US President Election : ਚੋਣਾਂ ਤੋਂ ਪਹਿਲਾਂ ਟਰੰਪ ਨੂੰ ਝਟਕਾ, ਜਿੱਥੋਂ ਦੋ ਵਾਰ ਜਿੱਤੇ ਉੱਥੋਂ ਹੁਣ ਹੈਰਿਸ ਨੂੰ ਮਿਲੀ ਬੜ੍ਹਤ ਸ਼ੁਰੂਆਤੀ ਪੜਾਅ ‘ਚ ਆਇਓਵਾ ਨੂੰ ਡੈਮੋਕਰੇਟ ਤੇ ਰਿਪਬਲਿਕਨ ਦੋਵਾਂ ਪਾਰਟੀਆਂ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਪਰ ਹੁਣ ਇਹ ਚੋਣ ਲੜਾਈ ‘ਚ ਸਵਿੰਗ ਸਟੇਟ ਬਣਨ ਦੀ ਸਮਰੱਥਾ ਰੱਖਦਾ ਦਿਸ ਰਿਹਾ ਹੈ। ਇਕ ਸਰਵੇ ਮੁਤਾਬਕ ਇੱਥੋਂ ਹੈਰਿਸ ਨੇ ਟਰੰਪ ‘ਤੇ ਬੜ੍ਹਤ ਬਣਾ ਲਈ ਹੈ।
US President Election : ਏਜੰਸੀ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕੁਝ ਹੀ ਘੰਟੇ ਬਾਕੀ ਹਨ। ਡੋਨਾਲਡ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ...