਫੀਸਦੀ ਪਾਣੀ ਦੀ ਬੱਚਤ, ਇੰਜਨੀਅਰਾਂ ਦੀ ਨਵੀਂ ਕਾਢOn PunjabJuly 23, 2019 by On PunjabJuly 23, 201901627 ਨਵੀਂ ਦਿੱਲੀ: ਪਾਣੀ ਦੇ ਘੱਟਦੇ ਪੱਧਰ ਦੀ ਦਿੱਕਤ ਨਾਲ ਜੂਝ ਰਹੇ ਭਾਰਤੀਆਂ ਲਈ ਖੁਸ਼ਖਬਰੀ ਹੈ। ਇੰਜਨੀਅਰਾਂ ਦੀ ਨਵੀਂ ਕਾਢ ਕੱਢੀ ਹੈ ਜਿਸ ਨਾਲ 95 ਫੀਸਦੀ ਪਾਣੀ ਦੀ ਬੱਚਤ...
ਸਿਹਤ/Healthਵਰਲਡ ਰਿਕਾਰਡ: 100 ਹੈਕਟੇਅਰ ਜ਼ਮੀਨ ‘ਤੇ ਲੱਗੇਗਾ 251 ਮੀਟਰ ਉੱਚਾ ਭਗਵਾਨ ਰਾਮ ਦਾ ਬੁੱਤOn PunjabJuly 23, 2019 by On PunjabJuly 23, 201901732 ਲਖਨਊ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੋਧਿਆ ‘ਚ ਭਗਵਾਨ ਰਾਮ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਲਾਉਣ ਦਾ ਫੈਸਲਾ ਕੀਤਾ ਹੈ। ਬੁੱਤ ਦੀ ਉੱਚਾਈ251 ਮੀਟਰ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਨੂੰ ਗਾਲ਼ਾਂ ਕੱਢਣ ਵਾਲਾ ਅਫ਼ਸਰ ਮੁਅੱਤਲ, ਵਾਇਰਲ ਹੋਈ ਸੀ ਵੀਡੀਓOn PunjabJuly 23, 2019 by On PunjabJuly 23, 201901472 ਬਦਾਊਂ: ਜ਼ਿਲ੍ਹਾ ਬਦਾਊਂ ਵਿੱਚ ਪੀਐਮ ਨਰੇਂਦਰ ਮੋਦੀ ਨੂੰ ਮਾੜੇ ਸ਼ਬਦ ਕਹਿਣ ਤੇ ਗਾਲ਼ ਕੱਢਣ ਦੇ ਇਲਜ਼ਾਮ ਵਿੱਚ ਇੱਕ ਡਾਕ ਅਫ਼ਸਰ ਨੂੰ ਮੁਅੱਤਲ ਕਰਕੇ ਉਸ ਖ਼ਿਲਾਫ਼...
ਖਾਸ-ਖਬਰਾਂ/Important Newsਹੁਣ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਪਾਇਆ ਪੁਆੜਾ, ਭਾਰਤ ਲੋਹਾ-ਲਾਖਾOn PunjabJuly 23, 2019 by On PunjabJuly 23, 201901541 ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰਕੇ ਨਵਾਂ ਪੁਆੜਾ ਪਾ ਦਿੱਤਾ ਹੈ। ਟਰੰਪ...