ਰਾਜਨੀਤੀ/Politicsਦਿੱਲੀ ‘ਚ ਸਿਨੇਮਾ ਹਾਲ ਖੁੱਲ੍ਹਣਗੇ ਜਾਂ ਨਹੀਂ? ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਐਲਾਨOn PunjabOctober 8, 2020 by On PunjabOctober 8, 20200772 ਖ ਮੰਤਰੀ ਕੇਜਰੀਵਾਲ ਨੇ ਘੋਸ਼ਣਾ ਕੀਤੀ ਹੈ ਕਿ ਹੁਣ ਦਿੱਲੀ ਦੇ ਸਾਰੇ ਹਫਤਾਵਾਰ ਬਾਜ਼ਾਰ ਖੁੱਲ੍ਹੇ ਹੋਣਗੇ। ਤਾਲਾਬੰਦੀ ਤੋਂ ਬਾਅਦ ਹਫਤਾਵਾਰੀ ਬਾਜ਼ਾਰਾਂ ਤੇ ਪਾਬੰਦੀ ਲਗਾ ਦਿੱਤੀ...
ਰਾਜਨੀਤੀ/Politicsਕੋਰੋਨਾ ਰੋਕਥਾਮ ਲਈ ਮੋਦੀ ਕਰਨਗੇ ਜਨ ਅੰਦੋਲਨ ਦਾ ਆਗਾਜ਼On PunjabOctober 8, 2020 by On PunjabOctober 8, 20200841 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਰੋਕਥਾਮ ਲਈ ਵੀਰਵਾਰ ਯਾਨੀ ਅੱਜ ਜਨ ਅੰਦੋਲਨ ਦਾ ਆਗਾਜ਼ ਕਰਨਗੇ। ਅਕਤੂਬਰ ਤੋਂ ਦਸੰਬਰ ਤਕ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਸੋਸ਼ਲ...
ਸਿਹਤ/Healthਮੁਰਗੇ ਨਾਲੋਂ ਮਹਿੰਗੀ ਗਰੀਬਾਂ ਦੀ ਦਾਲ? 25-30 ਰੁਪਏ ਵਧਿਆ ਭਾਅOn PunjabOctober 8, 2020 by On PunjabOctober 8, 202001032 ਅਰਹਰ ਦਾਲ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈ ਹੈ। ਇਸ ਦੀ ਕੀਮਤ ਵਿੱਚ ਅਚਾਨਕ ਉਛਾਲ ਆਇਆ ਹੈ। ਕਈ ਸ਼ਹਿਰਾਂ ਵਿੱਚ ਇਸ...
ਸਿਹਤ/Healthਕੋਰੋਨਾ ਦੇ ਨਾਲ ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, 160 ਰੁਪਏ ਕਿੱਲੋ ਟਮਾਟਰ ਤੇ 600 ਰੁਪਏ ਕਿੱਲੋ ਵਿਕ ਰਿਹਾ ਅਦਰਕOn PunjabOctober 8, 2020 by On PunjabOctober 8, 20200986 ਕੋਰੋਨਾ ਵਾਇਰਸ ਮਹਮਾਰੀ ਦਰਮਿਆਨ ਪਾਕਸਤਾਨ ਦੇ ਲੋਕ ਮਹਿੰਗਾਈ ਦੀ ਮਾਰ ਵੀ ਸਹਿ ਰਹੇ ਹਨ। ਖਾਣ-ਪੀਣ ਦੇ ਸਮਾਨ ‘ਚ ਵਾਧੇ ਦਾ ਇਹ ਆਲਮ ਹੈ ਕਿ ਕਣਕ...
ਸਮਾਜ/Socialਪਾਕਿਸਤਾਨ ਫੌਜੀ ਤਾਕਤ ਵਧਾਉਣ ‘ਚ ਜੁਟਿਆ, 50 ਤੋਂ ਵੱਧ ਜਹਾਜ਼ ਹੋਣਗੇ ਬੇੜੇ ‘ਚ ਸ਼ਾਮਲOn PunjabOctober 8, 2020 by On PunjabOctober 8, 20200758 ਇਸਲਾਮਾਬਾਦ: ਪਾਕਿਸਤਾਨੀ ਨੇਵੀ ਇਨ੍ਹੀਂ ਦਿਨੀਂ ਆਪਣੀ ਤਾਕਤ ਵਧਾਉਣ ‘ਚ ਜੁਟੀ ਹੋਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਬੇੜੇ ‘ਚ 50 ਤੋਂ ਵੱਧ ਜਹਾਜ਼ਾਂ ਨੂੰ ਜੋੜਨ...
