ਖੇਡ-ਜਗਤ/Sports NewsSpanish League La Liga : ਬੇਂਜੇਮਾ ਦੇ ਦੋ ਗੋਲਾਂ ਨਾਲ ਜਿੱਤਿਆ ਰੀਅਲ ਮੈਡਿ੍ਡOn PunjabMarch 16, 2022 by On PunjabMarch 16, 20220590 ਕਰੀਮ ਬੇਂਜੇਮਾ ਦੇ ਦੂਜੇ ਅੱਧ ਵਿਚ ਕੀਤੇ ਗਏ ਦੋ ਕ੍ਰਿਸਟਲ ਪੈਲੇਸ ਨਾਲ ਮਾਨਚੈਸਟਰ ਸਿਟੀ ਦਾ ਮੁਕਾਬਲਾ ਡਰਾਅ ਰਿਹਾ ਲੰਡਨ (ਏਪੀ) : ਮਾਨਚੈਸਟਰ ਸਿਟੀ ਤੇ ਕ੍ਰਿਸਟਲ...
ਫਿਲਮ-ਸੰਸਾਰ/Filmyਰਿਸ਼ੀ ਕਪੂਰ ਦੀ ਆਖ਼ਰੀ ਫਿਲਮ ਨੂੰ ਪੂਰੀ ਕਰਨਾ ਚਾਹੁੰਦਾ ਸੀ ਰਣਬੀਰ, ਨਿਭਾਉਣ ਵਾਲੇ ਸਨ ਪਿਤਾ ਦਾ ਅਧੂਰਾ ਰੋਲ, ਇਸ ਲਈ ਨਹੀਂ ਬਣੀ ਗੱਲOn PunjabMarch 16, 2022 by On PunjabMarch 16, 20220486 ਬਾਲੀਵੁੱਡ ਦੇ ਮਸ਼ਹੂਰ ਅਤੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਸਾਡੇ ’ਚ ਨਹੀਂ ਰਹੇ ਹਨ। ਉਸ ਨੂੰ ਇਸ ਦੁਨੀਆ ਤੋਂ ਅਲਵਿਦਾ ਹੋਇਆਂ ਕਰੀਬ ਦੋ ਸਾਲ ਹੋ ਗਏ...
ਸਿਹਤ/Healthਰੋਜ਼ਾਨਾ ਕਰੋ ਸੂਰਜ ਨਮਸਕਾਰ, ਇਹ ਹੋਣਗੇ ਫਾਇਦੇ, ਚਿੰਤਾ ਤੇ ਤਣਾਅ ਰਹੇਗਾ ਦੂਰOn PunjabMarch 16, 2022 by On PunjabMarch 16, 20220510 ਸੂਰਜ ਨਮਸਕਾਰ ਯੋਗਾਸਨਾਂ ਵਿੱਚੋਂ ਸਭ ਤੋਂ ਉੱਤਮ ਆਸਣ ਹੈ। ਇਹ ਅਭਿਆਸ ਹੀ ਸਾਡੇ ਪੂਰੇ ਸਰੀਰ ਨੂੰ ਕਸਰਤ ਕਰਦਾ ਹੈ। ਰੋਜ਼ਾਨਾ ਅਜਿਹਾ ਕਰਨ ਨਾਲ ਸਾਡਾ ਸਰੀਰ...
ਖੇਡ-ਜਗਤ/Sports Newsਬੱਚਿਆਂ ’ਚ ਡਿਪ੍ਰੈਸ਼ਨ ਲਈ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰOn PunjabMarch 16, 2022 by On PunjabMarch 16, 20220477 ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ‘ਚ ਕਿ ਬੱਚਿਆਂ ’ਚ ਡਿਪ੍ਰੈਸ਼ਨ ਦੇ ਲੱਛਣਾਂ ਲਈ ਓਜ਼ੋਨ ਗੈਸ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰ ਹੈ। ‘ਡੈਵਲਪਮੈਂਟ ਸਾਈਕੋਲਾਜੀ’ ਨਾਂ ਦੇ ਮੈਗਜ਼ੀਨ...
