ਖਾਸ-ਖਬਰਾਂ/Important Newsਜਪ੍ਹਉ ਜਿਨੁ ਅਰਜੁਨ ਦੇਵ ਗੁਰੂOn PunjabMay 26, 2020 by On PunjabMay 26, 202001712 ਬਾਣੀ ਦੇ ਬੋਹਿਥ, ਸਾਂਤੀ ਦੇ ਸੋਮੇ, ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਸਿਫ਼ਤ ਕਰਦਿਆ ਭੱਟਾਂ ਨੇ ਬੜੇ ਸਰਧਾ...
ਖਾਸ-ਖਬਰਾਂ/Important Newsਨਵਾਜ਼ੁਦੀਨ ਸਿਦੀਕੀ ਨੇ ਨਿੱਜੀ ਜ਼ਿੰਦਗੀ ਨੂੰ ਲੈਕੇ ਕਹੀ ਵੱਡੀ ਗੱਲOn PunjabMay 25, 2020 by On PunjabMay 25, 20200980 ਚੰਡੀਗੜ੍ਹ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨਵਾਜ਼ੁਦੀਨ ਸਿਦੀਕੀ ਨੇ ਨਵੀਂ ਡਿਜ਼ੀਟਲ ਫ਼ਿਲਮ ‘ਘੁਮਕੇਤੂ’ ‘ਚ ਇਕ ਵਾਰ ਫਿਰ ਅਨੁਰਾਗ ਕਸ਼ਅਪ ਦੇ ਨਾਲ ਕੰਮ ਕੀਤਾ ਹੈ। ਕੌਮਿਕ ਡਰਾਮਾ...
ਖਾਸ-ਖਬਰਾਂ/Important Newsਲੌਕਡਾਊਨ ‘ਚ ਇਸ ਸ਼ਖ਼ਸ ਨੂੰ ਬੇਹਦ ਮਿਸ ਕਰ ਰਿਹਾ ਹੈ ਤੈਮੂਰ ਅਲੀ ਖਾਨ, ਮੰਮੀ ਕਰੀਨਾ ਨੇ ਕਰਾਈ ਵੀਡੀਓ ਕਾਲ ਨਾਲ ਗੱਲOn PunjabMay 25, 2020 by On PunjabMay 25, 20200874 ਬੀ- ਟਾਊਨ ਦੀਆਂ ਭੈਣਾਂ ਕਰਿਸ਼ਮਾ ਅਤੇ ਕਰੀਨਾ ਕਪੂਰ ਨੇ ਸ਼ਨੀਵਾਰ ਨੂੰ ਆਪਣੇ ਬੇਟਿਆਂ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਲੌਕਡਾਊਨ ‘ਚ ਸਟਾਰ ਕਿਡਸ ਦੀ...
ਖਾਸ-ਖਬਰਾਂ/Important Newsਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋOn PunjabMay 25, 2020 by On PunjabMay 25, 20200997 ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾ ਰਹੇ ਹਨ। ਉਹ ਰੋਜ਼ਾਨਾ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ...
ਖਾਸ-ਖਬਰਾਂ/Important Newsਰੈਸਟੋਰੈਂਟ ਨੇ ਸੋਸ਼ਲ ਡਿਸਟੈਂਸਿੰਗ ਲਈ ਅਪਣਾਇਆ ਅਨੋਖਾ ਢੰਗOn PunjabMay 25, 2020 by On PunjabMay 25, 20200817 ਥਾਇਲੈਂਡ ‘ਚ ਸੋਸ਼ਲ ਡਿਸਟੈਂਟਿੰਗ ਦੀ ਪਾਲਣਾ ਲਈ ਇਕ ਰੌਸਟੋਰੈਂਟ ਨੇ ਅਨੋਖਾ ਢੰਗ ਕੱਢਿਆ ਹੈ। ਉੱਥੋਂ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਸਖ਼ਤ ਨਿਯਮਾਂ ਨਾਲ...
