ਰਾਜਨੀਤੀ/Politicsਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਨਸ਼ੇੜੀ ਨੌਜਵਾਨ ਨੇ ਕੀਰਤਨ ਕਰ ਰਹੇ ਰਾਗੀਆਂ ਨੂੰ ਕੱਢੀਆਂ ਗਾਲ੍ਹਾਂOn PunjabAugust 5, 2023 by On PunjabAugust 5, 20230293 ਸ਼ਹਿਰ ਦੇ ਤਾਜਪੁਰ ਰੋਡ ‘ਤੇ ਇਕ ਨਸ਼ੇੜੀ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ‘ਚ ਤਣਾਅ ਪੈਦਾ ਹੋ ਗਿਆ।...
ਸਿਹਤ/Healthਕੋਰੋਨਾ ਵਾਇਰਸ ਤੋਂ ਬਾਅਦ ਚੀਨ ‘ਚ ਐੱਮਪੌਕਸ ਦਾ ਕਹਿਰ, ਜਾਣੋ ਇਸ ਦੇ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇOn PunjabAugust 5, 2023 by On PunjabAugust 5, 20230320 ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਚੀਨ ਵਿਚ ਇਕ ਹੋਰ ਬਿਮਾਰੀ ਤਬਾਹੀ ਮਚਾ ਰਹੀ ਹੈ। ਹਾਲ ਹੀ ‘ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਹੁਣ ਚੀਨ ‘ਚ Mpox...
ਸਮਾਜ/Socialਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤOn PunjabAugust 5, 2023 by On PunjabAugust 5, 20230410 ਮੈਕਸੀਕੋ ’ਚ ਯਾਤਰੀਆਂ ਨੂੰ ਲਿਜਾ ਰਹੀ ਬੱਸ ਨਾਇਰਿਟ ’ਚ ਵੀਰਵਾਰ ਸਵੇਰੇ 164 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ’ਚ 17 ਲੋਕਾਂ ਦੀ ਮੌਤ ਹੋ...
ਖਾਸ-ਖਬਰਾਂ/Important Newsਗੋਰੇ ਅਮਰੀਕੀ ਪੁਲਿਸ ਅਫਸਰਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਕਾਲੇ ਲੋਕਾਂ ‘ਤੇ ਅਣਮਨੁੱਖੀ ਤਸ਼ੱਦਦ ਦੀ ਗੱਲ ਕਬੂਲੀOn PunjabAugust 5, 2023 by On PunjabAugust 5, 20230424 ਅਮਰੀਕੀ ਨਿਆਂ ਵਿਭਾਗ ਨੇ ਵੀਰਵਾਰ (3 ਅਗਸਤ) ਨੂੰ ਕਿਹਾ ਕਿ ਮਿਸੀਸਿਪੀ ਵਿੱਚ ਛੇ ਗੋਰੇ ਪੁਲਿਸ ਅਧਿਕਾਰੀਆਂ ਨੇ ਦੋ ਨਿਰਦੋਸ਼ ਕਾਲੇ ਲੋਕਾਂ ਨੂੰ ਤਸੀਹੇ ਦੇਣ ਦੀ...
ਖਾਸ-ਖਬਰਾਂ/Important Newsਪੀਟੀਆਈ ਸਮਰਥਕਾਂ ਨੂੰ ਇਮਰਾਨ ਖਾਨ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਦਿੱਤਾ ਸੱਦਾ, ਕਿਹਾ- ਥਾਲੀ ‘ਚ ਸਜਾ ਕੇ ਨਹੀਂ ਮਿਲਦੀ ਆਜ਼ਾਦੀOn PunjabAugust 5, 2023 by On PunjabAugust 5, 20230344 ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਉਨ੍ਹਾਂ...
ਖਬਰਾਂ/Newsਯਾਦਗਾਰੀ ਹੋ ਨਿਬੜਿਆ ਸੱਭਿਆਚਾਰਕ ਪ੍ਰੋਗਰਾਮ ‘ਤੀਆਂ ਕਲਾਈਡ ਦੀਆਂ’, ਮੇਲਣਾਂ ਦੇ ਇੱਕਠ ਨੇ ਤੋੜੇ ਸਾਰੇ ਰਿਕਾਰਡOn PunjabAugust 1, 2023 by On PunjabAugust 1, 20230510 ਇੱਥੋਂ ਦੇ ਦੱਖਣ ਪੂਰਬ ‘ਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕਲਾਇਡ ਵਿੱਖੇ ਬੀਤੇ ਦਿਨੀਂ ਹਿੱਪ-ਹਾਪ ਪ੍ਰੋਡਕਸ਼ਨ ਤੇ ਸੀਜ਼ਨਲ ਈਵੈਂਟਸ ਗਰੁੱਪ ਵਲੋਂ ਹਰ ਸਾਲ...
ਖਬਰਾਂ/Newsਵਿਦਿਆਰਥੀਆਂ ਤੋਂ ਰਿਸ਼ਵਤ ‘ਚ ਲਿਆ ਕੁੱਕੜ, ਸਕੂਲ ‘ਚ ਹੀ ਪਕਾ ਕੇ ਅਧਿਆਪਕਾਂ ਨੇ ਕੀਤੀ ਕੁੱਕੜ-ਸ਼ਰਾਬ ਪਾਰਟੀOn PunjabAugust 1, 2023August 1, 2023 by On PunjabAugust 1, 2023August 1, 20230462 ਜ਼ਿਲ੍ਹੇ ਦੇ ਖਾਕਨਾਰ ਆਦਿਵਾਸੀ ਵਿਕਾਸ ਬਲਾਕ ਦੇ ਪਿੰਡ ਸੋਨੂੰ ਵਿੱਚ ਆਦਿਵਾਸੀ ਭਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਅਜਿਹੀ ਹਰਕਤ ਸਾਹਮਣੇ...
ਖਬਰਾਂ/NewsSeema Haider case: ਸੀਮਾ ਹੈਦਰ ਮਾਮਲੇ ‘ਤੇ CM ਯੋਗੀ ਨੇ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ, ਜਾਣੋ ਕੀ ਕਿਹਾOn PunjabAugust 1, 2023 by On PunjabAugust 1, 20230462 ਸੀਮਾ ਹੈਦਰ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਪ੍ਰਤੀਕਿਰਿਆ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ...
ਖਬਰਾਂ/Newsਆਂਗਣਵਾੜੀ ਵਰਕਰ ਹਰਗੋਬਿੰਦ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼, ਕੈਬਨਿਟ ਮੰਤਰੀ ਨੇ ਇਸ ਕਾਰਨ ਲਿਆ ਫ਼ੈਸਲਾOn PunjabAugust 1, 2023 by On PunjabAugust 1, 20230525 ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਵੱਲੋਂ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਂਗਣਵਾੜੀ ਵਰਕਰ ਵੱਲੋਂ ਰਾਜਨੀਤਿਕ ਪਾਰਟੀ ਵਿੱਚ ਸ਼ਾਮਿਲ ਹੋਣ...
ਖਬਰਾਂ/Newsਵਿਦੇਸ਼ ਜਾਣ ਲਈ ਰਿਸ਼ਤੇਦਾਰ ਨੇ ਕੀਤਾ ਮਾਸੀ ਤੇ ਭਰਾ ਦਾ ਕਤਲ, ਪਟਿਆਲਾ ਡਬਲ ਮਰਡਰ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾOn PunjabJuly 29, 2023 by On PunjabJuly 29, 20230374 ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਘਰ ‘ਚ ਲੁੱਟ ਕਰਨ ਆਏ ਰਿਸ਼ਤੇਦਾਰ ਨੇ ਹੀ ਮਾਂ ਪੁੱਤ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਇਸ ਖੁਲਾਸਾ...