ਰਾਜਨੀਤੀ/PoliticsPM ਮੋਦੀ ਨੇ ਪੰਜਾਬ ਦੇ ਨਵੇਂ ਬਣੇ ਸੀਐੱਮ ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਦੇਵਾਂਗੇ ਪੂਰਾ ਸਾਥOn PunjabMarch 16, 2022 by On PunjabMarch 16, 20220513 ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ...
ਰਾਜਨੀਤੀ/Politics2024 ਤਕ ਅਮਰੀਕਾ ਵਰਗੀਆਂ ਹੋਣਗੀਆਂ ਭਾਰਤ ਦੀਆਂ ਸੜਕਾਂ, ਕੇਂਦਰ ਸਰਕਾਰ ਬਣਾ ਰਹੀ ਹੈ ਵੱਡੀ ਸੜਕ ਯੋਜਨਾOn PunjabMarch 16, 2022 by On PunjabMarch 16, 20220488 ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 2024 ਤੱਕ ਭਾਰਤੀ ਸੜਕਾਂ ਨੂੰ ਅਮਰੀਕਾ ਵਰਗੀਆਂ ਬਣਾਉਣਾ ਹੈ। ਕੇਂਦਰ ਸਰਕਾਰ ਭਾਰਤ ਦੀਆਂ...
ਖਾਸ-ਖਬਰਾਂ/Important NewsRussia-Ukraine War : ਯੂਰਪੀ ਸੁਰੱਖਿਆ ‘ਤੇ ਮੁੜ ਵਿਚਾਰ ਕਰ ਸਕਦਾ ਹੈ ਅਮਰੀਕਾOn PunjabMarch 16, 2022 by On PunjabMarch 16, 20220425 ਯੂਕਰੇਨ ‘ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੇ ਯੂਰਪੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਖ਼ਤਰਿਆਂ ਦੇ ਮੱਦੇਨਜ਼ਰ ਅਮਰੀਕੀ ਮਹਾਦੀਪ ਦੀ ਰੱਖਿਆ ਬਾਰੇ ਆਪਣੀ ਸੋਚ...
ਸਮਾਜ/Socialਕੈਨੇਡਾ ਦੇ ਸਡ਼ਕ ਹਾਦਸੇ ’ਚ ਜ਼ਖ਼ਮੀ ਹੋਏ ਦੋ ਭਾਰਤੀ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰOn PunjabMarch 16, 2022 by On PunjabMarch 16, 20220627 ਕੈਨੇਡਾ ਦੇ ਓਂਟਾਰੀਓ ਸੂਬੇ ’ਚ 12 ਮਾਰਚ ਨੂੰ ਸਡ਼ਕ ਹਾਦਸੇ ’ਚ ਜ਼ਖਮੀ ਹੋਏ ਦੋ ਭਾਰਤੀ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ ਹਨ ਜਦਕਿ ਇਕ ਹੋਰ ਖੁਸ਼ਕਿਸਮਤ...
ਖਾਸ-ਖਬਰਾਂ/Important Newsਅਮਰੀਕੀ ਸੈਨੇਟ ਨੇ ਪੁਤਿਨ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਦਾ ਮਤਾ ਕੀਤਾ ਪਾਸ , ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਪਹੁੰਚੀ 3 ਲੱਖOn PunjabMarch 16, 2022 by On PunjabMarch 16, 20220420 ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਅਮਰੀਕਾ ਨੇ ਅਸਿੱਧੇ ਤੌਰ ‘ਤੇ ਰੂਸੀ ਲੀਡਰਸ਼ਿਪ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ...
ਖਾਸ-ਖਬਰਾਂ/Important Newsਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ‘ਤੇ ਕੀਤੇ ਹਮਲੇ ਦੇ ਵਿਰੋਧ ‘ਚ ਲੋਕਾਂ ਵੱਲੋਂ ਕੈਂਡਲ ਮਾਰਚ ਕੱਢਿਆOn PunjabMarch 16, 2022 by On PunjabMarch 16, 20220415 ਰੂਸ ਦੁਆਰਾ ਯੂਕਰੇਨ ਉੱਤੇ ਹਮਲਾ ਕਰਨ ਦੇ ਵਿਰੋਧ ਵਿੱਚ ਜਿੱਥੇ ਪੂਰੇ ਸੰਸਾਰ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ, ਕਿਉਂਕਿ ਇਸ ਜੰਗ ‘ਚ...