ਖਾਸ-ਖਬਰਾਂ/Important Newsਨੌਂ-ਬਰ-ਨੌਂ ਤਾਨਸ਼ਾਹ ਕਿਮ ਜੋਂਗ, ਅਚਾਨਕ ਵਿੱਢੀਆਂ ਫੌਜੀ ਤਿਆਰੀਆਂOn PunjabMay 25, 2020 by On PunjabMay 25, 202001031 ਪਿਯੋਂਗਯਾਂਗ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਇੱਕ ਵਾਰ ਫੇਰ ਸਰਗਰਮ ਹੋ ਗਏ ਹਨ। ਕਈ ਦਿਨ ਜਨਤਕ ਸਮਾਗਮਾਂ ‘ਚੋਂ ਗਾਇਬ ਰਹਿਣ ਤੇ ਮੀਡੀਆ ਦੀਆਂ ਨਜ਼ਰਾਂ...
ਖਾਸ-ਖਬਰਾਂ/Important Newsਜਾ ਕੋ ਰਾਖੇ ਸਾਈਆ! ਪੂਰਾ ਜਹਾਜ਼ ਤਬਾਹ, ਫਿਰ ਵੀ ਬਚ ਗਿਆ ਜ਼ੁਬੈਰ, ਹੁਣ ਦੱਸੀ ਸਾਰੀ ਕਹਾਣੀ…On PunjabMay 25, 2020 by On PunjabMay 25, 20200817 ਇਸਲਾਮਾਬਾਦ: ਪਾਕਿਸਤਾਨ ਇੰਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਹਾਦਸੇ ‘ਚ ਨੌਂ ਬੱਚਿਆਂ ਸਮੇਤ 97 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਪਰ ਇੱਕ...
ਖਾਸ-ਖਬਰਾਂ/Important Newsਦੁਨੀਆ ਭਰ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ ਵਧਣਾ ਜਾਰੀ, ਮੌਤਾਂ ਦੀ ਗਿਣਤੀ ‘ਚ ਗਿਰਾਵਟOn PunjabMay 25, 2020 by On PunjabMay 25, 202001359 Coronavirus: ਕੋਰੋਨਾਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ, ਦੁਨੀਆ ਦੇ 213 ਦੇਸ਼ਾਂ ਵਿੱਚ 96,505 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ...
ਖਾਸ-ਖਬਰਾਂ/Important Newsਟਰੰਪ ਨੇ ਬ੍ਰਾਜ਼ੀਲ ਨੂੰ ਦੱਸਿਆ ਕੋਰੋਨਾ ਦਾ ਨਵਾਂ ਹੌਟ-ਸਪੌਟ, ਯਾਤਰਾ ‘ਤੇ ਲਾਈ ਰੋਕOn PunjabMay 25, 2020May 25, 2020 by On PunjabMay 25, 2020May 25, 202001018 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਜ਼ੀਲ ਦੇ ਕਿਸੇ ਵੀ ਦੌਰੇ ‘ਤੇ ਪਾਬੰਦੀ ਲਗਾਈ ਹੈ। ਟਰੰਪ ਨੇ ਬ੍ਰਾਜ਼ੀਲ ਨੂੰ ਕੋਰੋਨਾ ਦਾ ਨਵਾਂ ਹੌਟ-ਸਪੌਟ ਦੱਸਦਿਆਂ...
ਖਾਸ-ਖਬਰਾਂ/Important Newsਭੂਚਾਲ ਆਉਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਜਾਰੀ ਰੱਖੀ ਲਾਈਵ ਇੰਟਰਵਿਊOn PunjabMay 25, 2020 by On PunjabMay 25, 20200908 ਵੇਲਿੰਗਟਨ: ਨਿਊਜ਼ੀਲੈਂਡ ‘ਚ ਸੋਮਵਾਰ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਦਾ ਲਾਈਵ ਇੰਟਰਵਿਊ ਚੱਲ ਰਿਹਾ ਸੀ। ਇਸ ਦੌਰਾਨ ਤੇਜ਼ ਭੂਚਾਲ ਦਾ ਝਟਕਾ ਲੱਗਾ ਪਰ ਨਿਊਜ਼ੀਲੈਂਡ ਦੇ ਪ੍ਰਧਾਨ...