ਖਾਸ-ਖਬਰਾਂ/Important NewsG20 ਸੰਮੇਲਨ ‘ਚ ਵੀ ਕੈਨੇਡਾ ਦੇ PM ਨੇ ਕੀਤਾ ਸੀ ਡਰਾਮਾ, ਜਸਟਿਨ ਟਰੂਡੋ ‘ਪ੍ਰੈਜ਼ੀਡੈਂਸ਼ੀਅਲ ਸੂਟ’ ਦੀ ਬਜਾਏ ਰਹੇ ਸਨ ਸਾਦੇ ਕਮਰੇ ‘ਚOn PunjabSeptember 21, 2023 by On PunjabSeptember 21, 20230493 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ-20 ਸੰਮੇਲਨ ‘ਚ ਵੀ ਡਰਾਮਾ ਕੀਤਾ ਸੀ। ਟਰੂਡੋ ਨੇ ਆਪਣੀ ਭਾਰਤ ਫੇਰੀ ਦੌਰਾਨ ਪ੍ਰੈਜ਼ੀਡੈਂਸ਼ੀਅਲ ਸੂਟ ਵਿੱਚ ਰੁਕਣ ਤੋਂ...
ਖਾਸ-ਖਬਰਾਂ/Important NewsUS vs Iran : ਈਰਾਨ ਵਲੋਂ 5 ਅਮਰੀਕੀ ਨਾਗਰਿਕਾਂ ਨੂੰ ਕੀਤਾ ਗਿਆ ਰਿਹਾਅOn PunjabSeptember 19, 2023 by On PunjabSeptember 19, 202302156 ਈਰਾਨ ਵਿੱਚ ਸਾਲਾਂ ਤੋਂ ਨਜ਼ਰਬੰਦ ਪੰਜ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪੰਜ ਅਮਰੀਕੀ ਨਾਗਰਿਕਾਂ ਦੀ ਰਿਹਾਈ ਦੇ ਬਦਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ...
ਸਮਾਜ/SocialUS F-35 Jet Missing: ਦੁਨੀਆ ਦਾ ਸਭ ਤੋਂ ਆਧੁਨਿਕ ਲੜਾਕੂ ਜਹਾਜ਼ F-35 ਲਾਪਤਾ, ਅਮਰੀਕੀ ਦੇ ਉੱਡੇ ਹੋਸ਼, ਹੁਣ ਇਸ ਗੱਲ ਦਾ ਖਤਰਾOn PunjabSeptember 19, 2023 by On PunjabSeptember 19, 20230523 ਅਮਰੀਕੀ ਸੈਨਾ ਦਾ ਇੱਕ ਲੜਾਕੂ ਜਹਾਜ਼ F-35 ਲਾਪਤਾ ਹੋ ਗਿਆ, ਜਿਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਮੀਡੀਆ ਰਿਪੋਰਟਾਂ ਮੁਤਾਬਕ ਜੋ ਜਹਾਜ਼ ਲਾਪਤਾ ਹੋਇਆ ਹੈ,...
ਰਾਜਨੀਤੀ/Politicsਖਾਲਿਸਤਾਨੀ ਨਿੱਝਰ ਦੀ ਹੱਤਿਆ ਬਾਰੇ ਦਾਅਵੇ ਮਗਰੋਂ ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮOn PunjabSeptember 19, 2023 by On PunjabSeptember 19, 20230559 ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ...
ਖਾਸ-ਖਬਰਾਂ/Important Newsਖ਼ਾਲਿਸਤਾਨੀਆਂ ਦੇ ਹੱਕ ‘ਚ ਆਏ ਟਰੂਡੋ ਤਾਂ ਲੋਕਾਂ ਨੇ ਪੁੱਛਿਆ ਕਰੀਮਾ ਬਲੋਚ ਬਾਰੇ ਚੁੱਪ ਕਿਉਂ ? ਜਾਣੋ ਦੋਵਾਂ ਦਾ ਕੀ ਹੈ ਸਬੰਧOn PunjabSeptember 19, 2023 by On PunjabSeptember 19, 20230336 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਇੱਕ ਬਿਆਨ ਕਰਕੇ ਪੂਰੀ ਦੁਨੀਆ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ...
ਖਾਸ-ਖਬਰਾਂ/Important Newsਐਵੇਂ ਨਹੀਂ ਖਾਲਿਸਤਾਨੀਆਂ ਨਾਲ ਡਟੀ ਕੈਨੇਡਾ ਸਰਕਾਰ! ਤੱਥ ਤੇ ਅੰਕੜੇ ਕਰ ਦੇਣਗੇ ਹੈਰਾਨOn PunjabSeptember 19, 2023 by On PunjabSeptember 19, 20230523 ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ...
ਖਾਸ-ਖਬਰਾਂ/Important NewsIndia vs Canada: ਨਿੱਝਰ ਦੇ ਕਤਲ ਪਿੱਛੇ ਜੁੜਿਆ ਭਾਰਤ ਦਾ ਨਾਂਅ, ਦੋਵਾਂ ਦੇਸ਼ਾਂ ਵਿਚਾਲੇ ਛਿੜੀ ‘ਸ਼ਬਦੀ ਜੰਗ’, ਜਾਣੋ ਹੁਣ ਤੱਕ ਕੀ ਹੋਇਆOn PunjabSeptember 19, 2023 by On PunjabSeptember 19, 20230448 ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ...
ਖਾਸ-ਖਬਰਾਂ/Important Newsਯੂਕਰੇਨੀ ਫ਼ੌਜ ਲਈ ਪਾਕਿ ਨੇ ਗੁਪਤ ਤਰੀਕੇ ਨਾਲ ਅਮਰੀਕਾ ਨੂੰ ਵੇਚੇ ਹਥਿਆਰ !, ਬਦਲੇ ’ਚ ਆਈਐੱਮਐੱਫ ਤੋਂ ਬੇਲਆਊਟ ’ਚ ਮਿਲੀ ਸਹਾਇਤਾOn PunjabSeptember 19, 2023 by On PunjabSeptember 19, 20230444 ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂ ’ਚ ਗੁਪਤ ਰੂਪ ’ਚ ਅਮਰੀਕਾ ਨੂੰ ਹਥਿਆਰ ਵੇਚੇ। ਯੂਕਰੇਨੀ ਫ਼ੌਜ ਨੂੰ ਸਪਲਾਈ ਕਰਨ ਦੇ ਮਕਸਦ ਨਾਲ ਹਥਿਆਰਾਂ ਦੀ ਵਿਕਰੀ...
ਖਾਸ-ਖਬਰਾਂ/Important Newsਸ਼ਰਾਬੀ ਔਰਤ ਨੇ ਬੱਚੇ ਨੂੰ ਗੇਂਦ ਵਾਂਗ ਉੱਪਰ ਨੂੰ ਸੁੱਟਿਆ, ਟੁੱਟੀ ਬਾਂਹ; ਬਾਲ ਸ਼ੋਸ਼ਣ ਦੇ ਦੋਸ਼ ‘ਚ 2 ਗ੍ਰਿਫ਼ਤਾਰOn PunjabSeptember 19, 2023 by On PunjabSeptember 19, 20230426 ਅਮਰੀਕਾ ਦੇ ਫਲੋਰੀਡਾ ਸ਼ਹਿਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਫਲੋਰੀਡਾ ਦੇ ਡੇਟੋਨਾ ਬੀਚ ਦੇ ਇੱਕ ਬਾਰ ਦੇ ਬਾਹਰ ਇੱਕ ਵੀਡੀਓ ਸਾਹਮਣੇ ਆਇਆ ਹੈ,...
ਸਮਾਜ/Socialਵਿਨਾਸ਼ਕਾਰੀ ਹੜ੍ਹ ਨੇ ਲੀਬੀਆ ‘ਚ ਮਚਾਈ ਤਬਾਹੀ, ਡਰਨਾ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ; ਪੱਤਰਕਾਰਾਂ ਨੂੰ ਇਲਾਕਾ ਛੱਡਣ ਦੇ ਹੁਕਮOn PunjabSeptember 19, 2023 by On PunjabSeptember 19, 20230336 ਲੀਬੀਆ ਵਿੱਚ ਆਏ ਹੜ੍ਹਾਂ ਨੇ ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਬਣਾ ਦਿੱਤਾ ਹੈ। ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੰਨ੍ਹ ਟੁੱਟਣ ਕਾਰਨ ਕਈ ਸ਼ਹਿਰ...