ਖੇਡ-ਜਗਤ/Sports Newsਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਿਆਸਤ ਦੇ ਮੈਦਾਨ ’ਚ ਆਉਣਗੇ ਹਰਭਜਨ ਸਿੰਘ ? ਸਾਬਕਾ ਸਟਾਰ ਸਪਿੰਨਰ ਨੇ ਕਹੀ ਇਹ ਗੱਲOn PunjabJanuary 9, 2022 by On PunjabJanuary 9, 20220487 ਤਜ਼ਰਬੇਕਾਰ ਸਪਿੰਨਰ ਹਰਭਜਨ ਸਿੰਘ ਨੇ ਹਾਲ ਹੀ ’ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।ਭਾਰਤੀ ਕ੍ਰਿਕਟ ਦੇ ਇਸ ਦਿੱਗਜ ਖਿਡਾਰੀ ਨੇ ਅਜੇ ਤਕ ਫੈਸਲਾ ਨਹੀਂ ਕੀਤਾ...
ਸਿਹਤ/Healthਮੋਬਾਈਲ ਦੇ ਦੌਰ ’ਚ ਸੁੰਗੜਦਾ ਬਾਲ ਸੰਸਾਰOn PunjabJanuary 9, 2022 by On PunjabJanuary 9, 20220634 ਸੂਚਨਾ ਤਕਨੀਕ ਨੇ ਜਿੱਥੇ ਸਾਨੂੰ ਤੇਜ਼-ਤਰਾਰਤਾ ਦਿੱਤੀ ਹੈ, ਉੱਥੇ ਸਾਡੇ ਅੰਦਰਲੇ ਕੁਦਰਤੀ ਗੁਣਾਂ ਦਾ ਖ਼ਾਤਮਾ ਵੀ ਕੀਤਾ ਹੈ। ਮੋਬਾਈਲ ਫੋਨ ’ਤੇ ਨਿਰਭਰਤਾ ਕਰਕੇ ਸਾਡੀ ਯਾਦਸ਼ਕਤੀ...
ਸਮਾਜ/Socialਪਾਕਿਸਤਾਨ ਦੇ ਬਲੋਚਿਸਤਾਨ ’ਚ ਛੇ ਅੱਤਵਾਦੀ ਢੇਰOn PunjabJanuary 9, 2022 by On PunjabJanuary 9, 20220433 ਬਲੋਚਿਸਤਾਨ ਨੂੰ ਅੱਤਵਾਦ ਦਾ ਅੱਡਾ ਬਣਨ ਤੋਂ ਰੋਕਣ ਲਈ ਪਾਕਿਸਤਾਨ ਕਈ ਕਦਮ ਚੁੱਕ ਰਿਹਾ ਹੈ। ਸਥਾਨਕ ਰਿਪੋਰਟ ਮੁਤਾਬਕ ਸੂਬੇ ਦੀ ਰਾਜਧਾਨੀ ਕਵੇਟਾ ਦੇ ਪੂਰਬੀ ਬਾਈਪਾਸ...
ਸਮਾਜ/Socialਅਮਰੀਕਾ ’ਚ ਸਿੱਖ ਡਰਾਈਵਰ ’ਤੇ ਜਾਨਲੇਵਾ ਹਮਲਾ, ਪੱਗ ਉਤਾਰੀ, ਅਪਲੋਡ ਵੀਡੀਓ ਨਾਲ ਸਾਹਮਣੇ ਆਇਆ ਘਿਰਣਾ ਅਪਰਾਧ ਦਾ ਮਾਮਲਾOn PunjabJanuary 9, 2022 by On PunjabJanuary 9, 20220511 ਅਮਰੀਕਾ ’ਚ ਘਿਰਣਾ ਅਪਰਾਧ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ’ਚ ਜੇਐੱਫਕੇ ਹਵਾਈ ਅੰੜੇ ਦੇ ਬਾਹਰ ਇਕ ਭਾਰਤਵੰਸੀ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ...
ਸਿਹਤ/Healthਗਰਭ-ਅਵਸਥਾ ਦੌਰਾਨ ਵੀ ਸੁਰੱਖਿਅਤ ਹੈ ਕੋਵਿਡ ਟੀਕਾਕਰਨ, ਖੋਜਕਰਤਾਵਾਂ ਨੇ ਅਧਿਐਨ ’ਚ ਕੀਤਾ ਦਾਅਵਾOn PunjabJanuary 9, 2022 by On PunjabJanuary 9, 20220539 ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਵੱਲੋਂ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਲਗਵਾਉਣ ਦਾ ਸਮੇਂ ਤੋਂ...
