ਖਾਸ-ਖਬਰਾਂ/Important Newsਸਾਊਦੀ ਅਰਬ ਦੀ ਸ਼ਹਿਜ਼ਾਦੀ ‘ਤੇ ਪੈਰਿਸ ‘ਚ ਚਲਿਆ ਕੇਸ, ਜਾਣੋ ਕੀ ਹੈ ਮਾਮਲਾ?On PunjabJuly 11, 2019 by On PunjabJuly 11, 201901321 ਸਾਊਦੀ ਅਰਬ ਦੇ ਕਿੰਗ ਸਲਮਾਨ ਦੀ ਇਕਲੌਤੀ ਬੇਟੀ ਵਿਰੁਧ ਮੰਗਲਵਾਰ ਨੂੰ ਪੈਰਿਸ ਵਿੱਚ ਮੁਕੱਦਮਾ ਸ਼ੁਰੂ ਕੀਤਾ ਗਿਆ। ਇਹ ਮੁਕੱਦਮਾ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਸ਼ੁਰੂ ਕੀਤਾ...
ਖਾਸ-ਖਬਰਾਂ/Important Newsਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੇ ਪਹਿਲੀ ਵਾਰ ਕੀਤੀ ‘ਖ਼ਾਲਿਸਤਾਨੀਆਂ’ ਦੀ ਤਿੱਖੀ ਆਲੋਚਨਾOn PunjabJuly 11, 2019 by On PunjabJuly 11, 201901393 ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਉਨ੍ਹਾਂ ਕੈਨੇਡੀਅਨਾਂ ਦੀ ਨਿਖੇਧੀ ਕੀਤੀ ਹੈ, ਜਿਹੜੇ ਕਥਿਤ ਤੌਰ ’ਤੇ ਸਿੱਖ ਵੱਖਵਾਦ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ...
ਸਮਾਜ/Socialਸਾਵਧਾਨ! ਭਾਰਤ ‘ਚ 1.5 ਕਰੋੜ ਐਂਡ੍ਰੌਇਡ ਫੋਨ ‘ਤੇ ਵਾਇਰਸ ‘ਏਜੰਟ ਸਮਿੱਥ’ ਦਾ ਅਟੈਕOn PunjabJuly 11, 2019 by On PunjabJuly 11, 201901502 ਚੰਡੀਗੜ੍ਹ: ਭਾਰਤ ਸਮੇਤ ਕਈ ਦੇਸ਼ਾਂ ਦੇ 2.5 ਕਰੋੜ ਐਂਡ੍ਰੌਇਡ ਯੂਜ਼ਰਸ ਦੇ ਫੋਨਜ਼ ‘ਤੇ ਵਾਇਰਸ ਅਟੈਕ ਹੋਣ ਦੀ ਖ਼ਬਰ ਆ ਰਹੀ ਹੈ। ਇਜ਼ਰਾਈਲੀ ਸਾਈਬਰ ਸਕਿਉਰਟੀ ਰਿਸਰਚ...
ਰਾਜਨੀਤੀ/Politicsਸੰਸਦ ਮੈਂਬਰਾਂ ਨੂੰ ਮਿਲਦੇ ਗੱਫਿਆਂ ਬਾਰੇ ਜਾਣ ਕੇ ਉੱਡ ਜਾਣਗੇ ਹੋਸ਼On PunjabJuly 11, 2019 by On PunjabJuly 11, 201901449 ਰੇਲਵੇ ਵਿੱਚ ਵੀ ਹੁਣ ਗਿਵ ਇਟ ਅੱਪ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ...
ਰਾਜਨੀਤੀ/Politicsਕਰਨਾਟਕ ਮਗਰੋਂ ਗੋਆ ‘ਚ ਹਿੱਲੀ ਕਾਂਗਰਸ ਸਰਕਾਰ, ਰਾਹੁਲ ਤੇ ਸੋਨੀਆ ਸੰਸਦ ਬਾਹਰ ਡਟੇOn PunjabJuly 11, 2019 by On PunjabJuly 11, 201901441 ਨਵੀਂ ਦਿੱਲੀ: ਰਾਜ ਸਭਾ ਵਿੱਚ ਵੀਰਵਾਰ ਨੂੰ ਕਰਨਾਟਕ ਤੇ ਗੋਆ ਦੇ ਸਿਆਸੀ ਹਾਲਾਤ ਬਾਰੇ ਹੰਗਾਮਾ ਹੋਇਆ। ਦੋਵਾਂ ਸੂਬਿਆਂ ਵਿੱਚ ਕਾਂਗਰਸ ਸਰਕਾਰਾਂ ਸੰਕਟ ਵਿੱਚ ਹਨ। ਕਾਂਗਰਸ...
