ਸਿਹਤ/Healthਜ਼ਿੰਦਗੀ ਜਿਊਣ ਦਾ ਨਜ਼ਰੀਆOn PunjabAugust 8, 2019 by On PunjabAugust 8, 201901716 ਚੰਗਿਆਈ ਜਾਂ ਬੁਰਾਈ ਦਾ ਬੀਜ ਕਦੇ ਨਾਸ਼ ਨਹੀਂ ਹੁੰਦਾ, ਇਹ ਤੁਹਾਡੀ ਸੋਚ ਅਤੇ ਨਜ਼ਰੀਏ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਜਗਤ ਵਿਚ ਕਿਵੇਂ ਵਿਚਰਦੇ...
ਖੇਡ-ਜਗਤ/Sports Newsਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਨੇ ਚੁੱਕਿਆ ਵੱਡਾ ਕਦਮOn PunjabAugust 8, 2019 by On PunjabAugust 8, 201901770 ਨਵੀਂ ਦਿੱਲੀ: 12ਵੇਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਨਾ ਬਣਾ ਸਕਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ । ਜਿਸ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ...
ਖੇਡ-ਜਗਤ/Sports Newsਇੰਡੀਆ ਅਤੇ ਸਾਊਥ ਅਫਰੀਕਾ ਵਿਚਕਾਰ ਟੈਸਟ ਸੀਰੀਜ਼ ‘ਚ ਕੀਤਾ ਬਦਲਾਅOn PunjabAugust 8, 2019 by On PunjabAugust 8, 201901816 H india west indies: ਟੀਮ ਇੰਡੀਆ ਅਤੇ ਸਾਊਥ ਅਫ਼ਰੀਕਾ ਵਿੱਚਕਾਰ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸਤੰਬਰ ਵਿੱਚ ਭਾਰਤੀ ਦੌਰੇ ‘ਤੇ ਆ ਰਹੀ...
ਸਿਹਤ/Healthਮਹਿਲਾਵਾਂ ਸਾਵਧਾਨ! ਮੇਕਅੱਪ ਦੇ ਇਸ ਤਰੀਕੇ ਨਾਲ ਜਾ ਸਕਦੀ ਅੱਖਾਂ ਦੀ ਰੌਸ਼ਨੀOn PunjabAugust 8, 2019 by On PunjabAugust 8, 201901509 ਅੱਖਾਂ ਵਿੱਚ ਆਈਲਾਈਨਰ ਸਹੀ ਤਰੀਕੇ ਨਾਲ ਲੱਗਾ ਹੋਏ ਤਾਂ ਅੱਖਾਂ ਦੀ ਖ਼ੂਬਸੂਰਤੀ ਬੇਸ਼ੱਕ ਵਧ ਜਾਂਦੀ ਹੈ ਪਰ ਗ਼ਲਤ ਤਰੀਕੇ ਨਾਲ ਲਾਇਆ ਗਿਆ ਆਈਲਾਈਨਰ ਅੱਖਾਂ ਲਈ...
ਫਿਲਮ-ਸੰਸਾਰ/Filmyਬੇਹੱਦ ਕਿਊਟ ਸੰਨੀ ਲਿਓਨ ਦੇ ਅਸ਼ਰ ਤੇ ਨੋਹਾ, ਵੇਖੋ ਤਸਵੀਰਾਂOn PunjabAugust 8, 2019 by On PunjabAugust 8, 201901788 ਬਾਲੀਵੁੱਡ ਐਕਟਰਸ ਸੰਨੀ ਲਿਓਨ ਨੂੰ ਬੁੱਧਵਾਰ ਮੁੰਬਈ ਦੇ ਜੁਹੂ ‘ਚ ਸਪੌਟ ਕੀਤਾ ਗਿਆ ਜਿੱਥੇ ਉਹ ਆਪਣੇ ਪਤੀ ਡੈਨੀਅਲ ਵੇਬਰ ਨਾਲ ਨਜ਼ਰ ਆਈ। ਮੀਡੀਆ ਨੂੰ ਪੋਜ਼...
ਫਿਲਮ-ਸੰਸਾਰ/Filmyਹੁਮਾ ਕੁਰੈਸ਼ੀ ਦੇ ਦਿਲ ‘ਚ ਕਸ਼ਮੀਰ ਦਾ ਦਰਦ, ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਅਪੀਲOn PunjabAugust 8, 2019 by On PunjabAugust 8, 201901548 ਮੁੰਬਈ: ਬਾੱਲੀਵੁੱਡ ਐਕਟਰਸ ਹੁਮਾ ਕੁਰੈਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਗੈਰ–ਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣ। ਸੋਮਵਾਰ ਨੂੰ ਕੇਂਦਰ ਸਰਕਾਰ...
ਫਿਲਮ-ਸੰਸਾਰ/Filmyਕਸ਼ਮੀਰੀ ਕੁੜੀਆਂ ਬਾਰੇ ਬੀਜੇਪੀ ਵਿਧਾਇਕ ਦੀ ਟਿੱਪਣੀ ਦਾ ਰਿਚਾ ਚੱਢਾ ਨੇ ਦਿੱਤਾ ਤਿੱਖਾ ਜਵਾਬOn PunjabAugust 8, 2019 by On PunjabAugust 8, 201901479 ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੇ ਸੂਬੇ ਨੂੰ ਦੋ ਹਿੱਸਿਆਂ ‘ਚ ਵੰਡਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੱਖ–ਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਬੀਤੇ ਦਿਨੀਂ ਬੀਜੇਪੀ...
ਖਾਸ-ਖਬਰਾਂ/Important Newsਸਰਹੱਦ ‘ਤੇ ਵੱਡੇ ਐਕਸ਼ਨ ਦੀ ਤਿਆਰੀ, ਦੇਸ਼ ਭਰ ‘ਚ ਅਲਰਟOn PunjabAugust 8, 2019 by On PunjabAugust 8, 201901604 ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਹਟਣ ਮਗਰੋਂ ਪਾਕਿਸਤਾਨ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਭਾਰਤ ਦੇ ਨਾਲ ਰਾਜਨੀਤੀਕ ਤੇ ਕਾਰੋਬਾਰੀ ਸਬੰਧ ਖ਼ਤਮ ਕਰਨ ਦੇ ਫੈਸਲੇ ਤੋਂ ਬਾਅਦ...
ਖਾਸ-ਖਬਰਾਂ/Important Newsਕੈਨੇਡਾ ‘ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤOn PunjabAugust 8, 2019 by On PunjabAugust 8, 201901673 ਮੈਨੀਟੋਬਾ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਤੀਹਰੇ ਕਤਲ ਕਾਂਡ ਵਿੱਚ ਲੋੜੀਂਦੇ ਪੋਰਟ ਐਲਬਰਨੀ ਇਲਾਕੇ ਦੇ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ...
ਖਾਸ-ਖਬਰਾਂ/Important Newsਨਵਾਜ਼ ਸ਼ਰੀਫ ਦੀ ਧੀ ਮਰੀਅਮ ਖ਼ਿਲਾਫ਼ ਇਮਰਾਨ ਖ਼ਾਨ ਦੀ ਵੱਡੀ ਕਾਰਵਾਈOn PunjabAugust 8, 2019 by On PunjabAugust 8, 201901475 ਲਾਹੌਰ: ਜੇਲ੍ਹ ਵਿੱਚ ਕੈਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਕੌਮੀ ਜਵਾਬਦੇਹੀ ਬਿਊਰੋ...