ਸਮਾਜ/Socialਖਾਸ-ਖਬਰਾਂ/Important Newsਭਗਵੰਤ ਮਾਨ ਜੀ, ਪੰਜਾਬ ਸਿਆਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ On PunjabFebruary 27, 2023 by On PunjabFebruary 27, 20230419 ਇਸ ਸਮੇਂ ਪੰਜਾਬ ਦੀ ਵਾਂਗਡੋਰ ਆਪ ਦੇ ਹੱਥ ਹੈ। ਭਗਵੰਤ ਮਾਨ ਦੇ ਹੱਥ ਪੰਜਾਬ ਦੀ ਕਮਾਨ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ...
ਸਮਾਜ/Socialਖਾਸ-ਖਬਰਾਂ/Important Newsਵਿਸ਼ਵ ਪ੍ਰਸਿੱਧ ਸਥਾਨ : ਵਾਟਰਟਨ ਲੇਕਸ ਨੈਸ਼ਨਲ ਪਾਰਕ ਸ਼ਹਿਰ, ਕਨੇਡਾOn PunjabFebruary 27, 2023 by On PunjabFebruary 27, 20230414 ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਂਦਾ ਹੈ ਵਿਸ਼ਵ ਪਿ੍ਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾਂ, ਨਦ-ਨਦੀਆਂ ਦਾ ਅਦਭੁਤ, ਰਮਣੀਕ, ਅਲੌਕਿਕ ਸ਼ਹਿਰ ‘ਵਾਟਰਟਨ ਲੇਕਸ ਨੈਸ਼ਨਲ ਪਾਰਕ’...
ਰਾਜਨੀਤੀ/Politicsਸੰਗਤ ਦੇ ਦਬਾਅ ਕਾਰਨ ਹੀ ਪੁਲਿਸ ਨੂੰ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਤੇ ਦਰਜ ਕੇਸ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਲਈ ਹੋਣਾ ਪਿਆ ਮਜਬੂਰ – ਅੰਮ੍ਰਿਤਪਾਲ ਸਿੰਘOn PunjabFebruary 25, 2023 by On PunjabFebruary 25, 20230434 ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਤੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦੇ ਗਠਨ ਦੇ ਐਲਾਨ ਮਗਰੋਂ ਅਜਨਾਲਾ ’ਚ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕੀਤੀ।...
ਰਾਜਨੀਤੀ/Politicsਜਥੇਦਾਰ ਸ੍ਰੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ਼ ਬਣਾ ਕੇ ਹਿੰਸਕ ਧਰਨੇ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ – ਹਰਪਾਲ ਸਿੰਘ ਚੀਮਾOn PunjabFebruary 25, 2023 by On PunjabFebruary 25, 20230279 ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ...
ਖਾਸ-ਖਬਰਾਂ/Important Newsਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ ’ਚ ਸ਼ਾਮਲ ਹੋਇਆ ਭਾਰਤ, ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਇਹ ਜਾਣਕਾਰੀOn PunjabFebruary 25, 2023 by On PunjabFebruary 25, 20230357 ਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ (ਏਆਈਐੱਮ4ਸੀ) ’ਚ ਭਾਰਤ ਸ਼ਾਮਿਲ ਹੋ ਗਿਆ ਹੈ। ਇਸ ਆਲਮੀ ਪਲੈਟਫਾਰਮ ਦਾ ਮਕਸਦ ਨਿਵੇਸ਼ ਵਧਾਉਣਾ, ਜਲਵਾਯੂ-ਸਮਾਰਟ ਖੇਤੀ...
ਖਾਸ-ਖਬਰਾਂ/Important Newsਅਮਰੀਕੀ ਅਰਬਪਤੀ ਫਾਈਨਾਂਸਰ ਥਾਮਸ ਲੀ ਨੇ 78 ਸਾਲ ਦੀ ਉਮਰ ‘ਚ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀOn PunjabFebruary 25, 2023 by On PunjabFebruary 25, 20230482 ਅਮਰੀਕੀ ਅਰਬਪਤੀ ਫਾਇਨਾਂਸਰ ਥਾਮਸ ਐਚ. ਲੀ, ਜੋ ਕਿ ਪ੍ਰਾਈਵੇਟ ਇਕੁਇਟੀ ਨਿਵੇਸ਼ ਅਤੇ ਲੀਵਰੇਜ ਖਰੀਦਦਾਰੀ ਦੇ ਮੋਢੀ ਮੰਨੇ ਜਾਂਦੇ ਸਨ, ਦੀ 78 ਸਾਲ ਦੀ ਉਮਰ ਵਿੱਚ...
ਸਮਾਜ/SocialMarvia Malik : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਨੂੰ ਦੋ ਹਮਲਾਵਰਾਂ ਨੇ ਮਾਰੀ ਗੋਲੀ, ਵਾਲ ਵਾਲ ਬਚੀOn PunjabFebruary 25, 2023 by On PunjabFebruary 25, 20230381 ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਵੀਰਵਾਰ ਨੂੰ ਲਾਹੌਰ ਸਥਿਤ ਉਸ ਦੀ ਰਿਹਾਇਸ਼ ਦੇ ਬਾਹਰ ਗੋਲੀ ਲੱਗਣ ਤੋਂ ਬਚ ਗਈ। ਡਾਨ ਦੀ ਰਿਪੋਰਟ ਮੁਤਾਬਕ ਮਾਰਵੀਆ...
ਖਾਸ-ਖਬਰਾਂ/Important NewsTurkiye Earthquake: ਤੁਰਕੀ ‘ਚ ਮੁੜ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 5.5 ਰਹੀ ਤੀਬਰਤਾOn PunjabFebruary 25, 2023 by On PunjabFebruary 25, 20230375 ਤੁਰਕੀ ‘ਚ ਸ਼ਨੀਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕਿ ਮੱਧ ਤੁਰਕੀ ਖੇਤਰ ਵਿੱਚ 5.5 ਤੀਬਰਤਾ ਦਾ...
ਖਬਰਾਂ/Newsਹੁਣ ਇੰਡੋਨੇਸ਼ੀਆ ਦੇ ਟੋਬੇਲੇ ਵਿੱਚ ਭੂਚਾਲ, 6.3 ਤੀਬਰਤਾ ਦਾ ਭੂਚਾਲOn PunjabFebruary 25, 2023 by On PunjabFebruary 25, 20230292 ਸੀਰੀਆ-ਤੁਰਕੀ-ਚੀਨ ਤੋਂ ਬਾਅਦ ਹੁਣ ਇੰਡੋਨੇਸ਼ੀਆ ਦੇ ਤੋਬੇਲੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਯੂਰਪੀਅਨ ਮੈਡੀਟੇਰੀਅਨ ਭੂਚਾਲ...
ਖਬਰਾਂ/Newsਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਹਿੰਸਕ ਧਰਨੇ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ : ਹਰਪਾਲ ਚੀਮਾOn PunjabFebruary 25, 2023 by On PunjabFebruary 25, 20230318 ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...