ਫਿਲਮ-ਸੰਸਾਰ/Filmyਸੱਸ ਨੀਤੂ ਕਪੂਰ ਅਤੇ ਪਤੀ ਰਣਬੀਰ ਨਾਲ ਡਿਨਰ ‘ਤੇ ਸਪਾਟ ਹੋਈ ਆਲੀਆ ਭੱਟ, ਦੇਖੋ ਵੀਡੀਓOn PunjabOctober 13, 2022October 13, 2022 by On PunjabOctober 13, 2022October 13, 20220513 ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਆਲੀਆ ਜਲਦ ਹੀ ਮਾਂ ਬਣਨ ਵਾਲੀ ਹੈ। ਅਜਿਹੇ ‘ਚ ਕਪੂਰ...
ਸਮਾਜ/SocialPAKISTAN : ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਬੱਸ ਨੂੰ ਅੱਗ ਲੱਗਣ ਕਾਰਨ 12 ਬੱਚਿਆਂ ਸਮੇਤ 18 ਦੀ ਮੌਤOn PunjabOctober 13, 2022 by On PunjabOctober 13, 20220358 ਪਾਕਿਸਤਾਨ ‘ਚ ਲੋਕਾਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ 12 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਅਤੇ...
ਖਾਸ-ਖਬਰਾਂ/Important Newsਯੂਕਰੇਨ ਨਾਲ ਜੰਗ ਦਰਮਿਆਨ ਰਾਸ਼ਟਰਪਤੀ ਪੁਤਿਨ ਨੇ ਕੀਤਾ ਵੱਡਾ ਐਲਾਨ, ਯੂਰਪ ਨੂੰ ਮਿਲ ਸਕਦੀ ਹੈ ਵੱਡੀ ਰਾਹਤOn PunjabOctober 13, 2022 by On PunjabOctober 13, 20220420 ਰੂਸ ਅਤੇ ਯੂਕਰੇਨ ਵਿਚਕਾਰ 7 ਮਹੀਨਿਆਂ ਤੋਂ ਵੱਧ ਦੀ ਜੰਗ ਦੀ ਕੀਮਤ ਪੂਰੇ ਯੂਰਪ ਨੇ ਅਦਾ ਕੀਤੀ ਹੈ। ਇਸ ਕਾਰਨ ਆਏ ਉਤਰਾਅ-ਚੜ੍ਹਾਅ ਦੇ ਵਿਚਕਾਰ ਰੂਸ...
ਸਿਹਤ/HealthAsthm : ਕਿਉਂ ਹੁੰਦੀ ਹੈ ਅਸਥਮਾ ਦੀ ਬਿਮਾਰੀ, ਜਾਣੋ 7 ਘਰੇਲੂ ਨੁਸਖੇOn PunjabOctober 13, 2022 by On PunjabOctober 13, 20220873 ਦਮਾ ਫੇਫੜਿਆਂ ਦੀ ਬਿਮਾਰੀ ਹੈ। ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਵਿਸ਼ਵ ਸਿਹਤ...
ਖੇਡ-ਜਗਤ/Sports Newsਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ- ਭਾਜਪਾ ਦੇ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹੋਏ ਹਨ ‘ਦਾਦਾ’On PunjabOctober 13, 2022 by On PunjabOctober 13, 20220460 ਸੌਰਵ ਗਾਂਗੁਲੀ ‘ਦਾਦਾ’ ਦਾ ਥਾਂ ਰੋਜਰ ਬਿਨੀ ਨੂੰ ਬੀਸੀਸੀਆਈ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ ਹੋ ਗਈ ਹੈ। ਸੱਤਾਧਾਰੀ ਪਾਰਟੀ ਤ੍ਰਿਣਮੂਲ...
ਰਾਜਨੀਤੀ/PoliticsSYL ਮੀਟਿੰਗ ਤੋਂ ਪਹਿਲਾਂ ਮਾਨ ਨੂੰ ਕੈਪਟਨ ਅਮਰਿੰਦਰ ਦੀ ਤਜਰਬੇਕਾਰ ਸਲਾਹ, ਸਪਸ਼ਟ ਕਹੋ ਕਿ ਦੇਣ ਲਈ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਨਹੀਂOn PunjabOctober 13, 2022 by On PunjabOctober 13, 202204722 ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਆਪਣੇ ਸਟੈਂਡ ‘ਤੇ ਡਟਣ...
ਖਬਰਾਂ/Newsਫਿਲਮ-ਸੰਸਾਰ/FilmyKarwa Chauth 2022: ਇਸ ਸਾਲ ਇਹ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਪਹਿਲਾ ਕਰਵਾ ਚੌਥOn PunjabOctober 12, 2022October 12, 2022 by On PunjabOctober 12, 2022October 12, 202202525 ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਸ ਵਿੱਚ ਕਰਵਾ ਚੌਥ ਵੀ ਸ਼ਾਮਲ ਹੈ। ਦੇਸ਼ ਭਰ ਦੀਆਂ ਵਿਆਹੁਤਾ ਔਰਤਾਂ ਇਸ ਤਿਉਹਾਰ ਨੂੰ ਧੂਮਧਾਮ...
ਸਿਹਤ/HealthStomach Pain : ਇਹ ਕਾਰਨਾ ਕਰਕੇ ਹੁੰਦਾ ਪੇਟ ਦਰਦ, ਜਾਣੋ ਇਸ ਤੋਂ ਬਚਾਅ ਦੇ 5 ਤਰੀਕੇOn PunjabOctober 12, 2022 by On PunjabOctober 12, 20220874 ਤੁਸੀਂ ਮਹਿਸੂਸ ਕੀਤਾ ਹੋਵੇਗਾ, ਅਚਾਨਕ ਪੇਟ ਵਿੱਚ ਦਰਦ ਹੁੰਦਾ ਹੈ। ਕਈ ਵਾਰ ਗੈਰ-ਸਿਹਤਮੰਦ ਭੋਜਨ ਖਾਣ ਨਾਲ ਪੇਟ ਦਰਦ ਹੁੰਦਾ ਹੈ ਜਾਂ ਲੰਬੇ ਸਮੇਂ ਤੱਕ ਭੁੱਖੇ...
ਫਿਲਮ-ਸੰਸਾਰ/FilmyAngela Lansbury Death: ਐਂਜੇਲਾ ਲੈਂਸਬਰੀ ਦੀ 96 ਸਾਲ ਦੀ ਉਮਰ ‘ਚ ਮੌਤ, ਪੰਜ ਵਾਰ ਜਿੱਤ ਚੁੱਕੀ ਹੈ ਟੋਨੀ ਐਵਾਰਡOn PunjabOctober 12, 2022 by On PunjabOctober 12, 20220626 ਮਰਡਰ, ਸ਼ੀ ਰਾਈਟ’ ਵਿੱਚ ਲੇਖਕ-ਜਾਸੂਸ ਵਜੋਂ ਘਰ-ਘਰ ਪ੍ਰਸਿੱਧ ਹੋਈ ਐਂਜੇਲਾ ਲੈਂਸਬਰੀ ਦੀ 96 ਸਾਲ ਦੀ ਉਮਰ ਵਿੱਚ ਮੰਗਲਵਾਰ, 11 ਅਕਤੂਬਰ, 2022 ਨੂੰ ਮੌਤ ਹੋ ਗਈ।...
ਖਾਸ-ਖਬਰਾਂ/Important Newsਕੈਲੀਫੋਰਨੀਆ ‘ਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਵਿਅਕਤੀ ‘ਤੇ ਮਾਮਲਾ ਦਰਜ, ਤੈਅ ਕੀਤੇ ਗਏ ਦੋਸ਼On PunjabOctober 12, 2022 by On PunjabOctober 12, 20220534 ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ੀ ਜੀਸਸ ਮੈਨੁਅਲ ਸਲਗਾਡੋ ਦੇ...