ਖਾਸ-ਖਬਰਾਂ/Important Newsਇਮਰਾਨ ਖਾਨ ਲਗਾਤਾਰ ਝੂਠ ਬੋਲ ਰਹੇ ਹਨ, ਜਾਣੋ – ਅਮਰੀਕੀ ਵਿਦੇਸ਼ ਵਿਭਾਗ ਨੇ ਕਿਉਂ ਕਿਹਾ ਅਜਿਹਾ?On PunjabNovember 17, 2022 by On PunjabNovember 17, 20220469 ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ...
ਖਾਸ-ਖਬਰਾਂ/Important NewsIran Open Fire : ਈਰਾਨ ਦੇ ਬਾਜ਼ਾਰ ‘ਚ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 5 ਦੀ ਮੌਤ, ਕਈ ਜ਼ਖ਼ਮੀOn PunjabNovember 17, 2022 by On PunjabNovember 17, 20220519 ਈਰਾਨ ਦੇ ਦੱਖਣ-ਪੱਛਮੀ ਸ਼ਹਿਰ ਇਜਿਹ ਦੇ ਵਿਚਕਾਰ ਬਾਜ਼ਾਰ ‘ਚ ਬੰਦੂਕਧਾਰੀਆਂ ਦੀ ਗੋਲੀਬਾਰੀ ‘ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।...
ਰਾਜਨੀਤੀ/Politicsਅਸਦੁਦੀਨ ਓਵੈਸੀ ਦੇ ਬਿਆਨ ‘ਤੇ ਭਾਜਪਾ ਨੇ ਲਗਾਈ ਮੋਹਰ, ਭੜਕੇ ਜੇਡੀਯੂ ਤੇ ਕਾਂਗਰਸੀ ਨੇਤਾOn PunjabNovember 17, 2022 by On PunjabNovember 17, 20220346 ਬਿਹਾਰ ‘ਚ ਮਹਾਗਠਜੋੜ ਦੀ ਸਰਕਾਰ ਆਉਣ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਮੁੱਖ ਮੰਤਰੀ ‘ਤੇ ਹਮਲੇ ਜਾਰੀ ਹਨ। ਬੁੱਧਵਾਰ ਨੂੰ ਇੱਕ ਟੀਵੀ ਚੈਨਲ...
ਫਿਲਮ-ਸੰਸਾਰ/Filmyਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖ਼ਤਰਾ ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਘਰ ਦੀ ਸੁਰੱਖਿਆOn PunjabNovember 17, 2022 by On PunjabNovember 17, 20220485 ਪੰਜਾਬ ‘ਚ ਵੀਆਈਪੀ ਲੋਕਾਂ ਤੇ ਪੰਜਾਬੀ ਗਾਇਕਾਂ ਨੂੰ ਲਗਾਤਾਰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਤਾਜ਼ਾ ਜਾਣਕਾਰੀ ਇਹ ਹੈ ਕਿ ਪੰਜਾਬੀ ਗਾਇਕ ਬੱਬੂ ਮਾਨ (Babbu...
ਰਾਜਨੀਤੀ/Politicsਕਾਂਗਰਸ ਦੇ ਸਾਬਕਾ MP ਮੋਹਿੰਦਰ ਕੇਪੀ ਦੀ ਕਾਰ ਨੂੰ ਟ੍ਰੈਕਟਰ ਨੇ ਮਾਰੀ ਟੱਕਰ, ਵਿਆਹ ਸਮਾਗਮ ਤੋਂ ਆ ਰਹੇ ਸੀ ਵਾਪਸOn PunjabNovember 17, 2022 by On PunjabNovember 17, 20220430 ਪੰਜਾਬ ਦੇ ਜਲੰਧਰ-ਲੁਧਿਆਣਾ ਹਾਈਵੇ ‘ਤੇ ਇਕ ਸੜਕ ਹਾਦਸੇ ‘ਚ ਕਾਂਗਰਸ ਦੇ ਸਾਬਕਾ ਐੱਮਪੀ ਮੋਹਿੰਦਰ ਸਿੰਘ ਕੇਪੀ (Mohinder Singh Kaypee) ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀ...
