ਫਿਲਮ-ਸੰਸਾਰ/FilmyBMC ਨੇ ਕੰਗਨਾ ਰਣੌਤ ਦੇ ਦਫ਼ਤਰ ‘ਤੇ ਕਾਰਵਾਈ ਨੂੰ ਦੱਸਿਆ ਜਾਇਜ਼, 22 ਸਤੰਬਰ ਤੱਕ ਟਲੀ ਸੁਣਵਾਈOn PunjabSeptember 10, 2020 by On PunjabSeptember 10, 20200696 ਮੁੰਬਈ: ਅਦਾਕਾਰਾ ਕੰਗਨਾ ਰਣੌਤ ਦਾ ਦਫ਼ਤਰ ਬੀਐਮਸੀ ਵੱਲੋਂ ਢਾਹੁਣ ਦੇ ਮਾਮਲੇ ‘ਚ ਬੰਬੇ ਹਾਈਕੋਰਟ ਨੇ ਅੱਜ ਸੁਣਵਾਈ ਕੀਤੀ। ਬੁੱਧਵਾਰ ਨੂੰ ਹਾਈਕੋਰਟ ਨੇ ਪੁੱਛਿਆ ਸੀ ਕਿ...
ਸਿਹਤ/Healthਕੰਮ ਦੀ ਗੱਲ: ਤਣਾਅ ਦੂਰ ਕਰਨ ਲਈ ਰੋਜ਼ਾਨਾ ਲੰਮੇ ਪੈ ਕੇ ਕਰੋ ਇਹ ਕੰਮ, ਸਰੀਰ ਦਰਦ ਤੋਂ ਵੀ ਮਿਲੇਗਾ ਛੁਟਕਾਰਾOn PunjabSeptember 10, 2020 by On PunjabSeptember 10, 20200825 ਅਜੋਕੀ ਭੱਜ ਦੌੜ ਵਾਲੀ ਜ਼ਿੰਗਦੀ ਵਿੱਚ ਕਈ ਵਾਰ ਕੰਮ ਕਰਨ ਵਾਲਿਆ ਦੀ ਨੀਂਦ ਵੀ ਨਹੀਂਪੂਰੀ ਹੁੰਦੀ। ਜੇ ਤੁਸੀਂ ਵੀ ਇੱਕ ਡੈਸਕ ਜੌਬ ਵਿੱਚ ਹੋ, ਤਾਂ...
ਰਾਜਨੀਤੀ/Politicsਭਾਰਤੀ ਅਰਥ-ਵਿਵਸਥਾ ‘ਤੇ ਪਏਗੀ ਵੱਡੀ ਮਾਰ, ਦੁਨੀਆਂ ਦੀਆਂ ਕਈ ਏਜੰਸੀਆਂ ਵੱਲੋਂ ਵੱਡੀ ਗਿਰਾਵਟ ਦਾ ਅੰਦਾਜ਼ਾOn PunjabSeptember 10, 2020 by On PunjabSeptember 10, 20200804 ਨਵੀਂ ਦਿੱਲੀ: ਦੁਨੀਆਂ ਦੀਆਂ ਕਈਆਂ ਰੇਟਿੰਗ ਏਜੰਸੀਆਂ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਭਾਰਤੀ ਅਰਥ-ਵਿਸਥਾ ‘ਚ ਵੱਡੀ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ। ਅਮਰੀਕਾ ਦੀ ਬ੍ਰੋਕਰੇਜ਼...
ਰਾਜਨੀਤੀ/Politicsਰਾਹੁਲ ਗਾਂਧੀ ਮੁੜ ਤੋਂ ਮੋਦੀ ਸਰਕਾਰ ‘ਤੇ ਹਮਲਾਵਰOn PunjabSeptember 10, 2020 by On PunjabSeptember 10, 20200651 ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਅਚਾਨਕ ਲਾਇਆ ਲੌਕਡਾਊਨ ਦੇਸ਼...
ਸਮਾਜ/Socialਲੱਦਾਖ ‘ਚ ਫਿੰਗਰ-4 ‘ਤੇ ਭਾਰਤ ਦਾ ਕੰਟਰੋਲ, ਭਾਰਤੀ ਤੇ ਚੀਨੀ ਫੌਜਾਂ ਆਹਮੋ-ਸਾਹਮਣੇOn PunjabSeptember 10, 2020 by On PunjabSeptember 10, 20200733 ਲੱਦਾਖ ‘ਚ ਹੁਣ ਫਿੰਗਰ-4 ‘ਤੇ ਭਾਰਤ ਦਾ ਕੰਟਰੋਲ ਹੋ ਗਿਆ ਹੈ। ਹੁਣ ਭਾਰਤੀ ਫੌਜ, ਚੀਨੀ ਫੌਜ ਦੇ ਇਕਦਮ ਆਹਮਣੇ-ਸਾਹਮਣੇ ਹੈ। ਫਿੰਗਰ-4 ‘ਤੇ ਚੀਨੀ ਫੌਜੀਆਂ ਨੇ...
