ਖਾਸ-ਖਬਰਾਂ/Important Newsਪੰਜਾਬ ਦੀ ਧੀ ਨੇ ਭਾਰਤੀ ਫੌਜ ‘ਚ ਸਿਰਜਿਆ ਇਤਿਹਾਸOn PunjabMay 29, 2019 by On PunjabMay 29, 201901677 ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ ਦੀ 20 ਜੂਨ 2015 ‘ਚ ਭਾਰਤੀ ਸੈਨਾ ‘ਚ ਭਰਤੀ ਹੋਈ ਸੀ। ਉਸ ਨੇ...
ਸਮਾਜ/Socialਉੱਡਦੇ ਜਹਾਜ਼ ‘ਚ ਬੰਦੇ ਦੀ ਮੌਤ, ਢਿੱਡ ‘ਚੋਂ ਨਿਕਲੀ 246 ਪੈਕੇਟ ਕੋਕੀਨOn PunjabMay 29, 2019 by On PunjabMay 29, 201901548 ਕੋਲੰਬੀਆ: ਜਾਪਾਨੀ ਮੂਲ ਦੇ ਵਿਅਕਤੀ ਦੀ ਮੌਤ ਉੱਡਦੇ ਹੋਏ ਜਹਾਜ਼ ਵਿੱਚ ਹੋ ਗਈ। ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ਵਿੱਚ ਕੋਕੀਨ ਦੀ...
ਸਮਾਜ/Socialਪੰਜਾਬ-ਹਰਿਆਣਾ ‘ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਦੀ ਚੇਤਾਵਨੀOn PunjabMay 29, 2019 by On PunjabMay 29, 201901784 ਚੰਡੀਗੜ੍ਹ: ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ...
ਖਾਸ-ਖਬਰਾਂ/Important Newsਜੇਤਲੀ ਵੱਲੋਂ ਮੋਦੀ ਸਰਕਾਰ ‘ਚ ਮੰਤਰੀ ਬਣਨ ਤੋਂ ਇਨਕਾਰOn PunjabMay 29, 2019 by On PunjabMay 29, 201901531 ਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਰਕਾਰ ਦੇ ਦੂਜੇ ਕਾਰਜਕਾਲ ‘ਚ ਮੰਤਰੀ ਨਹੀਂ...
ਰਾਜਨੀਤੀ/Politicsਮਮਤਾ ਦਾ ਐਲਾਨ, ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਨਹੀਂ ਜਾਣਗੇOn PunjabMay 29, 2019 by On PunjabMay 29, 201901573 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਹੁੰ ਚੁੱਕ ਸਮਾਗਮ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਹੀਂ ਜਾਵੇਗੀ। ਇਸ ਦਾ ਐਲਾਨ ਮਮਤਾ ਨੇ ਖੁਦ...
ਰਾਜਨੀਤੀ/Politicsਰਾਹੁਲ ਦੇ ਅਸਤੀਫੇ ਮਗਰੋਂ ਕਾਂਗਰਸ ‘ਚ ਭੂਚਾਲ, ਮਰਨ ਵਰਤ ਦਾ ਐਲਾਨ, ਖ਼ੂਨ ਨਾਲ ਲਿਖੀ ਚਿੱਠੀOn PunjabMay 29, 2019 by On PunjabMay 29, 201901659 ਨਵੀਂ ਦਿੱਲੀ: ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਲਈ ਪਾਰਟੀ ਦੇ ਵੱਡੇ ਲੀਡਰਾਂ ਤੋਂ ਲੈ ਕੇ ਵਰਕਰ ਤਕ ਉਨ੍ਹਾਂ ਨੂੰ...
ਖਾਸ-ਖਬਰਾਂ/Important Newsਕੁੱਤੇ-ਬਿੱਲੀ ਨਾਲ ਨਹੀਂ ਸਗੋਂ ਸ਼ੇਰ ਨਾਲ ਸੌਂਦਾ ਇਹ ਬੰਦਾOn PunjabMay 29, 2019 by On PunjabMay 29, 201901571 ਮੁਲਤਾਨ: ਆਮ ਲੋਕਾਂ ਨੂੰ ਕੁੱਤੇ–ਬਿੱਲੀ ਜਾਂ ਹੋਰ ਕਈ ਜਾਨਵਰ ਤੇ ਪੰਛੀ ਰੱਖਣ ਦਾ ਸੌਂਕ ਹੁੰਦਾ ਹੈ ਪਰ ਪਾਕਿਸਤਾਨ ‘ਚ ਅਜਿਹਾ ਸ਼ਖ਼ਸ ਵੀ ਹੈ ਜਿਸ ਨੂੰ ਪਾਲਤੂ...
ਫਿਲਮ-ਸੰਸਾਰ/Filmyਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ,On PunjabMay 28, 2019 by On PunjabMay 28, 201901634 ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ, ਤੁਸੀਂ ਵੀ ਦੇਖੋ ਵੀਡੀਓ,ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਵੱਡਾ ਨਾਮ...
ਖੇਡ-ਜਗਤ/Sports Newsਇਤਿਹਾਸ ਸਿਰਜਣ ਤੋਂ ਸਿਰਫ 1 ਵਿਕਟ ਦੂਰ ਲਸਿਥ ਮਲਿੰਗਾOn PunjabMay 28, 2019 by On PunjabMay 28, 201901535 ਸ਼੍ਰੀ ਲੰਕਾ ਦੇ ਤਜੁਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਵਨਡੇ ਮੈਚਾਂ ਚ ਸਭ ਜ਼ਿਆਦਾ ਪਹਿਲੇ 10 ਗੇਂਦਬਾਜ਼ਾਂ ਦੀ ਸੂਚੀ ਚ ਆਪਣਾ ਥਾਂ ਬਣਾਉਣ ਤੋਂ 1 ਵਿਕਟ...
ਖੇਡ-ਜਗਤ/Sports NewsICC WC 2019: ਵਿਸ਼ਵ ਕੱਪ ਵਿਚ ‘ਗੇਮ-ਚੇਜ਼ਰ’ ਸਾਬਤ ਹੋਣਗੇ ਮਲਿੰਗਾOn PunjabMay 28, 2019 by On PunjabMay 28, 201901660 ਬੱਲੇਬਾਜ਼ ਭਾਵੇਂ ਹੀ ਆਪਣੀ ਟੀਮਾਂ ਨੂੰ ਵੱਡਾ ਸਕੋਰ ਦੇ ਰਹੇ ਹਨ ਪਰ ਸ੍ਰੀਲੰਕਾ ਦੇ ਤਜ਼ਰਬੇਕਾਰ ਗੇਂਦਬਾਜ਼ ਲਸਿਥ ਮਲਿੰਗਾ ਦਾ ਮੰਨਣਾ ਹੈ ਕਿ ਆਗਾਮੀ ਵਿਸ਼ਵ ਕੱਪ...