ਫਿਲਮ-ਸੰਸਾਰ/Filmyਸ਼ਹਿਨਾਜ਼ ਗਿੱਲ ਦੇ 5 ਮਿਲੀਅਨ ਫੋਲੌਅਰਜ਼, ਪਰ ਬੋਲੀ, ਮੈਨੂੰ ਇਹ ਪਸੰਦ ਨਹੀਂ, ਜਾਣੋ ਕਿਉਂOn PunjabJuly 16, 2020 by On PunjabJuly 16, 20200741 ਮੁੰਬਈ: ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ‘ਚ ਕਾਫੀ ਸੁਰਖੀਆਂ ਬਟੋਰੀਆਂ ਸੀ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਮਗਰੋਂ ਵੀ ਉਹ ਸੋਸ਼ਲ ਮੀਡੀਆ ‘ਤੇ...
ਫਿਲਮ-ਸੰਸਾਰ/Filmyਬੁਲੇਟ ‘ਤੇ ਰੁਪਿੰਦਰ ਹਾਂਡਾ ਨੇ ਮਾਰੀ ਗੇੜੀ, ਵੀਡੀਓ ਵਾਇਰਲ ਹੋਣ ‘ਤੇ ਫੈਨਸ ਨੇ ਦਿੱਤੀ ਖਾਸ ਸਲਾਹOn PunjabJuly 16, 2020 by On PunjabJuly 16, 20200633 ਚੰਡੀਗੜ੍ਹ: ਰੁਪਿੰਦਰ ਹਾਂਡਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਬੁਲੇਟ ‘ਤੇ ਸਵਾਰ ਨਜ਼ਰ ਆ ਰਹੀ ਹੈ।...
ਫਿਲਮ-ਸੰਸਾਰ/Filmyਬੇਹੱਦ ਖਾਸ ਅੰਦਾਜ਼ ‘ਚ ਸਲਮਾਨ ਨੇ ਕੀਤਾ ਕੈਟਰੀਨ ਨੂੰ ਬਰਥਡੇ ਵਿਸ਼, ਸ਼ੇਅਰ ਕੀਤੀ ਫੋਟੋOn PunjabJuly 16, 2020 by On PunjabJuly 16, 20200694 ਮੁਬੰਈ: ਬਾਲੀਵੁੱਡ ਐਕਟਰਸ ਕੈਟਰੀਨਾ ਕੈਫ (Katrina Kaif) ਅੱਜ ਯਾਨੀ 16 ਜੁਲਾਈ ਨੂੰ ਆਪਣਾ 37ਵਾਂ ਜਨਮ ਦਿਨ ਮਨ੍ਹਾਂ ਰਹੀ ਹੈ।ਇਸ ਮੌਕੇ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ...
ਸਿਹਤ/Healthਦੁਨੀਆ ਭਰ ‘ਚ ਕੋਰੋਨਾ ਦੀਆਂ ਦੋ ਦਰਜਨ ਵੈਕਸੀਨ ‘ਤੇ ਚੱਲ ਰਿਹਾ ਕੰਮ, ਅਮਰੀਕਾ ‘ਚ ਵੀ ਪਰੀਖਣ ਆਖਰੀ ਪੜਾਅ ‘ਤੇOn PunjabJuly 16, 2020 by On PunjabJuly 16, 20200473 ਵਾਸ਼ਿੰਗਟਨ: ਅਮਰੀਕਾ ‘ਚ ਕੋਵਿਡ -19 ਲਈ ਜਾਂਚ ਕੀਤੀ ਗਈ ਪਹਿਲੀ ਵੈਕਸੀਨ ਵਿਗਿਆਨਕਾਂ ਦੀ ਉਮੀਦ ਅਨੁਸਾਰ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ। ਵਿਗਿਆਨੀਆਂ ਨੇ ਮੰਗਲਵਾਰ...
