ਸਿਹਤ/Healthਲੀਵਰ ਦੇ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਵੱਡੀ ਇਲਾਇਚੀ’ !On PunjabMarch 6, 2020 by On PunjabMarch 6, 20200693 Black Cardamom health benefits: ਮਸਾਲਿਆਂ ਦੇ ਰੂਪ ‘ਚ ਇਸਤੇਮਾਲ ਹੋਣ ਵਾਲੀ ਵੱਡੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦਾ ਕੰਮ ਕਰਦੀ ਹੈ। ਵੱਡੀ ਇਲਾਇਚੀ ਦੀ ਵਰਤੋਂ...
ਸਿਹਤ/HealthCholesterol ਨੂੰ ਕੰਟਰੋਲ ਕਰਦੇ ਹਨ ‘ਹਰੇ ਮਟਰ’ !On PunjabMarch 6, 2020 by On PunjabMarch 6, 20200608 Green Peas health benefits: ਮੌਸਮ ਮੁਤਾਬਿਕ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ। ਜੇਕਰ ਗੱਲ ਹਰੇ ਮਟਰ...
ਰਾਜਨੀਤੀ/Politicsਨੌਜਵਾਨਾਂ ਲਈ ਮਿਸਾਲ 104 ਸਾਲਾ ਐਥਲੀਟ ਬੇਬੇ ਮਾਨ ਕੌਰ ਨੂੰ ਰਾਸ਼ਟਰਪਤੀ ਕਰਨਗੇ ਸਨਮਾਨਤOn PunjabMarch 6, 2020 by On PunjabMarch 6, 20200952 Athlete Bebe Maan Kaur: ਪੰਜਾਬ ਦੀ 104 ਸਾਲਾ ਅਥਲੀਟ ਬੇਬੇ ਮਾਨ ਕੌਰ ਦੁਨੀਆ ਭਰ ਵਿਚ ਭਾਰਤ ਦਾ ਨਾਂ ਉੱਚਾ ਕਰਨ ਵਾਲਾ ਇਕ ਨਾਂ ਹੈ। ਇਹ...
ਸਮਾਜ/SocialChandigarh Airport ਤੋਂ ਸ਼ੁਰੂ ਹੋਈ ਪਟਨਾ ਤੇ ਲਖਨਊ ਲਈ ਸਿੱਧੀ FlightOn PunjabMarch 6, 2020 by On PunjabMarch 6, 20200882 Direct Flights : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਲਖਨਊ ਅਤੇ ਪਟਨਾ ਲਈ ਵੀ ਫਲਾਈਟ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਇਤਿਹਾਸਕ ਸ਼ਹਿਰ ਪਟਨਾ ਅਤੇ ਨਵਾਬਾਂ...
ਰਾਜਨੀਤੀ/PoliticsYES Bank ਸੰਕਟ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਤੁਹਾਡੇ ਪੈਸੇ ਸੁਰੱਖਿਅਤ, ਨਹੀਂ ਹੋਵੇਗਾ ਕੋਈ ਨੁਕਸਾਨOn PunjabMarch 6, 2020 by On PunjabMarch 6, 202002649 nirmala sitharaman on yes bank: ਯੈਸ ਬੈਂਕ ਸੰਕਟ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ, “ਮੈਂ ਇਹ ਭਰੋਸਾ ਦੇਣਾ ਚਾਹੁੰਦੀ ਹਾਂ ਕਿ ਯੈਸ...
ਖੇਡ-ਜਗਤ/Sports Newsਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਰੋਨਾਲਡੀਨਹੋ ਨੂੰ ਪੈਰਾਗੁਏ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਅਲੀ ਪਾਸਪੋਰਟ ਰੱਖਣ ਦਾ ਦੋਸ਼On PunjabMarch 6, 2020 by On PunjabMarch 6, 20200939 brazilian footballer ronaldinho: ਬ੍ਰਾਜ਼ੀਲ ਦੇ ਸਾਬਕਾ ਸਟਾਰ ਫੁੱਟਬਾਲਰ ਅਤੇ 2002 ਵਰਲਡ ਕੱਪ ਜੇਤੂ ਰੋਨਾਲਡੀਨਹੋ ਨੂੰ ਪੈਰਾਗੁਏ ਪੁਲਿਸ ਨੇ ਵੀਰਵਾਰ ਸਵੇਰੇ ਇੱਕ ਜਾਅਲੀ ਪਾਸਪੋਰਟ ਦੇ ਮਾਮਲੇ...
ਖੇਡ-ਜਗਤ/Sports Newsਆਈਸੀਸੀ ਟੀ-20 ਵਰਲਡ ਕੱਪ ਫਾਈਨਲ ‘ਚ ਪਹੁੰਚੀ ਇੰਡੀਆ ਟੀਮOn PunjabMarch 6, 2020 by On PunjabMarch 6, 20200785 Team India in ICC T-20: ਮੋਗਾ ਦੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚ ਗਈ...
ਖਾਸ-ਖਬਰਾਂ/Important NewsBCC ਦੇ ਸਰਵੇਖਣ ‘ਚ ਦੁਨੀਆ ਦੇ ਸਰਬੋਤਮ ਨੇਤਾ ਬਣੇ ਮਹਾਰਾਜਾ ਰਣਜੀਤ ਸਿੰਘOn PunjabMarch 6, 2020 by On PunjabMarch 6, 20200757 maharaja ranjit singh elected: ਭਾਰਤ ਵਿੱਚ 19 ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇੱਕ ਮੁਕਾਬਲੇ ਵਿੱਚ ਵਿਸ਼ਵ ਦੇ ਨੇਤਾਵਾਂ ਨੂੰ ਪਿੱਛੇ...
ਖਾਸ-ਖਬਰਾਂ/Important Newsਦੁਬਈ ਦੇ ਸ਼ੇਖ ਨੇ ਕੀਤਾ ਆਪਣੀਆਂ ਧੀਆਂ ਨੂੰ ਅਗਵਾ ‘ਤੇ ਸਾਬਕਾ ਪਤਨੀ ਨੂੰ ਦਿੱਤੀ ਧਮਕੀ: ਬ੍ਰਿਟੇਨ ਹਾਈ ਕੋਰਟOn PunjabMarch 6, 2020 by On PunjabMarch 6, 20200812 dubai-sheikh kidnapped daughter: ਬ੍ਰਿਟੇਨ ਦੀ ਇੱਕ ਅਦਾਲਤ ਨੇ ਦੁਬਈ ਦੇ ਸ਼ਾਸਕ ਖਿਲਾਫ ਅਗਵਾ ਕਰਨ ਅਤੇ ਡਰਾਉਣ ਧਮਕਾਉਣ ਦੇ ਦੋਸ਼ ਸੱਚ ਸਾਬਿਤ ਕੀਤੇ ਹਨ। ਅਦਾਲਤ ਨੇ...
ਸਮਾਜ/Socialਰਾਸ਼ਟਰਪਤੀ ਦੀ ਸਲਾਹ ‘ਹਰ ਔਰਤ ਜੰੰਮੇ ਛੇ ਬੱਚੇ’On PunjabMarch 6, 2020 by On PunjabMarch 6, 20200800 Venezuela’s president urges: ਵੈਨੇਜ਼ੁਏਲਾ : ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਅਕਸਰ ਰਾਸ਼ਟਰਪਤੀ ਨਵੇਂ ਨਵੇਂ ਤਰੀਕੇ ਅਪਣਾਉਂਦੇ ਹਨ , ਅਜਿਹੇ ‘ਚ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੇ...