ਸਮਾਜ/Socialਇੰਸਪੈਕਟਰ ਤੋਂ ਤੰਗ ਆ ਕੇ ਡੀਸੀਪੀ ਨੇ ਕੀਤੀ ਖੁਦਕੁਸ਼ੀ!On PunjabAugust 18, 2019 by On PunjabAugust 18, 201901257 ਫਰੀਦਾਬਾਦ: ਡੀਸੀਪੀ ਵਿਕਰਮ ਕਪੂਰ ਖ਼ੁਦਕੁਸ਼ੀ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਅੱਤਲ ਇੰਸਪੈਕਟਰ ਅਬਦੁਲ ਸ਼ਹੀਦ ਨੇ ਜਾਂਚ ਦੌਰਾਨ ਕਈ ਭੇਤ ਖੋਲ੍ਹੇ...
ਸਮਾਜ/SocialSBI ਦੇ ਗਾਹਕਾਂ ਲਈ ਖੁਸ਼ਖ਼ਬਰੀ, ਸਸਤਾ ਹੋਇਆ ਕਰਜ਼ਾOn PunjabAugust 18, 2019 by On PunjabAugust 18, 201901374 ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਘਰ ਬਣਾਉਣ ਲਈ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਐਸਬੀਆਈ ਤੋਂ ਹੋਮ ਲੋਨ ਲੈ ਕੇ ਘਰ...
ਖਾਸ-ਖਬਰਾਂ/Important Newsਕੈਨੇਡਾ ‘ਚ ਸ਼ਰਾਬ ਕੱਢ ਰਹੇ ਪੰਜਾਬੀ ਦੇ ਘਰ ਧਮਾਕਾOn PunjabAugust 18, 2019 by On PunjabAugust 18, 201901459 ਚੰਡੀਗੜ੍ਹ: ਕੈਨੇਡਾ ਦੇ ਬ੍ਰੈਂਮਟਨ ਸ਼ਹਿਰ ਵਿੱਚ ਇੱਕ ਪੰਜਾਬੀ ਦੇ ਘਰ ਵਿੱਚ ਧਮਾਕਾ ਹੋ ਗਿਆ ਜੋ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ। ਇਸ ਧਮਾਕੇ...
ਖਾਸ-ਖਬਰਾਂ/Important Newsਪ੍ਰਮਾਣੂ ਧਮਕੀਆਂ ਤੱਕ ਪਹੁੰਚੀ ਭਾਰਤ-ਪਾਕਿ ਦੀ ਲੜਾਈOn PunjabAugust 18, 2019 by On PunjabAugust 18, 201901350 ਨਵੀਂ ਦਿੱਲੀ/ਇਸਲਾਮਾਬਾਦ: ਕਸ਼ਮੀਰ ਮੁੱਦੇ ਉੱਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਪ੍ਰਮਾਣੂ ਧਮਕੀਆਂ ਤੱਕ ਪਹੁੰਚ ਗਿਆ ਹੈ। ਇਸ ਦੀ ਸ਼ੁਰੂਆਤ ਭਾਰਤ ਦੇ ਰੱਖਿਆ ਮੰਤਰੀ...
ਫਿਲਮ-ਸੰਸਾਰ/Filmyਐਡ ਦੇ ਲਈ ਸ਼ਿਲਪਾ ਨੂੰ ਆਫਰ ਹੋਏ ਸਨ 10 ਕਰੋੜ , ਇਸ ਕਾਰਨ ਤੋਂ ਕਰ ਦਿੱਤਾ ਮਨ੍ਹਾਂOn PunjabAugust 17, 2019 by On PunjabAugust 17, 201901413 hilpa refuses endorse slimming pill : ਫਿਟਨੈੱਸ ਆਈਕਨ ਸ਼ਿਲਪਾ ਸ਼ੈੱਟੀ ਆਪਣੀ ਸਿਹਤ ਨੂੰ ਲੈ ਕੇ ਕਾਫੀ ਅਲਰਟ ਰਹਿੰਦੀ ਹੈ। ਉਹ ਆਪਣੀ ਡਾਈਟ ਦਾ ਪੂਰਾ ਧਿਆਨ...
ਫਿਲਮ-ਸੰਸਾਰ/Filmyਪ੍ਰੈਗਨੈਂਸੀ ਦੀ ਖਬਰਾਂ ‘ਤੇ ਵਿੱਦਿਆ ਬਾਲਨ ਨੇ ਤੋੜੀ ਚੁੱਪੀ , ਕਹੀ ਅਜਿਹੀ ਗੱਲOn PunjabAugust 17, 2019August 17, 2019 by On PunjabAugust 17, 2019August 17, 201901874 Vidya Balan rumours pregnancy: ਬਾਲੀਵੁਡ ਅਦਾਕਾਰਾਂ ਵਿਆਹ ਤੋਂ ਬਾਅਦ ਅਜੀਬੋ ਗਰੀਬ ਸਵਾਲਾਂ ਤੋਂ ਅਕਸਰ ਜੂਝਦੀ ਨਜ਼ਰ ਆਉਂਦੀ ਹੈ। ਕਦੇ ਫੈਨਜ਼ ਉਨ੍ਹਾਂ ਤੋਂ ਪ੍ਰੈਗਨੈਂਸੀ ਨੂੰ ਲੈ...
ਸਮਾਜ/Socialਧਾਰਾ 370 ਹੱਟਾਏ ਜਾਣ ਤੋਂ ਬਾਅਦ ਘਾਟੀ ‘ਚ ਪਹਿਲੀ ਵਾਰ ਸ਼ੁਰੂ ਹੋਈ ਇੰਟਰਨੈਟ ਸੇਵਾOn PunjabAugust 17, 2019 by On PunjabAugust 17, 201901190 ਸ੍ਰੀਨਗਰ: ਜੰਮੂ–ਕਸ਼ਮੀਰ ਚੋਂ ਧਾਰਾ 370 ਦੇ ਹੱਟਾਏ ਜਾਣ ਤੋਂ ਬਾਅਦ ਲਾਗੀ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ...
ਸਮਾਜ/Socialਚੰਡੀਗੜ੍ਹ ਘੁੰਮਣ ਆਈ 19 ਸਾਲਾ ਕੁੜੀ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਤOn PunjabAugust 17, 2019 by On PunjabAugust 17, 201901361 ਚੰਡੀਗੜ੍ਹ: ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਲੇਕ ਘੁੰਮਣ ਆਈ 19 ਸਾਲ ਤਾਹਿਬਾ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ ਉਸ ਦੀ ਮੌਤ ਹੋ ਗਈ।...
ਸਿਹਤ/Healthਡੇਂਗੂ ਹੋਣ ‘ਤੇ ਘਬਰਾਓ ਨਾ, ਅਪਨਾਓ ਇਲਾਜ਼ ਦੇ ਇਹ ਤਰੀਕੇOn PunjabAugust 17, 2019 by On PunjabAugust 17, 201901493 ਨਵੀਂ ਦਿੱਲੀ: ਬਾਰਸ਼ ਦੇ ਮੌਸਮ ‘ਚ ਅਕਸਰ ਕਈ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਹੀ ਬੀਮਾਰੀਆਂ ‘ਚ ਇੱਕ ਡਰ ਹੈ ਡੇਂਗੂ ਦਾ।ਜਿਸ ਦਾ ਖ਼ੌਫ...
ਖੇਡ-ਜਗਤ/Sports Newsਟੈਨਿਸ ਖਿਡਾਰੀ ‘ਤੇ ਠੋਕਿਆ 80 ਲੱਖ ਰੁਪਏ ਦਾ ਜ਼ੁਰਮਾਨਾOn PunjabAugust 17, 2019 by On PunjabAugust 17, 201901318 ਨਵੀਂ ਦਿੱਲੀ: ਆਸਟ੍ਰੇਲੀਆ ਦੇ ਟੈਨਿਸ ਪਲੇਅਰ ਨਿਕ ਕਿਰਗੀਓਸ ‘ਤੇ ਖ਼ਰਾਬ ਵਤੀਰਾ ਕਰਨ ਕਰਕੇ 80 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਸਿਨਸਿਨਾਟੀ ਮਾਸਟਰਸ ਦੇ ਦੂਜੇ ਰਾਉਂਡ ‘ਚ ਰੂਸ...