54.23 F
New York, US
October 21, 2026
PreetNama

Author : On Punjab

ਫਿਲਮ-ਸੰਸਾਰ/Filmy

ਜਾਣੋ ਸੋਸ਼ਲ ਮੀਡੀਆ ’ਤੇ ਕਿਉਂ ਟ੍ਰੈਂਡ ਹੋ ਰਿਹੈ #BoycottShahRukhKhan, ਇਸ ਫੋਟੋ ਨੂੰ ਦੇਖ ਭੜਕੇ ਲੋਕ

On Punjab
ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਟ੍ਰੋਲਜ਼ ਦੇ ਨਿਸ਼ਾਨੇ ’ਤੇ ਆ ਗਏ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ’ਤੇ ਸ਼ਾਹਰੁਖ ਖਾਨ ਨੂੰ ਬਾਏਕਾਟ ਕਰਨ ਦੀ ਮੰਗ ਉੱਠ...
ਫਿਲਮ-ਸੰਸਾਰ/Filmy

Shilpa Shetty ਨੇ ਪੁਲਿਸ ਨੂੰ ਦੱਸਿਆ-ਕੰਮ ’ਚ ਵਿਅਸਤ ਸੀ, ਨਹੀਂ ਪਤਾ ਸੀ Raj Kundra ਕੀ ਕਰ ਰਹੇ ਹਨ

On Punjab
ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੋਨੋਗ੍ਰਾਫੀ ਕੇਸ ਦੇ ਕਾਰਨ ਜੇਲ੍ਹ ’ਚ ਬੰਦ ਹਨ। ਰਾਜ...
ਸਿਹਤ/Health

Rice & Cancer : ਠੀਕ ਤਰ੍ਹਾਂ ਨਹੀਂ ਪਕਾਏ ਚੌਲ ਤਾਂ ਬਣ ਸਕਦੈ ਕੈਂਸਰ ! ਖੋਜ ਦਾ ਵੱਡਾ ਦਾਅਵਾ

On Punjab
 Rice & Cancer : ਚੌਲ ਭਾਰਤੀ ਖਾਣੇ ਦਾ ਬੇਹੱਦ ਜ਼ਰੂਰੀ ਹਿੱਸਾ ਹੁੰਦੇ ਹਨ। ਭਾਰਤ ‘ਚ ਕਈ ਜਗ੍ਹਾ ਖਾਣੇ ਦਾ ਮਤਲਬ ਹੀ ਚੌਲ ਹੁੰਦਾ ਹੈ। ਜੇਕਰ...
ਸਿਹਤ/Health

High Uric Acid Level : ਕੀ ਤੁਹਾਨੂੰ ਵੀ ਜੋੜਾਂ ਦਾ ਦਰਦ ਸਤਾਉਂਦਾ ਹੈ? ਸੰਭਲ ਜਾਓ, ਯੂਰਿਕ ਐਸਿਡ ਦੇ ਹੋ ਸਕਦੇ ਨੇ ਸੰਕੇਤ, ਜਾਣੋ ਐਕਸਪਰਟਸ ਦੀ ਰਾਏ

On Punjab
ਉਮਰ ਵੱਧਣ ਦੇ ਨਾਲ ਹੀ ਬਾਡੀ ’ਚ ਤਰ੍ਹਾਂ-ਤਰ੍ਹਾਂ ਦੇ ਬਦਲਾਅ ਆਉਣ ਲੱਗਦੇ ਹਨ। ਸਾਡਾ ਲਾਈਫਸਟਾਈਲ ਅਜਿਹਾ ਹੋ ਗਿਆ ਹੈ ਕਿ ਅਸੀਂ ਨਾ ਸਮੇਂ ’ਤੇ ਸੌਂਦੇ...
ਖਬਰਾਂ/News

ਪੈਰਿਸ ਓਲੰਪਿਕ ’ਚ ਮੁੱਕੇਬਾਜ਼ੀ ਨੂੰ ਲੈ ਕੇ ਆਈਓਸੀ ਚਿੰਤਤ

On Punjab
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਏਆਈਬੀਏ) ਦੇ ਸੰਚਾਲਨ ਢਾਂਚੇ, ਵਿੱਤੀ ਹਾਲਾਤ ਤੇ ਸਕੋਰਿੰਗ ਪ੍ਰਣਾਲੀ ਦੇ ਨਾ ਸੁਲਝਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ...
ਖੇਡ-ਜਗਤ/Sports News

ਖ਼ੁਰਾਕ ਨੂੰ ਤਰਸਦੇ ਖਿਡਾਰੀ ਕਿੱਦਾਂ ਕਰਨ ਤਿਆਰੀ

On Punjab
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਸਿਸਵਾਂ ਸਥਿਤ ਫਾਰਮ...
ਰਾਜਨੀਤੀ/Politics

Kisan Andolan : ਖੇਤੀ ਕਾਨੂੰਨਾਂ ਦੇ ਵਿਰੋਧ ‘ਚ SAD ਦਾ ਮਾਰਚ ਖ਼ਤਮ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਸਣੇ ਕੁੱਲ 15 ਅਕਾਲੀ ਆਗੂ ਪੁਲਿਸ ਨੇ ਕੀਤੇ ਗਿ੍ਰਫਤਾਰ

On Punjab
 ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ‘ਆਮ ਆਦਮੀ ਪਾਰਟੀ’ ਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ‘ਕਾਲਾ ਦਿਵਸ’ ਮਨਾ ਰਹੇ ਹਨ। ਅਕਾਲੀ ਦਲ ਦੇ ਵਰਕਰ ਰਕਾਬਗੰਜ...
ਰਾਜਨੀਤੀ/Politics

Raghav Chadha ਨੇ ਨਵਜੋਤ ਸਿੱਧੂ ’ਤੇ ਟਵੀਟ ਕਰ ਕੇ ਵਿੰਨਿ੍ਹਆ ਨਿਸ਼ਾਨਾ ਕਿਹਾ, ‘ਪੰਜਾਬ ਸਿਆਸਤ ਦੀ ਰਾਖੀ ਸਾਵੰਤ’

On Punjab
ਪੰਜਾਬ ’ਚ ‘ਆਮ ਆਦਮੀ ਪਾਰਟੀ’ (AAP) ਦੇ ਇੰਚਾਰਜ ਰਾਘਵ ਚੱਡਾ (Raghav Chaddha) ਨੇ ਅੱਜ ਪੰਜਾਬ ਕਾਂਗਰਸ (Congress) ਦੇ ਮੁਖੀ ਨਵਜੋਤ ਸਿੰਘ ਸਿੱਧੂ (Navjot Singh Sidhu)...
ਖਾਸ-ਖਬਰਾਂ/Important News

