ਖਾਸ-ਖਬਰਾਂ/Important Newsਮੈਂ ਪੰਜਾਬ ਬੋਲਦਾ ਹਾਂ…1 ਨਵੰਬਰ ਨੂੰ ਹੋਣ ਵਾਲੀ ਬਹਿਸ ‘ਚ ਸ਼ਾਮਲ ਹੋਣ ਲਈ ਅਕਾਲੀ ਦਲ ਨੇ ਰੱਖੀ ਇਹ ਸ਼ਰਤOn PunjabOctober 30, 2023 by On PunjabOctober 30, 20230261 ਸ਼੍ਰੋਮਣੀ ਅਕਾਲੀ ਦਲ ਨੇ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਦਾ ਵਿਸ਼ਾ ਕੇਵਲ ਪਾਣੀ ਦਾ ਮੁੱਦਾ ਰੱਖਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ...
ਫਿਲਮ-ਸੰਸਾਰ/Filmyਨਹੀਂ ਰਹੇ ਪ੍ਰਸਿੱਧ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਲੇਖਕ ਵਰਗ ‘ਚ ਸੋਗ ਦੀ ਲਹਿਰOn PunjabOctober 30, 2023 by On PunjabOctober 30, 20230524 ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ (Manmohan Singh Basarke) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਸਦੀਵੀਂ ਵਿਛੋੜਾ ਦੇ ਗਏ। ਕਹਾਣੀਕਾਰ ਬਾਸਰਕੇ ਕੁਝ ਸਮੇ ਤੋਂ ਠੀਕ ਨਹੀਂ ਸਨ...
ਸਿਹਤ/HealthOnion Price Hike : ਦੀਵਾਲੀ ਤੋਂ ਪਹਿਲਾਂ ਗਾਹਕਾਂ ਦੀਆਂ ਜੇਬਾਂ ‘ਤੇ ਫਟਿਆ ‘ਪਿਆਜ਼ ਬੰਬ’, ਹਫ਼ਤੇ ‘ਚ ਹੀ ਹੋਇਆ ਦੁੱਗਣਾ ਭਾਅ; ਪੜ੍ਹੋ ਆਪਣੇ ਸ਼ਹਿਰ ਦੀਆਂ ਕੀਮਤਾਂOn PunjabOctober 30, 2023 by On PunjabOctober 30, 20230317 ਦੇਸ਼ ‘ਚ ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ‘ਚ ਹੀ ਪਿਆਜ਼ ਦੀਆਂ ਕੀਮਤਾਂ ‘ਚ 50 ਫੀਸਦੀ ਦਾ ਵਾਧਾ ਦੇਖਿਆ...
ਖਾਸ-ਖਬਰਾਂ/Important Newsਐਲਨ ਮਸਕ ਨੇ ਗਾਜ਼ਾ ‘ਚ ਸਟਾਰਲਿੰਕ ਇੰਟਰਨੈੱਟ ਦੇਣ ਦਾ ਕੀਤਾ ਐਲਾਨ, ਭੜਕਿਆ ਇਜ਼ਰਾਈਲ, ਦਿੱਤੀ ਇਹ ਧਮਕੀOn PunjabOctober 30, 2023 by On PunjabOctober 30, 20230276 ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਗਾਜ਼ਾ ਪੱਟੀ ‘ਚ ਸੰਚਾਰ ਅਤੇ ਇੰਟਰਨੈੱਟ ਦੀਆਂ ਸੁਵਿਧਾਵਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ, ਜਿਸ ਤੋਂ...
ਸਮਾਜ/Socialਇਜ਼ਰਾਈਲ-ਹਮਾਸ ਜੰਗ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਮੰਗੀ ਮਾਫੀ, ਕਿਹਾ- ਮੈਂ ਗ਼ਲਤ ਸੀOn PunjabOctober 30, 2023 by On PunjabOctober 30, 20230454 ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਵਿੱਚ ਆਪਣੇ ਖੁਫੀਆ ਮੁਖੀਆਂ ਬਾਰੇ ਦਿੱਤੇ ਬਿਆਨਾਂ ਤੋਂ ਘਿਰੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ...
