ਖਬਰਾਂ/Newsਅਸਤੀਫਾ ਦੇਣ ਡੀਜੀਪੀ ਦਫਤਰ ਪੁੱਜਾ ਏਐੱਸਆਈ, ਆਖਿਆ- ਜੇ ਧੀ ਨੂੰ ਇਨਸਾਫ਼ ਨਾ ਦਿਵਾ ਸਕਿਆ ਤਾਂ ਇਸ ਵਰਦੀ ਦਾ ਕੀ ਕਰਾਂ…On PunjabJuly 27, 2023 by On PunjabJuly 27, 20230348 ਧੀ ਦੇ ਸਹੁਰਾ ਪਰਿਵਾਰ ’ਤੇ ਦਾਜ ਲਈ ਤਸ਼ੱਦਦ ਕਰਨ ਸਬੰਧੀ ਸ਼ਿਕਾਇਤ ਵਿਚ ਪੁਲਿਸ ’ਤੇ ਗੋਲਮੋਲ ਕਾਰਵਾਈ ਦਾ ਵਿਭਾਗ ਦੇ ਏਐੱਸਆਈ ਹੁਸ਼ਿੰਦਰ ਰਾਣਾ ਨੇ ਦੋਸ਼ ਲਗਾ...
ਖਬਰਾਂ/Newsਹੜ੍ਹ ਦੇ ਪਾਣੀ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਨਾਗਰਿਕ, ਬੋਲਣ ਸੁਣਨ ਤੋਂ ਹੈ ਅਸਮਰੱਥ, ਪੁਲਿਸ ਨੇ ਈਦੀ ਫਾਊਂਡੇਸ਼ਨ ਨੂੰ ਸੌਂਪਿਆOn PunjabJuly 27, 2023 by On PunjabJuly 27, 20230420 ਬੀਤੇ ਕਈ ਦਿਨਾਂ ਤੋਂ ਪੰਜਾਬ ‘ਚ ਆਏ ਭਾਰੀ ਹੜ੍ਹਾਂ ਕਾਰਨ ਜਿੱਥੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਲੋਕਾਂ ਦੇ ਆਪਣੇ ਵੀ ਇਸ...
ਸਿਹਤ/Healthਕੀ ਤੁਸੀਂ ਵੀ ਛੋਟੀਆਂ-ਛੋਟੀਆਂ ਚੀਜ਼ਾਂ ਭੁੱਲ ਜਾਂਦੇ ਹੋ ? ਕਿਤੇ ਇਹ ਸਿਹਤ ਲਈ ਖ਼ਤਰੇ ਦੀ ਘੰਟੀ ਤਾਂ ਨਹੀਂ ?On PunjabJuly 26, 2023 by On PunjabJuly 26, 20230458 : ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਹਾਂ। ਕਾਫੀ ਦੇਰ ਬਾਅਦ ਯਾਦ ਆਇਆ ਕਿ ਅਸੀਂ ਉਹ ਚੀਜ਼ ਕਿੱਥੇ ਰੱਖੀ...
ਖਾਸ-ਖਬਰਾਂ/Important Newsਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲOn PunjabJuly 26, 2023 by On PunjabJuly 26, 20230506 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਮਨੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਓ ਤੋਂ ‘ਹੈਰਾਨ...
ਰਾਜਨੀਤੀ/Politicsਇੰਨੀ ਤਿਆਰੀ ਕਰੋ ਕਿ 2023 ‘ਚ…’, ਸੱਚ ਸਾਬਤ ਹੋਈ PM ਮੋਦੀ ਦੀ ਭਵਿੱਖਬਾਣੀ?On PunjabJuly 26, 2023 by On PunjabJuly 26, 20230436 ਵਿਰੋਧੀ ਪਾਰਟੀ ਅੱਜ ਲੋਕ ਸਭਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਵੱਲੋਂ 2018 ‘ਚ ਕੇਂਦਰ ਸਰਕਾਰ ਖਿਲਾਫ ਲਿਆਂਦੇ...
ਸਮਾਜ/Socialਖਾਸ-ਖਬਰਾਂ/Important Newsਮਣੀਪੁਰ ਵਰਗੀ ਇਕ ਹੋਰ ਘਟਨਾ, ਜਬਰ ਜਨਾਹ ਤੋਂ ਬਾਅਦ ਨਾਬਾਲਗਾ ਨੂੰ ਨਿਰਵਸਤਰ ਘੁਮਾਇਆ; VIDEO ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰOn PunjabJuly 26, 2023 by On PunjabJuly 26, 20230484 ਮੇਰਠ ਦੇ ਕਿਥੋਰ ਥਾਣਾ ਇਲਾਕੇ ‘ਚ ਇਕ ਸ਼ਰਮਨਾਕ ਘਟਨਾ ਵਾਪਰੀ ਹੈ। ਇਕ ਮੁਲਜ਼ਮ ਨੇ ਪਹਿਲਾਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ‘ਤੇ CM ਮਾਨ, ਅਨਮੋਲ ਗਗਨ ਮਾਨ ਸਮੇਤ ਸੰਗੀਤ ਜਗਤ ਨੇ ਪ੍ਰਗਟਾਇਆ ਅਫਸੋਸOn PunjabJuly 26, 2023 by On PunjabJuly 26, 20230456 ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ ਬੁੱਧਵਾਰ ਸਵੇਰੇ ਕਰੀਬ 6.30 ਵਜੇ ਲੁਧਿਆਣਾ ਦੇ ਡੀਐੱਮਸੀ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਪੰਜਾਬੀ ਸੰਗੀਤ ‘ਚ...
ਸਮਾਜ/Socialਰਾਜਨੀਤੀ/Politicsਕਾਰਗਿਲ ਵਿਜੈ ਦਿਵਸ ‘ਤੇ CM ਮਾਨ ਨੇ ਫ਼ੌਜੀ ਵੀਰਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ; ਵਿਧਵਾ ਔਰਤਾਂ ਦੀ ਪੈਨਸ਼ਨ ਵੀ ਵਧਾਈOn PunjabJuly 26, 2023 by On PunjabJuly 26, 20230345 ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਕਾਰਗਿਲ ਵਿਜੈ ਦਿਵਸ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਵੱਡੇ ਐਲਾਨ ਕੀਤੇ। ਉਨ੍ਹਾਂ ਐਲਾਨ ਕੀਤਾ ਕਿ...
ਖਾਸ-ਖਬਰਾਂ/Important Newsਬਾਇਡਨ ਪ੍ਰਸ਼ਾਸਨ ਨੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਦੇ ਗਵਰਨਰ ਵਿਰੁੱਧ ਦਾਇਰ ਕੀਤਾ ਮੁਕੱਦਮਾOn PunjabJuly 26, 2023 by On PunjabJuly 26, 20230303 ਬਾਇਡੇਨ ਪ੍ਰਸ਼ਾਸਨ ਨੇ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਦੁਆਰਾ ਰੀਓ ਗ੍ਰਾਂਡੇ ਨਦੀ ਵਿੱਚ ਫਲੋਟਿੰਗ ਬੈਰੀਅਰ ਨੂੰ ਲੈ ਕੇ ਟੈਕਸਾਸ ਗਵਰਨਰ...
ਸਮਾਜ/Socialਅੰਜੂ ਬਣੀ ਫਾਤਿਮਾ, ਨਸਰੁੱਲਾ ਨਾਲ ਕੀਤਾ ਨਿਕਾਹ; ਪਾਕਿਸਤਾਨੀ ਮੀਡੀਆ ਦਾ ਦਾਅਵਾOn PunjabJuly 26, 2023 by On PunjabJuly 26, 20230494 ਰਾਜਸਥਾਨ ਦੀ ਅੰਜੂ ਦੇ ਪਾਕਿਸਤਾਨ ਜਾਣ ਦਾ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਹਾਲਾਂਕਿ ਹੁਣ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਪਹੁੰਚੀ ਅੰਜੂ ਨੇ ਨਸਰੁੱਲਾ...