5 ਦਿਨ ਤੱਕ ਕੱਪੜੇ ਨਹੀਂ ਪਾਉਂਦੀਆਂ ਦੇਸ਼ ਦੇ ਇਸ ਪਿੰਡ ‘ਚ ਔਰਤਾਂ, ਬਹੁਤ ਹੀ ਅਨੋਖੀ ਹੈ ਇਹ ਪਰੰਪਰਾ ਲੋਕ ਇਸ ਤਿਉਹਾਰ ਨੂੰ ਬਹੁਤ ਪਵਿੱਤਰ ਮੰਨਦੇ ਹਨ ਅਤੇ ਇਸ ਲਈ ਇਨ੍ਹਾਂ ਪੰਜ ਦਿਨਾਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਦਾ ਪਿੰਡ ਵਿੱਚ ਆਉਣਾ ਮਨਾਹੀ ਹੈ।
ਆਨਲਾਈਨ ਡੈਸਕ, ਨਵੀਂ ਦਿੱਲੀ : ਹਿਮਾਲਿਆ ਦੀ ਗੋਦ ਵਿੱਚ ਵਸਿਆ ਪੀਨੀ ਪਿੰਡ ਸਦੀਆਂ ਤੋਂ ਆਪਣੀਆਂ ਵਿਲੱਖਣ ਪਰੰਪਰਾਵਾਂ ਲਈ0 ਜਾਣਿਆ ਜਾਂਦਾ ਹੈ। ਇਹਨਾਂ ਪਰੰਪਰਾਵਾਂ ਵਿੱਚੋਂ ਇੱਕ ਸਭ...