ਸਮਾਜ/Socialਪਾਕਿਸਤਾਨ-ਚੀਨ ‘ਤੇ ਭਾਰਤ ਦੀ ਬੜ੍ਹਤ, ਰਾਫੇਲ ਲੜਾਕੂ ਜਹਾਜ਼ ਭਾਰਤੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲOn PunjabSeptember 10, 2020 by On PunjabSeptember 10, 20200822 ਅੰਬਾਲਾ: ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅੱਜ ਅੰਬਾਲਾ ਏਅਰਬੇਸ ‘ਤੇ ਰਸਮੀ ਤੌਰ ‘ਤੇ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋ ਗਈ। ਇਹ ਜਹਾਜ਼ ਹਵਾਈ...
ਸਮਾਜ/Socialਸੰਯੁਕਤ ਰਾਸ਼ਟਰ ਦੀ ਚੇਤਾਵਨੀ: ਕੋਰੋਨਾ ਨਾਲ ਵਧੇਗੀ ਗਰੀਬੀ-ਭੁੱਖਮਰੀ, ਸਿੱਖਿਆ ਸਥਿਤੀ ਹੋਵੇਗੀ ਖਰਾਬ, ਜ਼ਿਆਦਾ ਬੱਚਿਆਂ ਦੀ ਹੋਵੇਗੀ ਮੌਤOn PunjabSeptember 10, 2020 by On PunjabSeptember 10, 20200765 ਸੰਯੁਕਤ ਰਾਸ਼ਟਰ ਦੇ ਸਿਖਰਲੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਕੌਮਾਂਤਰੀ ਮਹਾਮਾਰੀ ਨੇ ਭੇਦਭਾਵ ਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਧਾ ਦਿੱਤੀ ਹੈ।...
ਖਾਸ-ਖਬਰਾਂ/Important Newsਅਮਰੀਕਾ ਦੇ ਸਕੂਲਾਂ ‘ਚ ਡਿੱਗੀ ਕੋਰੋਨਾ ਦੀ ਗਾਜ, 756 ਸਕੂਲੀ ਵਿਦਿਆਰਥੀ ਤੇ ਮੁਲਾਜ਼ਮ ਕੋਰੋਨਾ ਪੀੜਤOn PunjabSeptember 10, 2020 by On PunjabSeptember 10, 20200862 ਨੇਸ਼ਵਿਲ: ਅਮਰੀਕਾ ਕੋਰੋਨਾ ਨਾਲ ਪੀੜਤ ਦੁਨੀਆ ਦਾ ਸਭ ਤੋਂ ਵਭ ਪ੍ਰਭਾਵਿਤ ਦੇਸ਼ ਹੈ। ਦੱਸ ਦਈਏ ਕਿ ਕੋਰੋਨਾ ਦੇ ਕੇਸਾਂ ਦੇ ਮਾਮਲੇ ‘ਚ ਅਮਰੀਕਾ ਸਭ ਤੋਂ...
ਖਾਸ-ਖਬਰਾਂ/Important Newsਲਾਹੌਰ ਮਿਊਜ਼ੀਅਮ ‘ਚ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਦੀ ਪ੍ਰਦਰਸ਼ਨੀOn PunjabSeptember 10, 2020 by On PunjabSeptember 10, 202001157 ਲਾਹੌਰ: ਲਾਹੌਰ ਮਿਊਜ਼ੀਅਮ ‘ਚ ਪ੍ਰਦਰਸ਼ਿਤ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਪ੍ਰਤੀ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਕਰੀਬ 300...
ਖਾਸ-ਖਬਰਾਂ/Important Newsਬੇਰੂਤ ਵਿੱਚ ਇੱਕ ਹੋਰ ਵੱਡਾ ਹਾਦਸਾ, ਬੰਦਰਗਾਹ ‘ਚ ਲੱਗੀ ਭਿਆਨਕ ਅੱਗOn PunjabSeptember 10, 2020 by On PunjabSeptember 10, 20200811 ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਭਿਆਨਕ ਧਮਾਕਾ ਹੋਇਆ। ਹੁਣ ਉੱਥੇ ਇੱਕ ਬੰਦਰਗਾਹ ‘ਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਚਾਰੇ ਪਾਸੇ ਕਾਲਾ ਧੂੰਆਂ ਫੈਲ...