ਫਿਲਮ-ਸੰਸਾਰ/FilmyExclusive: ਸ਼ਰਲੀਨ ਚੋਪੜਾ ਦਾ ਵੱਡਾ ਖੁਲਾਸਾ – ਵੱਡੇ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਲੈਂਦੀਆਂ ਡਰੱਗਸOn PunjabSeptember 24, 2020 by On PunjabSeptember 24, 20200865 ਮੁੰਬਈ: ਬਾਲੀਵੁੱਡ ਐਕਟਰਸ ਸ਼ਰਲੀਨ ਚੋਪੜਾ ਨੇ ਫਿਲਮ ਇੰਡਸਟਰੀ ਵਿਚ ਤੇਜ਼ੀ ਨਾਲ ਫੈਲ ਰਹੇ ਡਰੱਗਸ ਦੇ ਮੁੱਦੇ ‘ਤੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਸ਼ਰਲੀਨ ਚੋਪੜਾ...
ਸਿਹਤ/Healthਦੁਨੀਆ ‘ਚ ਫਿਰ ਵਧੀ ਕੋਰੋਨਾ ਦੀ ਰਫਤਾਰ, 24 ਘੰਟੇ ‘ਚ ਆਏ 3.13 ਲੱਖ ਨਵੇਂ ਮਾਮਲੇOn PunjabSeptember 24, 2020 by On PunjabSeptember 24, 20200751 ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 3.13 ਲੱਖ ਨਵੇਂ ਕੋਰੋਨਾ ਕੇਸ ਦਰਜ ਕੀਤੇ...
ਸਿਹਤ/HealthCalcium ਨਾਲ ਭਰਪੂਰ ਇਹ ਚੀਜ਼ਾਂ ਖਾਓ, ਜਾਣੋ ਹੱਡੀਆਂ ਮਜ਼ਬੂਤ ਕਰਨ ਦੇ ਨਾਲ ਹੋਰ ਕੀ ਫਾਇਦੇOn PunjabSeptember 24, 2020 by On PunjabSeptember 24, 202001685 ਕੈਲਸ਼ੀਅਮ ਸਾਡੇ ਲਈ ਖ਼ਾਸਕਰ ਹੱਡੀਆਂ, ਮਾਸਪੇਸ਼ੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਰੀਰ ਵਿੱਚ ਕੁਝ ਐਨਜ਼ਾਈਮ ਤੇ ਹਾਰਮੋਨ ਹੁੰਦੇ ਹਨ,...
ਖੇਡ-ਜਗਤ/Sports NewsPunjab VS Bengaluru Prediction : IPL 2020 ‘ਚ ਅੱਜ ਭਿੜਣਗੀਆਂ ਪੰਜਾਬ ਅਤੇ ਬੈਂਗਲੁਰੂ ਦੀਆਂ ਟੀਮਾਂ, ਜਾਣੋ ਪਿੱਚ ਤੇ ਮੌਸਮ ਦਾ ਹਾਲOn PunjabSeptember 24, 2020 by On PunjabSeptember 24, 202001100 ਦੁਬਈ: ਆਈਪੀਐਲ 2020 ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਅੱਜ ਸ਼ਾਮ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪੰਜਾਬ...
ਖੇਡ-ਜਗਤ/Sports Newsਆਸਟਰੇਲੀਆ ਦੇ ਸਾਬਕਾ ਕ੍ਰਿਕਟ ਡੀਨ ਜੋਨਸ ਦਾ ਦਿਹਾਂਤOn PunjabSeptember 24, 2020 by On PunjabSeptember 24, 20200918 ਆਸਟਰੇਲੀਆ ਦੇ ਸਾਬਕਾ ਕ੍ਰਿਕਟ ਡੀਨ ਜੋਨਸ ਦਾ ਦਿਲ ਦੇ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜੋਨਸ ਸਟਾਰ ਸਪੋਰਟਸ ਦੀ ਕਮੈਂਟਰੀ ਟੀਮ ਦਾ ਹਿੱਸਾ ਸੀ ਅਤੇ...
