ਖਾਸ-ਖਬਰਾਂ/Important NewsFire Incident In New York : ਨਿਊਯਾਰਕ ‘ਚ 37 ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ, 38 ਜ਼ਖਮੀOn PunjabNovember 6, 2022 by On PunjabNovember 6, 202203537 ਨਿਊਯਾਰਕ ਦੇ ਮੈਨਹਟਨ ਵਿੱਚ ਇਕ ਬਹੁ-ਮੰਜ਼ਲਾ ਇਮਾਰਤ ਵਿੱਚ ਲਿਥੀਅਮ-ਬੈਟਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 38 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ...
ਖਾਸ-ਖਬਰਾਂ/Important Newsਕੈਨੇਡਾ ‘ਚ ਹਿੰਦੂ ਪਰਵਾਸੀਆਂ ਨੇ ਪੁੱਛੇ ਮੇਅਰ ਤੋਂ ਤਿੱਖੇ ਸਵਾਲ, ਖ਼ਾਲਿਸਤਾਨੀ ਸਮਰਥਕਾਂ ਦੇ ਨਫ਼ਰਤ ਭਰੇ ਬੈਨਰ ਹਟਾਉਣ ਦੀ ਮੰਗOn PunjabNovember 6, 2022 by On PunjabNovember 6, 20220449 ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਭਾਰਤ ਵਿਰੋਧੀ ਤੱਤਾਂ ਨੂੰ ‘ਖ਼ਾਲਿਸਤਾਨ ਰਾਇਸ਼ੁਮਾਰੀ ‘ ਕਰਨ ਦੀ ਇਜਾਜ਼ਤ ਦੇਣ ਲਈ ਹਿੰਦੂ ਭਾਈਚਾਰੇ ਵੱਲੋਂ ਇਕ...
ਖਾਸ-ਖਬਰਾਂ/Important Newsਅਮਰੀਕਾ ਦੇ ਫਿਲਾਡੇਲਫੀਆ ‘ਚ ਬਾਰ ਦੇ ਬਾਹਰ ਅੰਨ੍ਹੇਵਾਹ ਗੋਲ਼ੀਬਾਰੀ, 12 ਲੋਕ ਜ਼ਖ਼ਮੀOn PunjabNovember 6, 2022 by On PunjabNovember 6, 20220448 ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਫਿਲਾਡੇਲਫੀਆ ਦੇ ਕੇਨਸਿੰਗਟਨ ਅਤੇ ਐਲੇਗੇਨੀ ਇਲਾਕਿਆਂ ‘ਚ ਸ਼ਨੀਵਾਰ ਰਾਤ ਨੂੰ 12...
ਸਮਾਜ/SocialTanzania News : ਤਨਜ਼ਾਨੀਆ ਦੀ ਵਿਕਟੋਰੀਆ ਝੀਲ ‘ਚ ਜਹਾਜ਼ ਕਰੈਸ਼, 49 ਲੋਕ ਜਹਾਜ਼ ਸਨ ਸਵਾਰ, ਬਚਾਅ ਕਾਰਜ ਜਾਰੀOn PunjabNovember 6, 2022 by On PunjabNovember 6, 20220863 ਤਨਜ਼ਾਨੀਆ ਵਿੱਚ ਵਿਕਟੋਰੀਆ ਝੀਲ ਵਿੱਚ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਐਫਪੀ ਨੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਹੋਰ ਜਾਣਕਾਰੀ...
ਸਮਾਜ/Socialਸੁਰੱਖਿਆ ਏਜੰਸੀਆਂ ਨੇ ਇਮਰਾਨ ਖਾਨ ਦੇ ‘ਕਤਲ ਦੀ ਕੋਸ਼ਿਸ਼’ ਮਾਮਲੇ ‘ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰOn PunjabNovember 6, 2022 by On PunjabNovember 6, 20220568 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਵਜ਼ੀਰਾਬਾਦ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ ਪਰਿਵਾਰ...