ਖਾਸ-ਖਬਰਾਂ/Important NewsLAC ‘ਤੇ ਤਣਾਅ ਲਈ ਅਮਰੀਕਾ ਨੇ ਚੀਨ ਨੂੰ ਠਹਿਰਾਇਆ ਜ਼ਿੰਮੇਵਾਰ, ਮਾਈਕ ਪੌਂਪਿਓ ਨੇ ਦਿੱਤਾ ਭਾਰਤ ਦਾ ਸਾਥOn PunjabOctober 8, 2020 by On PunjabOctober 8, 20200648 ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ ਹੈ। ਇਸ ਵਿਵਾਦ ਲਈ ਅਮਰੀਕਾ ਕਈ ਵਾਰ ਚੀਨ ਨੂੰ ਜ਼ਿੰਮੇਵਾਰ ਠਹਿਰਾ ਚੁੱਕਾ ਹੈ। ਇਕ ਵਾਰ ਫਿਰ ਅਮਰੀਕਾ ਨੇ ਇਸ ਤਣਾਅ ਲਈ...
ਖਾਸ-ਖਬਰਾਂ/Important NewsBlack Lives Matter:ਅਮਰੀਕਾ ‘ਚ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ, ਕੋਰਟ ‘ਚ ਜਮ੍ਹਾ ਕਰਵਾਏ ਇਕ ਮਿਲੀਅਨ ਡਾਲਰOn PunjabOctober 8, 2020 by On PunjabOctober 8, 20200816 ਅਫਰੀਕੀ ਮੂਲ ਦੇ ਅਮਰੀਕਨ ਨਾਗਰਿਕ ਜੌਰਜ ਫਲੌਇਡ ਦੀ ਮੌਤ ਦੇ ਮੁਲਜ਼ਮ ਨੂੰ ਕੋਰਟ ਨੇ ਇਕ ਮਿਲੀਅਨ ਡਾਲਰ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ। ਜੌਰਜ ਫਲੋਇਡ ਦੀ...
ਸਮਾਜ/Socialਵਿਗਿਆਨੀਆਂ ਨੇ ਤਿਆਰ ਕੀਤੀ ਅਜਿਹੀ ਗਾਂ, ਜਾਣ ਕੇ ਹੋ ਜਾਓਗੇ ਹੈਰਾਨOn PunjabOctober 8, 2020 by On PunjabOctober 8, 20200697 ਜਾਨਵਰਾਂ ਨੂੰ ਜਲਵਾਯੂ ਪਰਿਵਰਤਨ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਜੀਨ ਐਡਿਟਿੰਗ ਦਾ ਤਰੀਕਾ ਚੁਣਿਆ ਹੈ। ਇਸ ਸਬੰਧੀ ਗਾਵਾਂ ‘ਤੇ ਪ੍ਰਯੋਗ ਕੀਤਾ ਗਿਆ ਹੈ। ਆਮ ਤੌਰ...
ਸਮਾਜ/Socialਬਿਸਕੁਟ ਦੇ ਇਸ਼ਤਿਹਾਰ ਤੋਂ ਡਰਿਆ ਪਾਕਿਸਤਾਨ, ਇਸ ਔਰਤ ਦੇ ਡਾਂਸ ਤੋਂ ਮੰਤਰੀ ਵੀ ਔਖੇOn PunjabOctober 8, 2020 by On PunjabOctober 8, 20200826 ਇੱਕ ਬਿਸਕੁਟ ਦਾ ਇਸ਼ਤਿਹਾਰ ਅੱਜਕੱਲ੍ਹ ਪਾਕਿਸਤਾਨ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ਼ਤਿਹਾਰ ਦੀ ਵੀਡੀਓ ਵਿੱਚ ਦਿਖਾਈ ਗਈ ਔਰਤ ਦੇ ਡਾਂਸ ਨੂੰ ‘ਮੁਜਰੇ’ ਦਾ...
ਖਾਸ-ਖਬਰਾਂ/Important Newsਡੋਨਾਲਡ ਟਰੰਪ ਨੇ ਚੀਨ ਨੂੰ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਫੈਲਾਉਣ ਦੀ ਵੱਡੀ ਕੀਮਤ ਚੁਕਾਉਣੀ ਪਏਗੀOn PunjabOctober 8, 2020 by On PunjabOctober 8, 20200691 ਵਾਸ਼ਿੰਗਟਨ: ਕੋਰੋਨਾਵਾਇਰਸ ਮਹਾਮਾਰੀ ਕਾਰਨ ਚੀਨ ਤੋਂ ਇਲਾਵਾ ਪੂਰੀ ਦੁਨੀਆ ਚਿੰਤਤ ਹੈ। ਜਦੋਂਕਿ ਇਹ ਮਹਾਮਾਰੀ ਚੀਨ ਵਿੱਚ ਸ਼ੁਰੂ ਹੋਈ। ਪੂਰੀ ਦੁਨੀਆ ਇਸ ਲਈ ਚੀਨ ‘ਤੇ ਦੋਸ਼...