ਖਾਸ-ਖਬਰਾਂ/Important Newsਆਸਟ੍ਰੇਲੀਆ ਦੇ ਜੰਗਲੀ ਘੋੜਿਆਂ ਨੂੰ ਗੋਲੀ ਮਾਰਨ ਦੇ ਹੁਕਮ ਜਾਰੀ, ਪ੍ਰਸ਼ਾਸਨ ਨੇ ਕਿਹਾ ਕਿ ਇਹ ਜਾਨਵਰਾਂ ਅਤੇ ਪੌਦਿਆਂ ਲਈ ਖ਼ਤਰਾOn PunjabOctober 30, 2023 by On PunjabOctober 30, 20230281 ਆਸਟ੍ਰੇਲੀਆ ਨੇ ਦੋ ਦਹਾਕੇ ਪਹਿਲਾਂ ਜੰਗਲੀ ਘੋੜਿਆਂ ਨੂੰ ਮਾਰਨ ਦੀ ਜਿਸ ਪ੍ਰਥਾ ‘ਤੇ ਪਾਬੰਦੀ ਲਗਾਈ ਗਈ ਸੀ, ਉਸ ਵਿਵਾਦਪੂਰਨ ਪ੍ਰਥਾ ਦੁਬਾਰਾ ਸ਼ੁਰੂ ਹੋਣ ਜਾ ਰਹੀ...
ਖਾਸ-ਖਬਰਾਂ/Important Newsਦਸਤਾਰ ਅੱਤਵਾਦ ਦਾ ਪ੍ਰਤੀਕ ਨਹੀਂ’, ਨਿਊਯਾਰਕ ਦੇ ਮੇਅਰ ਨੇ ਅਜਿਹਾ ਕਿਉਂ ਕਿਹਾ?On PunjabOctober 30, 2023 by On PunjabOctober 30, 20230439 ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਹਮਲਿਆਂ ਅਤੇ ਨਫਰਤ ਭਰੇ ਭਾਸ਼ਣਾਂ ਦੇ ਤਾਜ਼ਾ ਮਾਮਲਿਆਂ ਤੋਂ ਬਾਅਦ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ...
ਖਾਸ-ਖਬਰਾਂ/Important Newsਚੋਣ ਜਿੱਤਿਆ ਤਾਂ ਚੋਣਵੇਂ ਦੇਸ਼ਾਂ ਦੇ ਮੁਸਲਮਾਨਾਂ ਦੇ ਅਮਰੀਕਾ ਆਉਣ ‘ਤੇ ਮੁੜ ਲਗਾਵਾਂਗਾ ਪਾਬੰਦੀ : ਟਰੰਪOn PunjabOctober 30, 2023 by On PunjabOctober 30, 20230377 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਿਮ ਬਹੁਗਿਣਤੀ ਵਾਲੇ ਕੁਝ ਚੋਣਵੇਂ ਦੇਸ਼ਾਂ ਦੇ ਲੋਕਾਂ ’ਤੇ ਵਿਵਾਦਮਈ ਯਾਤਰਾ ਪਾਬੰਦੀ ਮੁੜ ਸ਼ੁਰੂ ਕਰਨ ਦੀ ਕਸਮ...
ਖਾਸ-ਖਬਰਾਂ/Important Newsਰਾਜਨੀਤੀ/Politicsਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਦੂਜੀ ਵਾਰ ਸੰਮਨ, 31 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮOn PunjabOctober 27, 2023 by On PunjabOctober 27, 20230798 ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਦੂਜੀ ਵਾਰ ਸੰਮਨ ਜਾਰੀ ਕਰਕੇ ਮੰਗਲਵਾਰ ਯਾਨੀ 31...
ਸਮਾਜ/Socialਮੁਖਤਾਰ ਅੰਸਾਰੀ ਦੇ ਗੈਂਗਸਟਰ ਮਾਮਲੇ ‘ਚ 26 ਸਾਲ ਬਾਅਦ ਆਇਆ ਫ਼ੈਸਲਾ, 10 ਸਾਲ ਦੀ ਸਜ਼ਾ; 5 ਲੱਖ ਜੁਰਮਾਨਾOn PunjabOctober 27, 2023 by On PunjabOctober 27, 20230390 ਐਡੀਸ਼ਨਲ ਸੈਸ਼ਨ ਜੱਜ ਐਮਪੀ-ਐਮਐਲਏ ਜੱਜ ਦੁਰਗੇਸ਼ ਦੀ ਅਦਾਲਤ ਨੇ ਮਾਫੀਆ ਮੁਖਤਾਰ ਅੰਸਾਰੀ ਅਤੇ ਉਸ ਦੇ ਕਰੀਬੀ ਸਾਥੀ ਭੀਮ ਸਿੰਘ ਨੂੰ 1996 ਦੇ ਗੈਂਗਸਟਰ ਕੇਸ ਵਿੱਚ...