ਫਿਲਮ-ਸੰਸਾਰ/FilmyDaljeet Kaur Death : 80 ਤੋਂ ਵੱਧ ਫਿਲਮਾਂ ਕਰਨ ਵਾਲੀ ਪੰਜਾਬੀ ਅਦਾਕਾਰਾ ਦੇ ਸਸਕਾਰ ‘ਚ ਨਹੀਂ ਪੁੱਜੀ ਕੋਈ ਫਿਲਮੀ ਹਸਤੀOn PunjabNovember 17, 2022 by On PunjabNovember 17, 20220771 80 ਤੋਂ ਵੱਧ ਹਿੰਦੀ, ਪੰਜਾਬੀ ਫਿਲਮਾਂ ਕਰਨ ਵਾਲੇ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ ਵੀਰਵਾਰ ਨੂੰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਹਾਲਾਂਕਿ ਉਨ੍ਹਾਂ...
ਸਿਹਤ/HealthHealth Tips:ਗਲਤੀ ਨਾਲ ਵੀ ਖਾਲੀ ਪੇਟ ਨਾ ਖਾਓ ਇਹ 5 ਚੀਜ਼ਾਂ, ਹੋ ਸਕਦਾ ਹੈ ਨੁਕਸਾਨOn PunjabNovember 15, 2022 by On PunjabNovember 15, 20220445 ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ-ਕੌਫੀ ਨਾਲ ਕਰਦੇ ਹਨ, ਜਦਕਿ ਕੁਝ ਲੋਕ ਪੋਹਾ, ਬਰੈੱਡ ਜਾਂ ਫਲ ਆਦਿ ਖਾਣਾ ਪਸੰਦ ਕਰਦੇ ਹਨ। ਸਿਹਤਮੰਦ ਰਹਿਣ ਲਈ...
ਫਿਲਮ-ਸੰਸਾਰ/FilmySunil Shende Death News Update: ਮਰਾਠੀ ਅਦਾਕਾਰ ਸੁਨੀਲ ਸ਼ੇਂਡੇ ਦਾ ਦੇਹਾਂਤ, ਕਈ ਹਿੰਦੀ ਫਿਲਮਾਂ ‘ਚ ਵੀ ਕੀਤਾ ਕੰਮOn PunjabNovember 15, 2022 by On PunjabNovember 15, 20220659 ਹਿੰਦੀ ਤੇ ਮਰਾਠੀ ਸਿਨੇਮਾ ਦੇ ਉੱਘੇ ਅਭਿਨੇਤਾ ਸੁਨੀਲ ਸ਼ੇਡੇ ਦਾ 75 ਸਾਲ ਦੀ ਉਮਰ ਵਿੱਚ ਮੁੰਬਈ ਸਥਿਤ ਘਰ ਵਿੱਚ ਦੇਹਾਂਤ ਹੋ ਗਿਆ। ਕਈ ਦਹਾਕਿਆਂ ਤਕ...
ਫਿਲਮ-ਸੰਸਾਰ/FilmyAlia Bhatt : ਮਾਂ ਬਣਨ ਤੋਂ ਬਾਅਦ ਆਲੀਆ ਭੱਟ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ, ਸਿਤਾਰਿਆਂ ਨੇ ਰੱਜ ਕੇ ਲੁਟਾਇਆ ਪਿਆਰOn PunjabNovember 15, 2022 by On PunjabNovember 15, 20220553 ਬਾਲੀਵੁੱਡ ਦੇ ਪਾਵਰ ਕਪਲ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਘਰ 6 ਨਵੰਬਰ ਨੂੰ ਬੇਬੀ ਗਰਲ ਨੇ ਜਨਮ ਲਿਆ। ਬੇਟੀ ਦੇ ਜਨਮ ਦੀ ਜਾਣਕਾਰੀ ਖ਼ੁਦ...
ਖਾਸ-ਖਬਰਾਂ/Important News‘ਹਰਫ਼ਾਂ ਦਾ ਚਾਨਣ’ ਕਾਵਿ ਸੰਗ੍ਰਹਿ ਦੀ ਗੋਸ਼ਠੀ ਤੇ ਜੁੜਿਆ ਸਾਹਿਤਿਕ ਇਕੱਠOn PunjabNovember 15, 2022 by On PunjabNovember 15, 20220529 ਬੀਤੇ ਦਿਨੀਂ ਪੰਜਾਬੀ ਗੀਤਕਾਰ ਮੰਚ ਕੈਲੇਫੋਰਨੀਆਂ ( ਯੂ ਐਸ ਏ ) ਵੱਲੋਂ ਗੋਲਡਨ ਸਟੇਟ ਟਰੱਕ ਸੇਲਜ ਇਨਕਾਰਪੋਰੇਸ਼ਨ , 532 ਹਿਊਸਟਨ ਸਟ੍ਰੀਟ , ਪੱਛਮੀਂ ਸੈਕਰਾਮੈਂਟੋ ਵਿਖੇ...