ਖੇਡ-ਜਗਤ/Sports Newsਸਮਿਥ ਤੇ ਵਾਰਨਰ ਦੀ ਆਸਟ੍ਰੇਲੀਆਈ ਟੀ-20 ਟੀਮ ‘ਚ ਹੋਈ ਵਾਪਸੀOn PunjabOctober 9, 2019 by On PunjabOctober 9, 201901136 ਆਸਟ੍ਰੇਲੀਆ ਦੀ ਟੀਮ ਵੱਲੋਂ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਬੇਨ ਮੈਕਡਾਰਮਾਟ ਅਤੇ ਬਿਲੀ ਸਟੇਨਲੇਕ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ...
ਰਾਜਨੀਤੀ/Politicsਮੋਦੀ ਸਰਕਾਰ ਅਗਲੇ ਦਿਨਾਂ ‘ਚ ਚੁੱਕੇਗੀ ਕਸ਼ਮੀਰ ਬਾਰੇ ਵੱਡਾ ਕਦਮOn PunjabOctober 9, 2019 by On PunjabOctober 9, 201901452 ਸ੍ਰੀਨਗਰ: ਵਿਦੇਸ਼ੀ ਦਬਾਅ ਵਧਣ ਤੋਂ ਬਾਅਦ ਭਾਰਤ ਸਰਕਾਰ ਜੰਮੂ ਕਸ਼ਮੀਰ ਵਿੱਚ ਮੋਬਾਈਲ ਸੇਵਾ ਬਹਾਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ...
ਸਮਾਜ/Socialਰਾਫੇਲ ਪੂਜਾ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲ, ਲੋਕਾਂ ਨੇ ਕਿਹਾ, ‘ਨਿੰਬੂ ਕਰਨਗੇ ਰਾਫੇਲ ਦੀ ਰਾਖੀ’On PunjabOctober 9, 2019 by On PunjabOctober 9, 201901256 ਪੂਜਾ ਦੌਰਾਨ ਰਾਫੇਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਵੀ ਵੇਖੋ ਲੋਕਾਂ...
ਰਾਜਨੀਤੀ/Politicsਦੀਵਾਲੀ ‘ਤੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾOn PunjabOctober 9, 2019 by On PunjabOctober 9, 201901294 ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਸਰਕਾਰੀ...
ਸਮਾਜ/Socialਐਸਬੀਆਈ ਦਾ ਵੱਡਾ ਐਲਾਨ, ਵਿਆਜ਼ ਦਰਾਂ ‘ਚ ਕਟੌਤੀOn PunjabOctober 9, 2019 by On PunjabOctober 9, 201901405 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਸਾਰੇ ਅੰਤਰਾਲ ਦੇ ਲੋਨ ‘ਤੇ ਐਮਸੀਐਲਆਰ ‘ਚ 0.10 ਫੀਸਦ ਦੀ ਕਮੀ ਦਾ ਐਲਾਨ ਕੀਤਾ ਹੈ।...
ਰਾਜਨੀਤੀ/Politicsਮੋਦੀ ਨੇ ਰੋਕੀ ਕੇਜਰੀਵਾਲ ਦੀ ਵਿਦੇਸ਼ ਉਡਾਰੀ? ‘ਆਪ’ ਨੇ ਲਾਏ ਗੰਭੀਰ ਇਲਜ਼ਾਮOn PunjabOctober 9, 2019 by On PunjabOctober 9, 201901388 ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਦੇਸ਼ ਦੌਰੇ ‘ਤੇ ਜਾਣੋਂ ਰੋਕਣ ਦਾ ਇਲਜ਼ਾਮ ਲਾਇਆ ਹੈ।...
ਰਾਜਨੀਤੀ/Politicsਸਿੱਧੂ ਦਾ ਚੋਣ ਪ੍ਰਚਾਰ ਤੋਂ ਮੋਹ ਭੰਗ, ਇਸ ਵਾਰ ਸਟਾਰ ਪ੍ਰਚਾਰਕ ਨਹੀਂ ਚਮਕੇਗਾOn PunjabOctober 9, 2019 by On PunjabOctober 9, 201901287 Punjab Bypolls 2019: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਰਿਸ਼ਤਿਆਂ ਵਿੱਚ ਕੜਵਾਹਟ ਰੁਕਣ ਦਾ ਨਾਂ ਨਹੀਂ ਲੈ ਰਹੀ। ਹਰਿਆਣਾ,...
ਸਮਾਜ/Socialਸਿਰਸਾ ‘ਚ ਹਿੰਸਕ ਭੇੜ ਮਗਰੋਂ ਹਰਿਆਣਾ ਪੁਲਿਸ ਨੇ ਉਠਾਏ ਪੰਜਾਬ ਪੁਲਿਸ ‘ਤੇ ਸਵਾਲOn PunjabOctober 9, 2019 by On PunjabOctober 9, 201901515 ਸਿਰਸਾ: ਹਰਿਆਣਾ ਦੇ ਪਿੰਡ ਦੇਸੂਜੋਧਾ ਵਿੱਚ ਬੁੱਧਵਾਰ ਨੂੰ ਨਸ਼ਾ ਤਸਕਰਾਂ ਵੱਲੋਂ ਪੁਲਿਸ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਪੰਜਾਬ ਪੁਲਿਸ...
ਖੇਡ-ਜਗਤ/Sports Newsਫੀਫਾ ਵਰਲਡ ਕੱਪ ‘ਚ ਸਿਰਜਿਆ ਜਾਵੇਗਾ ਇਤਿਹਾਸ, 40 ਸਾਲ ਬਾਅਦ ਸਟੇਡੀਅਮ ‘ਚ ਇਰਾਨੀ ਔਰਤਾਂOn PunjabOctober 9, 2019 by On PunjabOctober 9, 201901079 ਤਹਿਰਾਨ: ਇਰਾਨ ਤੇ ਕੋਲੰਬੀਆ ‘ਚ ਵੀਰਵਾਰ ਨੂੰ ਫੀਫਾ ਵਰਲਡ ਕੱਪ 2022 ਦਾ ਕਵਾਲੀਫਾਇਰ ਮੈਚ ਦੌਰਾਨ ਇਤਿਹਾਸ ਰਚਿਆ ਜਾਵੇਗਾ। ਇਹ ਇਤਿਹਾਸ ਦੋਵਾਂ ਟੀਮਾਂ ਦੇ ਖਿਡਾਰੀ ਨਹੀਂ...
ਖਬਰਾਂ/Newsਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼On PunjabOctober 9, 2019 by On PunjabOctober 9, 201901331 ਨਵੀਂ ਦਿੱਲੀ: ਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ‘ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ...