ਰਾਜਨੀਤੀ/Politicsਨਤੀਜੇ ਆਉਣ ਤੋਂ ਪਹਿਲਾਂ ਹੀ ਕਾਂਗਰਸ ਤੇ NCP ‘ਚ ਕਲੇਸ਼, ਇੱਕ-ਦੂਜੇ ‘ਤੇ ਮੜ੍ਹੇ ਦੋਸ਼On PunjabOctober 23, 2019 by On PunjabOctober 23, 20190928 ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਖੇਮੇ ਵਿੱਚ ਮਿਹਣਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ।...
ਖੇਡ-ਜਗਤ/Sports Newsਸੰਭਲ ਕੇ ਕਰਨਾ ਹੁਣ ‘MS Dhoni’ ਨੂੰ ਸਰਚ, ਉੱਡ ਜਾਣਗੇ ਹੋਸ਼On PunjabOctober 23, 2019 by On PunjabOctober 23, 201901034 ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਬੇਸ਼ੱਕ ਮੈਦਾਨ ‘ਤੇ ਨਜ਼ਰ ਨਹੀਂ ਆ ਰਹੇ, ਪਰ ਕਿਸੇ ਨਾ ਕਿਸੇ ਕਾਰਨ ਉਹ...
ਸਮਾਜ/Socialਕਾਂਗਰਸੀ ਸਾਂਸਦ ਦੀ ਪਤਨੀ ਦਾ ਵਿਵਾਦਤ ਬਿਆਨ, ‘ਨਸੀਬ ‘ਬਲਾਤਕਾਰ’ ਵਰਗਾ, ਰੋਕ ਨਹੀਂ ਸਕਦੇ ਤਾਂ ਮਜ਼ਾ ਲਉ’On PunjabOctober 23, 2019 by On PunjabOctober 23, 201901147 ਕੇਰਲ: ਕੇਰਲ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਹਿਬੀ ਈਡਨ ਦੀ ਪਤਨੀ ਦੇ ਬਿਆਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਕਾਂਗਰਸ ਸਾਂਸਦ ਦੀ ਪਤਨੀ ਅੰਨਾ...
ਰਾਜਨੀਤੀ/Politics19 ਸਾਲਾਂ ‘ਚ ਪਹਿਲੀ ਵਾਰ ਹਰਿਆਣਾ ‘ਚ ਸਭ ਤੋਂ ਘੱਟ ਵੋਟਿੰਗOn PunjabOctober 23, 2019 by On PunjabOctober 23, 20190887 ਚੰਡੀਗੜ੍ਹ: ਹਰਿਆਣਾ ‘ਚ 21 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਕੀਤੀ ਗਈ। ਇਸ ਵਿੱਚੋਂ ਪੰਜ ਹਲਕਿਆਂ ‘ਚ ਰੀ-ਪੋਲਿੰਗ 23 ਅਕਤੂਬਰ ਸਵੇਰ...
ਰਾਜਨੀਤੀ/Politicsਜੇਲ੍ਹ ‘ਚ ਰਾਮ ਰਹੀਮ ਨੂੰ ਜਾਨ ਦਾ ਖ਼ਤਰਾ? ਤਿੰਨ ਜਾਨਲੇਵਾ ਹਮਲੇ !On PunjabOctober 23, 2019 by On PunjabOctober 23, 201901021 ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ। ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼...
ਖਾਸ-ਖਬਰਾਂ/Important Newsਪਾਕਿ ਨੇ ਠੁਕਰਾਇਆ ਭਾਰਤ ਵੱਲੋਂ ਸਾਰੇ ਦੇਸ਼ਾਂ ਦੇ ਰਾਜਦੂਤਾਂ ਨੂੰ ਦਰਬਾਰ ਸਾਹਿਬ ਲਿਆਉਣ ਦਾ ਸੱਦਾOn PunjabOctober 23, 2019 by On PunjabOctober 23, 201901137 ਅੰਮ੍ਰਿਤਸਰ: ਜੰਮੂ-ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਕੁੜੱਤਣ ਹਾਲੇ ਵੀ ਬਰਕਰਾਰ ਹੈ। ਇਸ ਦਾ ਅਸਰ ਦੋਵਾਂ...
ਖਾਸ-ਖਬਰਾਂ/Important Newsਕੈਨੇਡਾ ‘ਚ ਪੰਜਾਬੀ ਬਣਾਉਣਗੇ ਸਰਕਾਰ, ਜਗਮੀਤ ਸਿੰਘ ਸਿੰਘ ‘ਕਿੰਗ ਮੇਕਰ’On PunjabOctober 23, 2019October 23, 2019 by On PunjabOctober 23, 2019October 23, 201901058 ਚੰਡੀਗੜ੍ਹ: ਕੈਨੇਡਾ ਦੀ ਸਿਆਸਤ ਪੰਜਾਬੀ ਤੈਅ ਕਰ ਰਹੇ ਹਨ। ਇਸ ਵਾਰ ਸੰਸਦੀ ਚੋਣਾਂ ਵਿੱਚ ਪੰਜਾਬੀ ਉਮੀਦਵਾਰ 18 ਸੀਟਾਂ ਉੱਤੇ ਜੇਤੂ ਰਹੇ। ਇਹ ਵੀ ਅਹਿਮ ਹੈ...
ਖਾਸ-ਖਬਰਾਂ/Important Newsਭਾਰਤ ਦੀ ਪਾਕਿਸਤਾਨ ਦੇ ਯਾਰ ਤੁਰਕੀ ਨਾਲ ਖੜਕੀ, ਭਾਰਤੀਆਂ ਨੂੰ ਤੁਰਕੀ ਤੋਂ ਦੂਰ ਰਹਿਣ ਦੀ ਸਲਾਹOn PunjabOctober 23, 2019 by On PunjabOctober 23, 201901070 ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਧਾਰਾ 370 ‘ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੇ ਤੁਰਕੀ ‘ਤੇ ਭਾਰਤ ਨੇ ਸਖਤ ਰੁਖ ਅਪਣਾਇਆ ਹੈ। ਪਹਿਲਾਂ ਪ੍ਰਧਾਨ ਮੰਤਰੀ...
English NewsSalman Khan, Aishwarya Rai and Ajay Devgn would have clicked as Padmaavat cast: Shahid KapoorOn PunjabOctober 22, 2019 by On PunjabOctober 22, 201901266 Actor Shahid Kapoor says the Hum Dil De Chuke Sanam trio of Salman Khan, Aishwarya Rai Bachchan and Ajay Devgn would work well in Sanjay...
English NewsCanada votes in election that could see Justin Trudeau lose powerOn PunjabOctober 22, 2019 by On PunjabOctober 22, 201901023 Canadian Prime Minister Justin Trudeau faced the threat of being knocked from power after one term as the nation held parliamentary elections on Monday. The...