ਰਾਜਨੀਤੀ/Politicsਖ਼ੁਦ ਨੂੰ ਇਮਾਨਦਾਰ ਕਹਿਣ ਵਾਲੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ, ਕਦੇ ਨਾ ਕਰੋ ਕਾਂਗਰਸ ‘ਤੇ ਭਰੋਸਾ : ਮੋਦੀOn PunjabNovember 6, 2022 by On PunjabNovember 6, 20220482 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖ਼ੁਦ ਨੂੰ ਇਮਾਨਦਾਰ ਕਹਿਣ ਵਾਲੇ ਹੀ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਹਨ। ਕਾਂਗਰਸ ’ਤੇ ਕਦੀ ਭਰੋਸਾ ਨਾ ਕਰਿਓ। ਆਜ਼ਾਦੀ...
ਖਾਸ-ਖਬਰਾਂ/Important NewsAir Pollution : ਭਾਰਤ ਦੀ ਹਵਾ ‘ਚ ਪਾਕਿਸਤਾਨ ਵੀ ਘੋਲ ਰਿਹੈ ‘ਜ਼ਹਿਰ’, ਪਰਾਲੀ ਸਾੜਨ ਕਾਰਨ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ ਵਿਗੜਿਆOn PunjabNovember 6, 2022 by On PunjabNovember 6, 20220658 ਪ੍ਰਦੂਸ਼ਣ ਕਾਰਨ ਉੱਤਰੀ ਭਾਰਤ ਦੇ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਖਾਸ ਕਰਕੇ ਦਿੱਲੀ ਵਿੱਚ ਇਸ...
ਖਾਸ-ਖਬਰਾਂ/Important Newsਹੁਣ ਕਾਂਗਰਸੀ ਆਗੂ ਮੰਡ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੂਰੀ ਗਿਆ, ਹੁਣ ਤੂੰ ਤਿਆਰ ਰਹੀਂ….On PunjabNovember 6, 2022 by On PunjabNovember 6, 20220585 ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਹੁਣ ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ...
ਖਾਸ-ਖਬਰਾਂ/Important NewsShiv Sena Leader Murder: ਰੀਤੀ ਰਿਵਾਜ ਨਾਲ ਹੋਇਆ ਸੁਧੀਰ ਸੂਰੀ ਦਾ ਸਸਕਾਰ,ਓਪੀ ਸੋਨੀ ਸਮੇਤ ਕਈ ਭਾਜਪਾ ਆਗੂ ਸਨ ਮੌਜੂਦOn PunjabNovember 6, 2022 by On PunjabNovember 6, 20220670 ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਸਸਕਾਰ ਪੂਰੇ ਰੀਤੀ ਰਿਵਾਜ ਨਾਲ ਹੋਇਆ। ਸੂਰੀ ਦੀ ਮ੍ਰਿਤਕ ਦੇਹ ਨੂੰ ਦੁਰਗਿਆਨਾ ਮੰਦਰ ਵਿੱਚ ਪੂਰੀ...
ਫਿਲਮ-ਸੰਸਾਰ/FilmySidharth Kiara Wedding : ਚੰਡੀਗੜ੍ਹ ‘ਚ ਵਿਆਹ ਦੇ ਬੰਧਨ ‘ਚ ਬੱਝ ਰਹੇ ਕਿਆਰਾ ਤੇ ਸਿਧਾਰਥ! ਇੰਟਰਨੈੱਟ ਮੀਡੀਆ ‘ਤੇ ਚਰਚੇ ਤੇਜ਼On PunjabNovember 4, 2022 by On PunjabNovember 4, 202201232 ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਜਲਦ ਹੀ ਬਾਲੀਵੁੱਡ ਫਿਲਮ ‘ਸ਼ੇਰਸ਼ਾਹ’ ‘ਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ...