ਸਮਾਜ/Socialਬਦਲ ਫੱਟਣ ਨਾਲ ਮੱਚਿਆ ਹੜਕੰਪ, ਤਿੰਨ ਜਾਣੇ ਲਾਪਤਾOn PunjabAugust 12, 2019 by On PunjabAugust 12, 201901743 ਨਵੀਂ ਦਿੱਲੀ: ਉੱਤਰਾਖੰਡ ‘ਚ ਬਾਰਸ਼ ਦਾ ਕਹਿਰ ਜਾਰੀ ਹੈ। ਸੂਬੇ ਦੇ ਚਮੋਲੀ ਜ਼ਿਲ੍ਹੇ ‘ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਬੱਦਲ ਫਟਣ ਨਾਲ...
ਸਮਾਜ/Socialਸਮਝੌਤਾ ਐਕਸਪ੍ਰੈੱਸ ਪੂਰੀ ਤਰ੍ਹਾਂ ਬੰਦ, ਅਟਾਰੀ ਰੇਲਵੇ ਸਟੇਸ਼ਨ ‘ਤੇ ਪੱਸਰੀ ਸੁੰਞOn PunjabAugust 12, 2019 by On PunjabAugust 12, 201901500 ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਸੂਬੇ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਬੁਖਲਾਹਟ ਵਿੱਚ ਆ ਕੇ ਪਹਿਲਾਂ ਪਾਕਿਸਤਾਨ ਵੱਲੋਂ ਦਿੱਲੀ-ਲਾਹੌਰ ਦਰਮਿਆਨ ਚੱਲਣ ਵਾਲੀ...
ਖਾਸ-ਖਬਰਾਂ/Important Newsਉੱਤਰ-ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਸਾਜ਼ਿਸ਼ ਦਾ ਸ਼ੱਕOn PunjabAugust 12, 2019 by On PunjabAugust 12, 201901374 ਅੰਬਾਲਾ: ਉੱਤਰ ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ਅੰਬਾਲਾ ਵਿੱਚ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਤਿੰਨਾਂ ਦੁਕਾਨਾਂ ਨੂੰ ਆਪਣੀ...
ਰਾਜਨੀਤੀ/Politicsਚੋਣਾਂ ਤੋਂ ਪਹਿਲਾਂ BJP ‘ਚ ਸ਼ਾਮਲ ਹੋਏ ਫੋਗਾਟ ਪਿਉ-ਧੀOn PunjabAugust 12, 2019 by On PunjabAugust 12, 201901544 ਚੰਡੀਗੜ੍ਹ: ਪਹਿਲਵਾਨ ਮਹਾਵੀਰ ਫੋਗਾਟ ਤੇ ਤਗਮਾ ਜੇਤੂ ਉਨ੍ਹਾਂ ਦੀ ਧੀ ਬਬੀਤਾ ਫੋਗਾਟ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋ ਗਏ। ਦੰਗਲ ਫਿਲਮ ਇਨ੍ਹਾਂ...
ਖਾਸ-ਖਬਰਾਂ/Important Newsਜੰਮੂ-ਕਸ਼ਮੀਰ ਤੇ ਲੱਦਾਖ ਦੇ ਵਿਕਾਸ ਲਈ ਮੁਕੇਸ਼ ਅੰਬਾਨੀ ਦੇ ਵੱਡੇ ਐਲਾਨOn PunjabAugust 12, 2019 by On PunjabAugust 12, 201901408 ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੀ ਸਾਲਾਨਾ ਆਮ ਬੈਠਕ (ਏਜੀਐਮ) ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ...
ਸਮਾਜ/Socialਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ ‘ਚ ਛਾਲਾਂ ਮਾਰ ਬਚਾਈ ਜਾਨOn PunjabAugust 12, 2019 by On PunjabAugust 12, 201901674 ਵਿਸ਼ਾਖਾਪਟਨਮ: ਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ ‘ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।ਭਾਰਾਤੀ ਤੱਟ...
ਸਮਾਜ/Socialਚੰਡੀਗੜ੍ਹ ਦੇ Elante ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫੋਰਸ ਤਾਇਨਾਤOn PunjabAugust 12, 2019 by On PunjabAugust 12, 201901820 ਚੰਡੀਗੜ੍ਹ: ਅੱਤਵਾਦੀਆਂ ਨੇ ਇੰਟਰਨੈਟ ਕਾਲ ਕਰਕੇ ਚੰਡੀਗੜ੍ਹ ਪੁਲਿਸ ਨੂੰ ਦੱਸਿਆ ਕਿ ਇਲਾਂਤੇ ਮਾਲ ਵਿੱਚ ਵਿਸਫੋਟਕ ਰੱਖਿਆ ਹੋਇਆ ਹੈ। ਇਸ ਕਾਲ ਤੋਂ ਤੁਰੰਤ ਬਾਅਦ, ਚੰਡੀਗੜ੍ਹ ਪੁਲਿਸ...
ਰਾਜਨੀਤੀ/Politicsਅੱਜ ਰਾਤ 9 ਵਜੇ ਪ੍ਰਸਾਰਿਤ ਹੋਏਗਾ ਸ਼ੋਅ, ਮੋਦੀ ਨੇ ਕੀਤੀ ਖ਼ਾਸ ਅਪੀਲOn PunjabAugust 12, 2019 by On PunjabAugust 12, 201901339 ਨਵੀਂ ਦਿੱਲੀ: ਪੀਐਮ ਮੋਦੀ ਅੱਜ ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ Man Vs Wild ਵਿੱਚ ਇਸ ਦੇ ਹੋਸਟ ਬੇਅਰ ਗ੍ਰਿਲਜ (Bear Grylls) ਨਾਲ ਨਜ਼ਰ ਆਉਣਗੇ।...
ਖਾਸ-ਖਬਰਾਂ/Important Newsਸੀਤਾਰਾਮ ਯੇਚੁਰੀ ਦਾ ਸਰਕਾਰ ‘ਤੇ ਤੰਜ, “ਕਸ਼ਮੀਰੀਆਂ ਨੂੰ ਕੀਤਾ ਘਰਾਂ ‘ਚ ਕੈਦ”On PunjabAugust 12, 2019 by On PunjabAugust 12, 201901582 ਨਵੀਂ ਦਿੱਲੀ: ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸੋਮਵਾਰ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ...
ਖਾਸ-ਖਬਰਾਂ/Important Newsਪਾਕਿਸਤਾਨ ਨੇ ਲੱਦਾਖ ਨੇੜੇ ਆਪਣੇ ਏਅਰਬੇਸ ‘ਚ ਤਾਇਨਾਤ ਕੀਤੇ ਲੜਾਕੂ ਜਹਾਜ਼On PunjabAugust 12, 2019 by On PunjabAugust 12, 201901505 ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਕਈ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ...