ਖਬਰਾਂ/Newsਨਿਹੰਗ ਸਿੰਘ ਪਿਓ ਪੁੱਤਰ ਦੇ ਕਤਲ ’ਚ ਤਿੰਨ ਮੁਲਜ਼ਮ ਕਾਬੂ, ਪੁਲਿਸ ਨੇ 6 ਘੰਟੇ ‘ਚ ਕੇਸ ਸੁਲਝਾਉਣ ਦਾ ਕੀਤਾ ਦਾਅਵਾOn PunjabOctober 23, 2023 by On PunjabOctober 23, 20230173 ਥਾਣਾ ਅਰਨੀ ਵਾਲਾ ਦੀ ਹਦੂਦ ਵਿਚ ਪੈਂਦੇ ਪਿੰਡ ਮਾਹੂਆਣਾ ਬੋਦਲਾ ਵਿਚ ਬੀਤੇ ਦਿਨੀਂ ਹੋਏ ਨਿਹੰਗ ਸਿੰਘ ਪਿਓ ਪੁੱਤਰ ਦੇ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਜਾਣੋ ਕੱਦੂ ਦੇ ਬੀਜਾਂ ਦੇ ਚਮਤਕਾਰੀ ਫਾਇਦੇ, ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨ ‘ਚ ਮਦਦਗਾਰOn PunjabOctober 22, 2023 by On PunjabOctober 22, 20230557 ਕੱਦੂ ਦੀ ਸਬਜ਼ੀ ਬਣਾਉਂਦੇ ਸਮੇਂ ਕਈ ਲੋਕ ਇਸ ਦੇ ਬੀਜ ਕੱਢ ਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੱਦੂ ਦੇ ਬੀਜ ਕੱਦੂ...
ਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਬਦਲਦੇ ਮੌਸਮ ਵਿੱਚ ਇਸ ਸਮੇਂ ਨਹਾਉਣਾ ਖ਼ਤਰਨਾਕ, ਜਾਣੋ ਕੀ ਹੈ Shower ਦਾ ਸਹੀ ਸਮਾਂOn PunjabOctober 22, 2023 by On PunjabOctober 22, 20230308 Which Time Is Not Fit For Bathing During Change of Weather: ਜਿਵੇਂ-ਜਿਵੇਂ ਮੌਸਮ ਬਦਲਦਾ ਹੈ ਅਤੇ ਮੌਸਮ ਦਾ ਮੂਡ ਬਦਲਦਾ ਹੈ, ਸਾਡੇ ਰੋਜ਼ਾਨਾ ਦੇ ਕੰਮਾਂ ਨੂੰ...
ਸਿਹਤ/Healthਖਬਰਾਂ/Newsਸਰਦੀ ‘ਚ ਖਾਓ ਸਿੰਘਾੜੇ, ਨਹੀਂ ਹੋਣਗੀਆਂ ਇਹ ਸਮੱਸਿਆਵਾਂOn PunjabOctober 22, 2023 by On PunjabOctober 22, 20230565 ਸਿੰਘਾੜਿਆਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਸਿੰਘਾੜੇ ਖੂਨ ਦੇ ਪਤਲੇਪਣ ਨੂੰ ਘਟ ਕਰਦੇ...
ਸਿਹਤ/HealthBlack Raisin Benefits: ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕਰਦੀ ਹੈ ਕਾਲੀ ਸੌਗੀOn PunjabOctober 22, 2023 by On PunjabOctober 22, 20230447 ਆਓ, ਜਾਣਦੇ ਹਾਂ ਕਾਲੀ ਸੌਗੀ ‘ਚ ਮੌਜੂਦ ਪੋਸ਼ਕ ਤੱਤਾਂ ਅਤੇ ਸਿਹਤ ਸੰਬੰਧੀ ਫਾਇਦਿਆਂ ਬਾਰੇ… ਸੌਗੀ ਕਈ ਕਿਸਮਾਂ ਵਿੱਚ ਉਪਲਬਧ ਹੈ। ਕਾਲੀ ਸੌਗੀ ਵਿੱਚ ਸਭ ਤੋਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨOn PunjabOctober 22, 2023 by On PunjabOctober 22, 20230258 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਫਸਟ ਮਨਿਸਟਰ ਹਮਜ਼ਾ ਯੂਸਫ ਨੇ ਗਾਜਾ ਦੇ ਲੋਕਾਂ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਸਭ ਤੋਂ ਪਹਿਲਾਂ ਬਾਂਹ ਫੜ੍ਹਨ ਦੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਭਾਰਤੀ ਨੇ ਯੂਏਈ ਵਿਚ ਜਿੱਤਿਆ ਜੈਕਪੌਟOn PunjabOctober 22, 2023 by On PunjabOctober 22, 20230343 ਦੁਬਈ : ਭਾਰਤੀ ਪ੍ਰੋਜੈਕਟ ਮੈਨੇਜਰ ਮਗੇਸ਼ ਕੁਮਾਰ ਨਟਰਾਜਨ (49), ਨੇ ਸ਼ੁੱਕਰਵਾਰ ਨੂੰ ਅਮੀਰਾਤ ਡਰਾਅ ਦਾ ਫਾਸਟ 5 ਗ੍ਰੈਂਡ ਪ੍ਰਾਈਜ਼ (ਰੈਫਲ ਡਰਾਅ) ਜਿੱਤਿਆ। ਇਹ ਪ੍ਰਾਪਤੀ ਕਰਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ ਵਿਚ ਅਮਰੀਕਾ-UK ਨੇ ਕੀਤਾ ਕੈਨੇਡਾ ਦਾ ਸਮਰਥਨOn PunjabOctober 22, 2023 by On PunjabOctober 22, 20230327 ਵਾਸ਼ਿੰਗਟਨ: ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਕੂਟਨੀਤਕ ਸੰਕਟ (ਯੂਐਸ ਕੈਨੇਡਾ ਵਿਵਾਦ) ਵਿਚ ਹੁਣ ਅਮਰੀਕਾ ਤੇ ਬ੍ਰਿਟੇਨ ਵੀ ਕੁੱਦ ਗਿਆ ਹੈ। ਅਮਰੀਕਾ ਤੇ ਯੂਕੇ ਨੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਐਫ਼.ਬੀ.ਆਈ. ਦੇ ਨਵੇਂ ਅੰਕੜੇ: ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦੇ ਸੱਭ ਤੋਂ ਵੱਧ ਪੀੜਤ ਸਿੱਖOn PunjabOctober 22, 2023 by On PunjabOctober 22, 20230331 ਰੀਪੋਰਟ ਅਨੁਸਾਰ 2022 ’ਚ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਸਨ ਜਿਨ੍ਹਾਂ ’ਚ 2021 ਤੋਂ 17 ਫ਼ੀ ਸਦੀ ਦਾ ਵਾਧਾ...
ਖਬਰਾਂ/Newsਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਡਰਾਮਾ ਕਰਕੇ ਸਰਕਾਰੀ ਖਰਚੇ ’ਦੇ ਅਰਦਾਸ ਦੀ ਇਸ਼ਤਿਆਰਬਾਜ਼ੀ ਕਰਨ ਦੀ ਕੀਤੀ ਨਿਖੇਧੀOn PunjabOctober 22, 2023 by On PunjabOctober 22, 20230234 ਅਕਾਲੀ ਦਲ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਜੀ ਤੇ ਉਹਨਾਂ ਦੇ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਪਾਰਟੀ ਵਿਚ ਸ਼ਾਮਲ...