ਹਿੰਦ ਪ੍ਰਸ਼ਾਂਤ ਖੇਤਰ ‘ਚ ਚੀਨ ਖ਼ਿਲਾਫ਼ ਤਿੰਨ ਪ੍ਰਮੁੱਖ ਦੇਸ਼ਾਂ ਨੇ ਕੀਤਾ ਗਠਜੋੜ, ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇਵੇਗਾ ਅਮਰੀਕਾਇਸ ਸੰਗਠਨ ਦੀ ਇਕ ਵੱਡੀ ਪਹਿਲ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਬੇੜਾ ਉਪਲਬਧ ਕਰਾਇਆ ਜਾਵੇਗਾ। 18 ਮਹੀਨਿਆਂ ‘ਚ ਤਿੰਨੋਂ ਦੇਸ਼ਾਂ ਦੇ ਤਕਨੀਕੀ ਤੇ ਜਲ ਸੈਨਿਕ ਮਾਹਿਰ ਆਸਟ੍ਰੇਲੀਆ ਦੀ ਤਾਕਤ ਵਧਾਉਣ ਲਈ ਕੰਮ ਕਰਨਗੇ। ਇਸ ਸਮਝੌਤੇ ‘ਚ ਸਭ ਤੋਂ ਜ਼ਿਆਦਾ ਫ਼ਾਇਦਾ ਆਸਟ੍ਰੇਲੀਆ ਨੂੰ ਹੀ ਮਿਲਣ ਜਾ ਰਿਹਾ ਹੈ। ਸਮਝੌਤੇ ਦੌਰਾਨ ਹੀ ਆਸਟ੍ਰੇਲੀਆ ਦਾ ਫਰਾਂਸ ਨਾਲ 2016 ‘ਚ ਹੋਇਆ 40 ਅਰਬ ਡਾਲਰ ਦਾ ਪਣਡੁੱਬੀ ਸੌਦਾ ਰੱਦ ਕਰ ਦਿੱਤਾ ਹੈ। ਹੁਣ ਇਹ ਪਣਡੁੱਬੀ ਅਮਰੀਕਾ ਦੇਵੇਗਾ।ਏਯੂਕੇਯੂਐੱਸ ਦੇ ਗਠਨ ਦਾ ਐਲਾਨ ਕਵਾਡ ‘ਚ ਸ਼ਾਮਲ ਦੇਸ਼ਾਂ ਦੇ ਆਗੂਆਂ ਦੀ 24 ਸਤੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ। ਕਵਾਡ ਦੀ ਬੈਠਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ‘ਚ ਹੋਵੇਗੀ, ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦਾ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਬੈਠਕ ਕਰਨਗੇ। ———- ਪਣਡੁੱਬੀ ਸੌਦਾ ਰੱਦ ਹੋਣ ‘ਤੇ ਭੜਕਿਆ ਫਰਾਂਸ਼ ਰਾਇਟਰ ਮੁਤਾਬਕ, ਆਸਟ੍ਰੇਲੀਆ ਤੋਂ 2016 ‘ਚ ਹੋਇਆ ਪਣਡੁੱਬੀ ਸੌਦਾ ਰੱਦ ਹੋਣ ‘ਤੇ ਫਰਾਂਸ ਭੜਕ ਗਿਆ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡਿ੍ਆਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਸਟ੍ਰੇਲੀਆ ਨਾਲ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਾ ਕੇ ਉਹੀ ਕੰਮ ਕੀਤਾ ਹੈ ਜਿਹੜਾ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ 40 ਅਰਬ ਡਾਲਰ ਦਾ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਨਾ ਅਮਰੀਕਾ ਦਾ ਇਕ ਪਾਸੜ ਫੈਸਲਾ ਹੈ। ਹਾਲੇ ਦੋ ਹਫਤੇ ਪਹਿਲਾਂ ਹੀ ਆਸਟ੍ਰੇਲੀਆ ਦੇ ਰੱਖਿਆ ਤੇ ਵਿਦੇਸ਼ ਮੰਤਰੀ ਨੇ ਆਪਣੇ ਹਮਰੁਤਬਿਆਂ ਨਾਲ ਇਸ ਸੌਦੇ ਦੀ ਪੁਸ਼ਟੀ ਕੀਤੀ ਸੀ।

On Punjab
ਹਿੰਦ ਪ੍ਰਸ਼ਾਂਤ ਖੇਤਰ ‘ਚ ਨਵੀਂ ਚੁਣੌਤੀਆਂ ਦਾ ਮੁਕਾਬਲਾ ਕਰਨ ਤੇ ਚੀਨ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੋਣ ਲਈ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਨੇ ਇਕ ਨਵੇਂ ਤਿੰਨ...
ਖਾਸ-ਖਬਰਾਂ/Important News

SpaceX Inspiration4: ਸਪੇਸਐਕਸ ਨੇ ਰਚਿਆ ਇਤਿਹਾਸ, ਪਹਿਲਾ ‘All-Civilian Crew’ ਲਾਂਚ, ਦੇਖੋ ਵੀਡੀਓ

On Punjab
ਅਰਬਪਤੀ Elon Musk ਦੀ ਕੰਪਨੀ ਸਪੇਸਐਕਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਪੇਸਐਕਸ ਦੇ ਪਹਿਲੇ ਆਲ-ਸਿਵਲੀਅਨ ਕਰੂ ਸਫ਼ਲਤਾਪੂਰਵਕ ਲਾਂਚ ਹੋ ਗਿਆ ਹੈ। ਇਸ ਪ੍ਰੋਜੈਕਟ ਨੂੰ...