ਰਾਜਨੀਤੀ/Politicsਭਾਰਤ ਸਰਕਾਰ ਮੁੜ ਸ਼ੁਰੂ ਕਰੇਗੀ ਅੰਤਰਰਾਸ਼ਟਰੀ ਉਡਾਣਾਂOn PunjabJuly 16, 2020 by On PunjabJuly 16, 20200631 ਨਵੀਂ ਦਿੱਲੀ: ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਕੁਝ ਦੇਸ਼ਾਂ ਨਾਲ ਬਾਈਲੇਟਰਲ ਏਅਰ ਬੱਬਲ ਹੇਠ...
ਰਾਜਨੀਤੀ/Politicsਪੰਜਾਬ ਸਰਕਾਰ ਨੇ ਕੋਰੋਨਾ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਮਿਥੀ ਫੀਸOn PunjabJuly 16, 2020 by On PunjabJuly 16, 20200716 ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ...
ਰਾਜਨੀਤੀ/Politicsਉਦਘਾਟਨ ਮਗਰੋਂ ਸਿਰਫ 29 ਦਿਨਾਂ ‘ਚ ਢਹਿ-ਢੇਰੀ ਹੋਇਆ ਪੁਲ, ਸਰਕਾਰ ਨੇ ਖਰਚੇ ਸੀ 263.47 ਕਰੋੜ ਰੁਪਏOn PunjabJuly 16, 2020 by On PunjabJuly 16, 20200611 ਪਟਨਾ: ਬਿਹਾਰ ਦੇ ਗੋਪਾਲਗੰਜ ਵਿਚ 263.47 ਕਰੋੜ ਦੀ ਲਾਗਤ ਨਾਲ ਬਣਿਆ ਸੱਤਰਘਾਟ ਮਹਾਸੇਤੂ ਪੁੱਲ ਕੱਲ੍ਹ ਪਾਣੀ ਦੇ ਦਬਾਅ ਕਾਰਨ ਢਹਿ ਗਿਆ। ਇਸ ਪੁਲ ਦਾ ਉਦਘਾਟਨ...
ਸਮਾਜ/Socialਪੁਲਿਸ ਵੱਲੋਂ ਫਸਲ ‘ਤੇ ਬਲਡੋਜ਼ਰ ਫੇਰਨ ਤੇ ਕਿਸਾਨ ਪਰਿਵਾਰ ‘ਤੇ ਅੰਨ੍ਹਾ ਤਸ਼ੱਦਦ, ਐਕਟਰ ਨਾ ਕਹਿ ਦਿੱਤੀ ਇਹ ਗੱਲOn PunjabJuly 16, 2020 by On PunjabJuly 16, 20200669 ਮੱਧ ਪ੍ਰਦੇਸ਼: ਇੱਥੋਂ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿਸ ਨੇ ਮਨੁੱਖਤਾ ਨੂੰ ਸ਼ਰਮਿੰਦਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ...
ਸਮਾਜ/Socialਟਵਿਟਰ ਸੁਰੱਖਿਆ ‘ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕOn PunjabJuly 16, 2020 by On PunjabJuly 16, 20200630 ਨਵੀਂ ਦਿੱਲੀ: ਹੈਕਰਸ ਨੇ ਨਾਮੀ ਲੋਕਾਂ ਦੇ ਟਵਿਟਰ ਅਕਾਊਂਟ ਹੈਕ ਕਰ ਲਏ। ਇਸ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਏਮੇਜ਼ਨ ਸੀਈਓ ਜੇਫ ਬੋਜੋਸ, ਵਾਰੇਨ...
ਖਾਸ-ਖਬਰਾਂ/Important Newsਅਮਰੀਕਾ ‘ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤOn PunjabJuly 16, 2020 by On PunjabJuly 16, 20200727 ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਇਕ ਗਲਿਹਰੀ ‘ਚ ਬੁਬੋਨਿਕ ਪਲੇਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿਚ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਜੇਫਰਸਨ ਕਾਊਂਟੀ...