ਫਿਲਮ-ਸੰਸਾਰ/Filmy28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਸਲਮਾਨ ਖ਼ਾਨ, ਜਾਣੋ ਕੀ ਹੈ ਮਾਮਲਾOn PunjabSeptember 17, 2020 by On PunjabSeptember 17, 20200739 ਮੁੰਬਈ: ਫੈਨਸ ਟੀਵੀ ਦੇ ਸਭ ਤੋਂ ਵਿਵਾਦਪੂਰਨ ਅਤੇ ਪ੍ਰਸਿੱਧ ਸ਼ੋਅ ‘ਬਿੱਗ ਬੌਸ’ ਦੇ 14 ਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ ਦੇ...
ਰਾਜਨੀਤੀ/Politicsਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਰਾਜ ਸਭਾ ‘ਚ ਰਾਜਨਾਥ ਸਿੰਘ ਦਾ ਬਿਆਨ: ਚੀਨ ਦੀ ਹਰਕਤ ਕਾਰਨ ਵਧਿਆ ਵਿਵਾਦOn PunjabSeptember 17, 2020 by On PunjabSeptember 17, 20200817 ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ ‘ਚ ਵੀ ਬਿਆਨ ਦਿੱਤਾ ਹੈ। ਉਨ੍ਹਾਂ...
ਸਮਾਜ/SocialBooks of Rabindranath Tagore: ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਰਬਿੰਦਰਨਾਥ ਟੈਗੋਰ ਦੀਆਂ ਇਹ ਕਿਤਾਬਾਂ ਜ਼ਰੂਰ ਪੜ੍ਹੋOn PunjabSeptember 17, 2020 by On PunjabSeptember 17, 202007998 ਰਬਿੰਦਰ ਨਾਥ ਟੈਗੋਰ ਪਹਿਲੇ ਗੈਰ-ਯੂਰਪੀਅਨ ਤੇ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਸਾਹਿਤ ‘ਚ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ 1913 ‘ਚ ਆਪਣੀ...
ਸਮਾਜ/SocialKalpana Chawla ਨੂੰ ਮਿਲਿਆ ਵੱਡਾ ਸਨਮਾਨ, ਉਸ ਦੇ ਨਾਂ ਨਾਲ ਜਾਣਿਆ ਜਾਵੇਗਾ ਅਮਰੀਕੀ ਪੁਲਾੜOn PunjabSeptember 17, 2020 by On PunjabSeptember 17, 202001089 ਕਰਨਾਲ: ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਵਲਾ ਨੇ ਇੱਕ ਹੋਰ ਸਨਮਾਨ ਹਾਸਲ ਕੀਤਾ ਹੈ। ਦਰਅਸਲ ਨਾਸਾ ਨੇ ਆਪਣੇ ਪੁਲਾੜ ਵਾਹਨ ਦਾ ਨਾਂ...
ਖਾਸ-ਖਬਰਾਂ/Important NewsJapans prime minister Yoshihide Suga: ਜਾਣੋ ਕੌਣ ਹੈ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ?On PunjabSeptember 17, 2020 by On PunjabSeptember 17, 20200746 ਟੋਕੀਓ: ਸ਼ਿੰਜੋ ਆਬੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।...
ਖਾਸ-ਖਬਰਾਂ/Important Newsਕੈਨੇਡਾ ‘ਚ ਔਨਲਾਈਨ ਪੜ੍ਹਾਈ ‘ਤੇ ਸੰਕਟ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਲਿਆ ਵੱਡਾ ਫੈਸਲਾOn PunjabSeptember 17, 2020 by On PunjabSeptember 17, 20200790 ਟੋਰਾਂਟੋ: ਕੈਨੇਡਾ ‘ਚ ਔਨਲਾਈਨ ਪੜ੍ਹਾਈ ‘ਤੇ ਰੱਫ਼ੜ ਪੈ ਗਿਆ ਹੈ।ਜਿਸ ਕਾਰਨ ਵਰਚੁਅਲ ਕਲਾਸਾਂ 22 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (TDSB)...
ਖਾਸ-ਖਬਰਾਂ/Important Newsਕੈਨੇਡਾ ਦੀ ਕਾਰਵਾਈ ਅੱਗੇ ਝੁਕਿਆ ਅਮਰੀਕਾ ! ਕੈਨੇਡੀਅਨ ਐਲੂਮੀਨੀਅਮ ਤੋਂ ਵਾਧੂ ਟੈਰਿਫ ਲਿਆ ਵਾਪਸOn PunjabSeptember 17, 2020 by On PunjabSeptember 17, 20200817 ਓਟਾਵਾ: ਅਮਰੀਕਾ ਨੂੰ ਕੈਨਡਾ ਦੀ ਜਵਾਬੀ ਕਾਰਵਾਈ ਅੱਗੇ ਝੁਕਣਾ ਪਿਆ ਹੈ। ਅਮਰੀਕਾ ਨੇ ਕੈਨੇਡੀਅਨ ਐਲੂਮੀਨੀਅਮ ਤੇ ਲਾਇਆ 10 ਫੀਸਦ ਟੈਰਿਫ ਵਾਪਸ ਲੈ ਲਿਆ ਹੈ। ਇਸ...
English NewsBelarusian police say officers’ personal data leaked onlineOn PunjabSeptember 16, 2020 by On PunjabSeptember 16, 20200682 The Belarusian police said on Wednesday that the personal data of 300 of its officers had been leaked online since the opposition began trying to...
ਫਿਲਮ-ਸੰਸਾਰ/FilmyLaxmmi Bomb Release: ਅਕਸ਼ੇ ਕੁਮਾਰ ਦਾ ਜ਼ਬਰਦਸਤ ਦੀਵਾਲੀ ਧਮਾਕਾ, ‘ਲਕਸ਼ਮੀ ਬੰਬ’ ਦਾ ਟੀਜ਼ਰ ਰਿਲੀਜ਼On PunjabSeptember 16, 2020 by On PunjabSeptember 16, 202002884 ਮੁੰਬਈ: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ ‘ਲਕਸ਼ਮੀ ਬੰਬ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਆਉਂਦੇ ਹੀ ਫੈਨਸ ਦੀ ਐਕਸਾਇਟਮੈਂਟ ਨੂੰ ਵਧਾ ਦਿੱਤਾ...
ਰਾਜਨੀਤੀ/Politicsਦਿੱਲੀ ਦੰਗਾ: ਪੁਲਿਸ ਨੇ ਦਾਇਰ ਕੀਤੀ 10,000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ, ਪਰ ਚਾਰਜਸ਼ੀਟ ‘ਚ ਸ਼ਰਜੀਲ ਇਮਾਮ ਅਤੇ ਉਮਰ ਖਾਲਿਦ ਦਾ ਨਾਂ ਨਹੀਂOn PunjabSeptember 16, 2020 by On PunjabSeptember 16, 202001104 ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਕੜਕੜਡੂਮਾ ਕੋਰਟ ਵਿੱਚ ਦਿੱਲੀ ਦੰਗਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। 10 ਹਜ਼ਾਰ ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਵਿੱਚ 15 ਮੁਲਜ਼ਮ...