ਸਮਾਜ/Socialਕੁੜੀ ਨੇ ਪਾਈ ਟਿਕ ਟੌਕ ‘ਤੇ ਵੀਡੀਓ, ਮੁੰਡੇ ਨੇ ਅਸ਼ਲੀਲ ਬਣਾ ਕੇ ਕੀਤੀ ਵਾਇਰਲOn PunjabJuly 11, 2019 by On PunjabJuly 11, 201901475 ਗੋਰਖਪੁਰ: ਸੋਸ਼ਲ ਮੀਡੀਆ ਟਿਕਟੌਕ ਦੀਆਂ ਆਏ ਦਿਨ ਖ਼ਤਰਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਗੁਰਖਪੁਰ ਤੋਂ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਟਿਕਟੌਕ ਤੋਂ...
ਖੇਡ-ਜਗਤ/Sports Newsਭਿਆਨਕ ਰੇਲ ਹਾਦਸੇ ‘ਚ 11 ਮੌਤਾਂ, 60 ਤੋਂ ਵੱਧ ਜ਼ਖ਼ਮੀOn PunjabJuly 11, 2019 by On PunjabJuly 11, 201901234 ਇਸਲਾਮਾਬਾਦ: ਪਾਕਿਸਤਾਨ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ ਵਿੱਚ ਰੇਲ ਗੱਡੀ ਕੁਇਟਾ-ਬਾਊਂਡ ਅਕਬਰ ਐਕਸਪ੍ਰੈਸ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ।ਇਸ ਘਟਨਾ ਵਿੱਚ 11 ਲੋਕਾਂ...
ਖੇਡ-ਜਗਤ/Sports Newsਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬOn PunjabJuly 11, 2019 by On PunjabJuly 11, 201901409 ਨਵੀਂ ਦਿੱਲੀ: ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਭਾਰਤ ਨਿਊਜ਼ੀਲੈਂਡ ਕੋਲੋਂ 18 ਦੌੜਾਂ ਦੇ ਫਰਕ ਨਾਲ ਹਾਰ ਗਿਆ। ਇਸ ਦੇ ਨਾਲ ਹੀ ਅੰਕ ਸੂਚੀ ਵਿੱਚ...
ਖੇਡ-ਜਗਤ/Sports Newsਲਤਾ ਮੰਗੇਸ਼ਕਰ ਨੇ ਧੋਨੀ ਨੂੰ ਕਹੀ ਵੱਡੀ ਗੱਲOn PunjabJuly 11, 2019 by On PunjabJuly 11, 201901767 ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਸੈਮੀਫਾਈਨਲ ਮੈਚ ਵਿੱਚ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। 240 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ...
ਖੇਡ-ਜਗਤ/Sports Newsਵਿਸ਼ਵ ਕੱਪ ਜਿੱਤਣ ਦਾ ਭਾਰਤ ਦਾ ਸੁਫ਼ਨਾ ਚਕਨਾਚੂਰ, ਮੁਕਾਬਲੇ ‘ਚੋਂ ਹੋਇਆ ਬਾਹਰOn PunjabJuly 10, 2019 by On PunjabJuly 10, 201901523 ਚੰਡੀਗੜ੍ਹ: ਮੈਨਚੈਸਟਰ ‘ਚ ਖੇਡੇ ਗਏ ਸੈਮੀਫਾਇਨਲ ‘ਚ ਭਾਰਤ ਨੇ ਨਿਊਜ਼ੀਲੈਂਡ ਹੱਥੋਂ ਹਾਰ ਕੇ ਫਾਇਨਲ ‘ਚ ਪ੍ਰਵੇਸ਼ ਕਰਨ ਦਾ ਮੌਕਾ ਗਵਾ ਲਿਆ ਤੇ ਇਸਦੇ ਨਾਲ ਹੀ...