ਸਿਹਤ/Healthਚਿੱਟੇ, ਲਾਲ ਅਤੇ ਭੂਰੇ ਚੌਲਾਂ ‘ਚ ਕੀ ਹੈ ਅੰਤਰ, ਜਾਣੋ ਇਹਨਾਂ ਦੇ ਫ਼ਾਇਦੇ?On PunjabNovember 29, 2019 by On PunjabNovember 29, 201901346 Rice benefits: ਚੌਲ ਭਾਰਤੀ ਰਸੋਈ ਦਾ ਅਹਿਮ ਹਿੱਸਾ ਹਨ। ਚੌਲ ਜਿੰਨੇ ਖਾਣ ‘ਚ ਸੁਆਦ ਹੁੰਦੇ ਹਨ, ਓਹਨੇ ਹੀ ਸਿਹਤ ਲਈ ਲਾਭਦਾਇਕ ਹੁੰਦੇ ਹਨ। ਭਾਰਤ ‘ਚ...
ਸਿਹਤ/Healthਜਾਣੋ ਉਹਨਾਂ ਲਾਹੇਵੰਦ ਫਲਾਂ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਘੱਟਦਾ ਹੈ ਵਜ਼ਨOn PunjabNovember 29, 2019 by On PunjabNovember 29, 20190902 Weight loss: ਵਧਿਆ ਹੋਇਆ ਭਾਰ ਨਾ ਸਿਰਫ ਸਰੀਰ ਦੀ ਬਣਤਰ ਨੂੰ ਖ਼ਰਾਬ ਕਰਦਾ ਹੈ ਬਲਕਿ ਤੁਹਾਡੇ ਆਤਮ-ਵਿਸ਼ਵਾਸ਼ ‘ਚ ਵੀ ਕਮੀ ਲੈ ਕੇ ਆਉਂਦਾ ਹੈ। ਨਾਲ...
ਖੇਡ-ਜਗਤ/Sports Newsਕੱਬਡੀ ‘ਚ ਜੱਟ ਜਾਫ਼ੀ ਦੇ ਜੱਫਿਆਂ ਦੀ ਕਿਉਂ ਫੈਨ ਹੈ ਦੁਨੀਆਂOn PunjabNovember 29, 2019 by On PunjabNovember 29, 201901343 kabaddi player Seera Pitho ਅੱਜ ਗੱਲ ਕਰਦੇ ਹਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ, ਕਬੱਡੀ ਨੇ ਅਨੇਕਾਂ ਮਹਾਨ ਧਾਵੀ ਤੇ ਜਾਫੀ ਪੈਦਾ ਕੀਤੇ ਹਨ। ਹੁਣ...
ਸਮਾਜ/Socialਮੁਕੇਸ਼ ਅੰਬਾਨੀ ਨੇ ਵੱਡੇ-ਵੱਡੇ ਦਿੱਗਜਾਂ ਨੂੰ ਦਿੱਤੀ ਮਾਤ, ਜਾਣੋ ਅਮੀਰਾਂ ਦੀ ਲਿਸਟ ‘ਚ ਕਿੱਥੇOn PunjabNovember 29, 2019 by On PunjabNovember 29, 201901254 ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ‘ਫੋਰਬਸ’ ਮੈਗਜ਼ੀਨ ਨੇ ਰਿਅਲ ਟਾਈਮ ਬਿਲੀਨੀਅਰਸ ਦੀ ਲਿਸਟ ਜਾਰੀ...
ਰਾਜਨੀਤੀ/Politicsਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀOn PunjabNovember 29, 2019 by On PunjabNovember 29, 201901295 ਨਵੀਂ ਦਿੱਲੀ: ਨੱਥੂ ਰਾਮ ਗੋਡਸੇ ਬਾਰੇ ਬਿਆਨ ਦੇ ਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਈ ਬੀਜੇਪੀ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਸ਼ੁੱਕਰਵਾਰ ਨੂੰ ਲੋਕ...
ਰਾਜਨੀਤੀ/Politicsਲਾਇਸੈਂਸੀ ਹਥਿਆਰਾਂ ਦੀ ਗਿਣਤੀ ਘਟਾਏ ਜਾਣ ‘ਤੇ ਕੈਪਟਨ ਨਾਖ਼ੁਸ਼, ਕੇਂਦਰ ਨੂੰ ਕੀਤੀ ਅਪੀਲOn PunjabNovember 29, 2019 by On PunjabNovember 29, 20190778 ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਸੰਵੇਦਨਸ਼ੀਲ ਸਥਾਨਾਂ ਤੇ ਇਤਿਹਾਸ ਦੇ ਮੱਦੇਨਜ਼ਰ ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ...
ਸਮਾਜ/Socialਮਹਿਲਾ ਡਾਕਟਰ ਦੀ ਮਿਲੀ ਸੜੀ ਲਾਸ਼, ਬਲਾਤਕਾਰ ਤੇ ਕਤਲ ਦਾ ਖ਼ਦਸ਼ਾOn PunjabNovember 29, 2019 by On PunjabNovember 29, 20190943 ਹੈਦਰਾਬਾਦ: ਹੈਦਰਾਬਾਦ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜ ਮਾਰਗ ਦੇ ਪੁਲ ਦੇ ਹੇਠਾਂ ਇੱਕ 22 ਸਾਲਾ ਮਹਿਲਾ ਡਾਕਟਰ ਦੀ...
ਸਮਾਜ/Socialਮੋਦੀ ਰਾਜ ‘ਚ ਹੋਰ ਲੁੜਕੀ ਅਰਥਵਿਵਸਥਾ, 7.1 ਤੋਂ 4.5% ’ਤੇ ਪਹੁੰਚੀ ਵਿਕਾਸ ਦਰOn PunjabNovember 29, 2019 by On PunjabNovember 29, 20190941 ਨਵੀਂ ਦਿੱਲੀ: ਭਾਰਤੀ ਅਰਥ ਵਿਵਸਥਾ ਲਈ ਬੇਹਦ ਬੁਰੀ ਖ਼ਬਰ ਆ ਰਹੀ ਹੈ। ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ GDP ਯਾਨੀ ਆਰਥਿਕ ਵਿਕਾਸ...
ਸਮਾਜ/Socialਕੈਨੇਡਾ ‘ਚ ਹੋਇਆ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤOn PunjabNovember 29, 2019 by On PunjabNovember 29, 201901180 7 Killed in Plane Crash: ਕੈਨੇਡਾ ਦੇ ਕਿੰਗਸਟਨ ਵਿੱਚ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਅਧਿਕਾਰੀਆਂ...
ਸਮਾਜ/Socialਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰOn PunjabNovember 29, 2019 by On PunjabNovember 29, 20190864 ਨਵੀਂ ਦਿੱਲੀ: ਗ੍ਰੀਸ ‘ਚ ਲਾਈਵ ਟੀਵੀ ਦੌਰਾਨ ਰਿਪੋਰਟਰ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਐਂਕਰ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਅਸਲ ‘ਚ...