ਖਾਸ-ਖਬਰਾਂ/Important Newsਗਾਇਬ ਸੀ ਫਿਸ਼ਪਲੇਟ, ਰੇਲਵੇ ਟੁੱਟੇ ਹੋਏ ਸੀ ਟਰੈਕ; ਪਾਕਿਸਤਾਨ ਰੇਲ ਹਾਦਸੇ ‘ਚ 31 ਲੋਕਾਂ ਦੀ ਮੌਤ ਦਾ ਕਾਰਨ ਆਇਆ ਸਾਹਮਣੇOn PunjabAugust 8, 2023 by On PunjabAugust 8, 20230453 ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਏ ਵੱਡੇ ਰੇਲ ਹਾਦਸੇ ਦੀ ਜਾਂਚ ਦੀ ਮੁੱਢਲੀ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਮੁਤਾਬਕ ਇਹ ਹਾਦਸਾ ਫਿਸ਼ਪਲੇਟਾਂ ਦੇ...
ਖਾਸ-ਖਬਰਾਂ/Important News‘ਸੀ-ਗ੍ਰੇਡ’ ਸ਼੍ਰੇਣੀ ਦੀ ਜੇਲ੍ਹ ‘ਚ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ,ਕੀੜੀਆਂ ਤੇ ਮੱਛਰਾਂ ਨੇ ਕੀਤਾ ਬੁਰਾ ਹਾਲOn PunjabAugust 8, 2023 by On PunjabAugust 8, 20230399 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰੀ ਅਤੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ...
ਖਬਰਾਂ/Newsਨਿਊਯਾਰਕ ‘ਚ ਕਰਵਾਇਆ ਬਾਬਾ ਨਿਧਾਨ ਸਿੰਘ ਤੇ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ, ਗਿਆਨੀ ਜਗਤਾਰ ਸਿੰਘ ਅਤੇ ਡਾ. ਪਰਮਜੀਤ ਸਿੰਘ ਸਰੋਆ ਨੇ ਕੀਤੀ ਸ਼ਿਰਕਤOn PunjabAugust 7, 2023 by On PunjabAugust 7, 20230400 ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਵਿਖੇ ਸਿੱਖੀ ਪ੍ਰਚਾਰ-ਪ੍ਰਸਾਰ ਵਿੱਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਬਾਬਾ ਨਿਧਾਨ ਸਿੰਘ ਜੀ ਅਤੇ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ...
ਸਿਹਤ/Healthਖਬਰਾਂ/NewsFoods Causing Gas : ਵਾਰ-ਵਾਰ ਪੈਦਾ ਹੁੰਦੀ ਹੈ ਗੈਸ, ਤਾਂ ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਤੋਂ ਕਰੋ ਪਰਹੇਜ਼On PunjabAugust 7, 2023 by On PunjabAugust 7, 20230430 ਗੈਸ ਦੀ ਸਮੱਸਿਆ ਕਈ ਵਾਰ ਵਿਅਕਤੀ ਨੂੰ ਅਸਹਿਜ ਅਤੇ ਸ਼ਰਮਨਾਕ ਸਥਿਤੀ ਵਿੱਚ ਪਾ ਦਿੰਦੀ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਇਸ ਤੋਂ ਬਚਣ ਲਈ...
ਖਬਰਾਂ/Newsਇਕ ਹੋਰ ਨਵੀਂ ਦਿੱਲੀ ਸਟੇਸ਼ਨ ਵਰਗਾ ਹਾਦਸਾ, ਖੰਭੇ ‘ਚ ਕਰੰਟ ਨਾਲ JEE ਦੀ ਕੋਚਿੰਗ ਤੋਂ ਵਾਪਸ ਆ ਰਹੀ ਵਿਦਿਆਰਥਣ ਦੀ ਮੌਤOn PunjabAugust 7, 2023 by On PunjabAugust 7, 20230340 ਉੱਤਰ ਪ੍ਰਦੇਸ਼ ਦੇ ਲਖਨਊ ‘ਚ ਜੇਈਈ ਦੀ ਕੋਚਿੰਗ ਲੈ ਰਹੇ ਵਿਦਿਆਰਥੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਕ੍ਰਿਸ਼ਨਾ ਨਗਰ ਇਲਾਕੇ ਦੀ ਹੈ। ਇਸ਼ਟੀ...
