ਖੇਡ-ਜਗਤ/Sports Newsਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਇਹ Factor ਕਰ ਸਕਦੇ ਨੇ ਪ੍ਰਭਾਵਿਤ..On PunjabNovember 22, 2019 by On PunjabNovember 22, 20190804 India Bangladesh key factors: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਨੂੰ ਪਹਿਲਾ ਡੇ-ਨਾਈਟ ਟੈਸਟ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਖੇਡਿਆ ਜਾਵੇਗਾ । ਟੈਸਟ ਇਤਿਹਾਸ ਦਾ ਇਹ...
ਰਾਜਨੀਤੀ/Politicsਕੇਂਦਰ ਸਰਕਾਰ ਦਾ ਐਲਾਨ, 1 ਦਸੰਬਰ ਤੱਕ ਮੁਫਤ ਮਿਲੇਗਾ FastagOn PunjabNovember 22, 2019 by On PunjabNovember 22, 20190744 NHAI issue Fastag Free: ਨਵੀਂ ਦਿੱਲੀ: 1 ਦਸੰਬਰ ਤੋਂ ਦੇਸ਼ ਭਰ ਦੇ ਸਾਰੇ ਟੋਲ ਕੈਸ਼ਲੈਸ ਹੋਣ ਜਾ ਰਹੇ ਹਨ । ਜਿਸ ਕਾਰਨ ਹੁਣ ਫਾਸਟੈਗ ਤੋਂ...
ਸਮਾਜ/Socialਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀOn PunjabNovember 22, 2019 by On PunjabNovember 22, 20190903 Weather Alert heavy snowfall: ਨਵੀਂ ਦਿੱਲੀ: ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ । ਜਿਸਦੇ ਚੱਲਦਿਆਂ ਭਾਰਤੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ।...
ਰਾਜਨੀਤੀ/Politicsਮੋਦੀ ਸਰਕਾਰ ਹੁਣ ਸੋਸ਼ਲ ਮੀਡੀਆ ਨੂੰ ਪਾਏਗੀ ਨੱਥ..On PunjabNovember 22, 2019 by On PunjabNovember 22, 20190794 Govt Trace Content Social Media: ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸਰਕਾਰ ਵੱਲੋਂ ਦੱਸਿਆ...
ਸਮਾਜ/Socialਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਬਾਲ ਦਿਵਸ ਐਲਾਨਿਆ ਜਾਏ, ਕੀਤੀ ਜਾ ਰਹੀ ਮੰਗOn PunjabNovember 22, 2019 by On PunjabNovember 22, 20190910 Jind Students Write Letters To PM: ਹਰਿਆਣਾ ਵਿੱਚ ਸਥਿਤ ਜੀਂਦ ਦੇ ਬੱਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੱਖ ਚਿੱਠੀਆਂ ਲਿਖ ਰਹੇ ਹਨ। ਇਹ ਬੱਚੇ...
ਸਮਾਜ/Socialਅਮਰੀਕਾ ‘ਚ ਸਿੱਖ ਵਿਅਕਤੀ ਫੰਡ ਚੋਰੀ ਦੇ ਮਾਮਲੇ ‘ਚ ਦੋਸ਼ੀ ਕਰਾਰOn PunjabNovember 22, 2019 by On PunjabNovember 22, 20190766 Sikh in US convicted steal fundsਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕਰਜ਼ ਦੇਣ ਲਈ ਇਕ ਧੋਖਾਧੜੀ ਸਕੀਮ...
ਖਾਸ-ਖਬਰਾਂ/Important Newsਬ੍ਰਿਟੇਨ ਦੀ ਲੇਬਰ ਪਾਰਟੀ ਨੇ ਕਿਹਾ ‘ਜਲਿਆਂ ਵਾਲਾ ਬਾਗ ਕਤਲੇਆਮ ਲਈ ਮੰਗਾਗੇ ਮੁਆਫੀ’On PunjabNovember 22, 2019 by On PunjabNovember 22, 20190783 ।ਲੰਡਨ – ਬ੍ਰਿਟੇਨ ਦੇ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵੀਰਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ।...
ਖਾਸ-ਖਬਰਾਂ/Important Newsਅਮਰੀਕਾ ਕਰ ਸਕਦੈ H-1B ਤੇ L-1 ਵੀਜ਼ਾ ਨਿਯਮਾਂ ‘ਚ ਬਦਲਾਅOn PunjabNovember 22, 2019 by On PunjabNovember 22, 20190863 ਵਾਸ਼ਿੰਗਟਨ: ਅਮਰੀਕੀ ਕਾਮਿਆਂ ਲਈ ਬਿਹਤਰ ਮੌਕੇ ਅਤੇ ਮਜ਼ਦੂਰੀ ਦੀ ਸੁਰੱਖਿਆ ਦੇ ਟੀਚੇ ਨਾਲ H-1ਬੀ ਵੀਜ਼ਾ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਡਿਪਾਰਟਮੈਂਟ ਆਫ ਹੋਮਲੈਂਡ...
ਖਾਸ-ਖਬਰਾਂ/Important Newsਪਾਕਿਸਤਾਨ ਦਾ ਵੱਡਾ ਇਲਜ਼ਾਮ, ਸਿੱਖਾਂ ਦੇ ਰਾਹ ‘ਚ ਭਾਰਤ ਦੇ ਅੜਿੱਕੇOn PunjabNovember 22, 2019 by On PunjabNovember 22, 20190932 ਇਸਲਾਮਾਬਾਦ: ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਅੜਿੱਕੇ...
ਖਾਸ-ਖਬਰਾਂ/Important Newsਕਸ਼ਮੀਰੀ ਤੇ ਸਿੱਖ ਦੀ ਜਾਸੂਸੀ ਕਰਨੀ ਪਈ ਮਹਿੰਗੀ, ਹੋ ਸਕਦੀ 10 ਸਾਲ ਕੈਦOn PunjabNovember 22, 2019 by On PunjabNovember 22, 20190892 ਬਰਲਿਨ: ਜਰਮਨੀ ਵਿੱਚ ਕਸ਼ਮੀਰੀ ਤੇ ਸਿੱਖ ਗਰੁੱਪਾਂ ਦੀ ਜਾਸੂਸੀ ਕਰਨੀ ਭਾਰਤੀ ਜੋੜੇ ਨੂੰ ਮਹਿੰਗੀ ਪੈ ਗਈ ਹੈ। ਇਸ ਜੋੜੇ ਉੱਪਰ ਇਲਜ਼ਾਮ ਹਨ ਕਿ ਉਹ ਕਸ਼ਮੀਰੀ...