ਰਾਜਨੀਤੀ/Politicsਖੇਤੀ ਬਿੱਲਾਂ ਵਿਰੁੱਧ ‘ਆਪ’ ਨੇ ਕੀਤੇ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨOn PunjabSeptember 24, 2020 by On PunjabSeptember 24, 20200775 ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਖੇਤੀ ਬਿੱਲਾਂ ਵਿਰੁੱਧ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਰੋਸ ਪ੍ਰਦਰਸ਼ਨ ਕੀਤੇ। ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ...
ਰਾਜਨੀਤੀ/Politicsਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਵੇਗੀ ਬੈਠਕ, ਲਿਆ ਜਾਵੇਗਾ ਅਹਿਮ ਫੈਸਲਾOn PunjabSeptember 24, 2020 by On PunjabSeptember 24, 20200649 ਨਵੀਂ ਦਿੱਲੀ: ਅੱਜ ਕੇਂਦਰੀ ਮੰਤਰੀ ਮੰਡਲ ਦੀ ਸਵੇਰੇ 11:30 ਵਜੇ ਬੈਠਕ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੀ ਇਸ ਬੈਠਕ ‘ਚ...
ਖਾਸ-ਖਬਰਾਂ/Important Newsਵਿਗਿਆਨੀਆਂ ਦੀ ਗੰਭੀਰ ਚੇਤਾਵਨੀ, ਗ੍ਰੀਨ ਹਾਊਸ ਗੈਸਾਂ ਵਧਣ ਨਾਲ ਪਵੇਗਾ ਇਹ ਖਤਰਨਾਕ ਪ੍ਰਭਾਵOn PunjabSeptember 24, 2020 by On PunjabSeptember 24, 20200936 ਅੰਟਾਰਕਟਿਕਾ: ਵਾਤਾਵਰਣ ‘ਚ ਆਏ ਦਿਨ ਵੱਡੇ ਪ੍ਰਧਰ ਤੇ ਖਤਰਨਾਕ ਤਬਦੀਲੀ ਆ ਰਹੀ ਹੈ। ਅਜਿਹੇ ‘ਚ ਵਿਗਿਆਨੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਧਰਤੀ ਦੀ ਔਸਤ ਸਤ੍ਹਾ...
ਰਾਜਨੀਤੀ/Politicsਦਿੱਲੀ ਦੰਗੇ: ਚਾਰਜਸ਼ੀਟ ‘ਚ ਕਾਂਗਰਸੀ ਲੀਡਰ ਸਲਮਾਨ ਖੁਰਸ਼ੀਦ ਦਾ ਨਾਂ, ਇਹ ਗੰਭੀਰ ਇਲਜ਼ਾਮOn PunjabSeptember 24, 2020 by On PunjabSeptember 24, 20200694 ਨਵੀਂ ਦਿੱਲੀ: ਇਸ ਸਾਲ ਫਰਵਰੀ ਵਿੱਚ ਹੋਏ ਦਿੱਲੀ ਦੰਗਿਆਂ ਸਬੰਧੀ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸੀਏਏ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕਾਉ...
ਸਮਾਜ/Socialਦਿੱਲੀ ਹਿੰਸਾ ਮਾਮਲੇ ‘ਚ ਉਮਰ ਖਾਲਿਦ ਨੂੰ 22 ਅਕਤੂਬਰ ਤੱਕ ਜੇਲ੍ਹ ਭੇਜਿਆOn PunjabSeptember 24, 2020 by On PunjabSeptember 24, 202001090 ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ UAPA ਤਹਿਤ ਗ੍ਰਿਫਤਾਰ ਜੇਐਨਯੂ ਦੇ ਸਾਬਕਾ ਵਿਦਿਆਰਥੀ ਨੇਤਾ ਉਮਰ ਖਾਲਿਦ ਦੀ ਨਿਆਂਇਕ ਹਿਰਾਸਤ 22 ਅਕਤੂਬਰ ਤੱਕ ਵਧਾ ਦਿੱਤਾ ਹੈ।...