ਖਬਰਾਂ/NewsDPDP Bill : ਲੋਕ ਸਭਾ ‘ਚ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿਲ-2023 ਪਾਸ, ਵਿਰੋਧੀ ਧਿਰ ਨੇ ਜਤਾਇਆ ਇਤਰਾਜ਼On PunjabAugust 7, 2023 by On PunjabAugust 7, 20230441 ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 2023 ਲੋਕ ਸਭਾ ‘ਚ ਪਾਸ ਹੋ ਗਿਆ ਹੈ। ਲੋਕ ਸਭਾ ‘ਚ ਇਸ ਨੂੰ ਪੇਸ਼ ਕਰਦੇ ਹੋਏ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ...
ਖਬਰਾਂ/Newsਸਾਵਧਾਨ ! 10 ਅਗਸਤ ਤੋਂ ਕੈਬ-ਆਟੋ ਦਾ ਰਹੇਗਾ ਚੱਕਾ ਜਾਮ, ਡਰਾਈਵਰਾਂ ਨੇ ਕੀਤਾ ਭੁੱਖ ਹੜਤਾਲ ਦਾ ਐਲਾਨ, ਜਾਣੋ ਵਜ੍ਹਾOn PunjabAugust 7, 2023 by On PunjabAugust 7, 20230495 ਸਾਥੀ ਕੈਬ ਡਰਾਈਵਰ ਦੀ ਹੱਤਿਆ ਤੋਂ ਬਾਅਦ ਆਪਣੀ ਸੁਰੱਖਿਆ ਤੇ ਮੰਗਾ ਨੂੰ ਲੈਕੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਕੈਬ ਡਰਾਈਵਰ ਅਣਮਿੱਥੇ ਸਮੇਂ ਲਈ 10 ਅਗਸਤ...
ਖਬਰਾਂ/NewsVIDEO : ਸੁਨਾਮ ‘ਚ ਪਤੀ ਨੇ ਪੇਕੇ ਘਰ ਰਹਿੰਦੀ ਪਤਨੀ ‘ਤੇ ਕੀਤਾ ਗੰਡਾਸੇ ਨਾਲ ਹਮਲਾ, ਖ਼ੁਦ ਵੀ ਨਿਗਲਿਆ ਜ਼ਹਿਰ, ਦੋਵੇਂ ਪਟਿਆਲਾ ਰੈਫਰOn PunjabAugust 7, 2023 by On PunjabAugust 7, 20230560 ਸੁਨਾਮ ਸ਼ਹਿਰ ਦੇ ਵਪਾਰਕ ਹੱਬ ਵਜੋਂ ਮੰਨੇ ਜਾਂਦੇ ਨਵਾਂ ਬਾਜ਼ਾਰ ‘ਚ ਸੋਮਵਾਰ ਸਵੇਰੇ ਕੰਮ ‘ਤੇ ਜਾ ਰਹੀ ਪਤਨੀ ‘ਤੇ ਪਤੀ ਨੇ ਗੰਡਾਸੇ ਨਾਲ ਹਮਲਾ ਕਰ...
ਖਾਸ-ਖਬਰਾਂ/Important Newsਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤOn PunjabAugust 5, 2023 by On PunjabAugust 5, 20230377 ਮੈਕਸੀਕੋ ’ਚ ਯਾਤਰੀਆਂ ਨੂੰ ਲਿਜਾ ਰਹੀ ਬੱਸ ਨਾਇਰਿਟ ’ਚ ਵੀਰਵਾਰ ਸਵੇਰੇ 164 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ’ਚ 17 ਲੋਕਾਂ ਦੀ ਮੌਤ ਹੋ...
ਖਾਸ-ਖਬਰਾਂ/Important Newsਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ, ਲਾਹੌਰ ਤੋਂ ਗ੍ਰਿਫਤਾਰ; ਨਹੀਂ ਲੜ ਸਕਦੇ ਚੋਣOn PunjabAugust 5, 2023 by On PunjabAugust 5, 20230406 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੀ ਹੇਠਲੀ ਅਦਾਲਤ ਨੇ ਇਮਰਾਨ ਖ਼ਾਨ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰੀ ਤੋਹਫ਼ੇ...