ਸਮਾਜ/Socialਝਰਨੇ ਦੇ ਹੇਠਾਂ ਮਸਤੀ ਕਰ ਰਹੇ ਸਨ ਲੋਕ, ਅਚਾਨਕ ਕਿਸ਼ਤੀ ’ਤੇ ਆ ਡਿੱਗੀ ਚੱਟਾਨ, 7 ਲੋਕਾਂ ਦੀ ਮੌਤ, 20 ਲਾਪਤਾOn PunjabJanuary 9, 2022 by On PunjabJanuary 9, 20220597 ਬ੍ਰਾਜ਼ੀਲ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬ੍ਰਾਜ਼ੀਲ ਦੇ ਸੂਬੇ ਮਿਨਸ ਗੇਰੈਸ ’ਚ ਇਕ ਝੀਲ ’ਚ ਉਸ ਸਮੇਂ ਇਕ ਵੱਡਾ ਹਾਦਸਾ...
ਰਾਜਨੀਤੀ/Politicsਪੁੱਤਰਾਂ ਲਈ ਸਿਆਸੀ ਸੰਭਾਵਨਾ ਭਾਲ ਰਹੇ ਨੇ ਬਿਰਧ ਸਿਆਸਤਦਾਨ, ਹਾਈ ਕਮਾਂਡ ਤਕ ਕੀਤੀ ਜਾ ਰਹੀ ਪਹੁੰਚOn PunjabJanuary 9, 2022 by On PunjabJanuary 9, 20220431 ਬੇ ‘ਚ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਤਰੀਕ ਤੈਅ ਕਰ ਕੇ ਬਿਗਲ ਵਜਾ ਦਿੱਤਾ ਹੈ। ਇਕ ਪਾਸੇ ਉਮੀਦਵਾਰ ਟਿਕਟ ਲੈਣ ਲਈ ਯਤਨ ਕਰ...
ਰਾਜਨੀਤੀ/PoliticsPunjab Assembly Polls 2022 : ਪੰਜਾਬ ‘ਚ ਚੋਣਾਂ 14 ਫਰਵਰੀ ਨੂੰ, 10 ਮਾਰਚ ਨੂੰ ਵੋਟਾਂ ਦੀ ਗਿਣਤੀ, ਇੱਥੇ ਪੜ੍ਹੋ ਹਰੇਕ ਜਾਣਕਾਰੀOn PunjabJanuary 9, 2022 by On PunjabJanuary 9, 20220432 ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਲਈ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਪੰਜਾਬ ‘ਚ 14 ਫਰਵਰੀ ਨੂੰ...
ਫਿਲਮ-ਸੰਸਾਰ/Filmyਪੰਜਾਬ ’ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਘਾਟ ਨੂੰ ਦੱਸਿਆ ਕੰਗਨਾ ਰਣੌਤ ਨੇ ਸ਼ਰਮਨਾਕ, ਅਨੁਪਮ ਬੋਲੇ-ਜਾਕੋ ਰਾਖੇ ਸਾਂਈਆਂ…On PunjabJanuary 6, 2022 by On PunjabJanuary 6, 20220495 ਪੰਜਾਬ ’ਚ ਪ੍ਰਧਾਨ ਮੰਤਰੀ ਦੀ ਸੁੱਰਖਿਆ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਉੱਥੇ ਹੀ ਸੋਸ਼ਲ ਮੀਡੀਆ ’ਤੇ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ...
ਸਿਹਤ/Healthਰਾਤ ਦੇ ਭੋਜਨ ਨੂੰ ਇਨ੍ਹਾਂ 3 ਸੂਪ ਨਾਲ ਕਰੋ ਰੀਪਲੇਸ ਤੇ ਆਸਾਨੀ ਨਾਲ ਘਟਾਓ ਮੋਟਾਪਾOn PunjabJanuary 6, 2022 by On PunjabJanuary 6, 20220616 ਭਾਰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਸਿਹਤਮੰਦ ਖਾਣੇ ਦੀ ਗੱਲ ਕਰਦਾ ਹੈ ਪਰ ਇਸ ’ਚ ਕੀ ਆਉਂਦਾ ਹੈ ਤੇ ਕਦੋਂ ਖਾਣਾ...