ਸਿਹਤ/HealthAC Side Effects : AC ਦੀ ਵਰਤੋਂ ਨਾਲ ਮਿਲਦੇ ਆਰਾਮ ਦੇ ਦੋ ਪਲ ਤੁਹਾਡੇ ਲਈ ਹੋ ਸਕਦੇ ਹਨ ਨੁਕਸਾਨਦੇਹ ! ਜਾਣੋ ਇਹ 5 ਜ਼ਰੂਰੀ ਟਿਪਸOn PunjabApril 4, 2022 by On PunjabApril 4, 202201041 ਕੜਕਦੀ ਧੁੱਪ ਅਤੇ ਪਸੀਨੇ ਤੋਂ ਬਚਣ ਲਈ ਅਕਸਰ ਲੋਕ ਗਰਮੀਆਂ ‘ਚ ਏਅਰ ਕੰਡੀਸ਼ਨਰ ਦਾ ਸਹਾਰਾ ਲੈਂਦੇ ਹਨ ਪਰ ਇਨਸਾਨ ਦੀ ਇਹ ਜ਼ਰੂਰਤ ਕਦੋਂ ਆਦਤ ਬਣ...
ਸਿਹਤ/HealthNose Bleeding Problem : ਗਰਮੀਆਂ ‘ਚ ਵੱਧ ਸਕਦੀ ਹੈ ਨੱਕ ‘ਚ ਖੂਨ ਆਉਣ ਦੀ ਸਮੱਸਿਆ, ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਬਚਾਅOn PunjabApril 4, 2022 by On PunjabApril 4, 20220745 ਗਰਮੀਆਂ ਆਉਂਦੇ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ ‘ਚ ਲੋਕਾਂ ਨੂੰ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਨੱਕ ‘ਚੋਂ ਖੂਨ ਆਉਣ...
ਖਾਸ-ਖਬਰਾਂ/Important Newsਦੋ ਭਾਰਤਵੰਸ਼ੀ ਅਮਰੀਕਾ ‘ਚ ਅਹਿਮ ਅਹੁਦਿਆਂ ਲਈ ਨਾਮਜ਼ਦ, ਇਹ ਮਹਿਕਮੇ ਕੀਤੇ ਅਲਾਟOn PunjabApril 4, 2022 by On PunjabApril 4, 20220413 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਨਾਗਰਿਕ ਅਧਿਕਾਰ ਦੇ ਵਕੀਲ ਕਲਪਨਾ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਮੌਕਾ ਕਮਿਸ਼ਨ ਦਾ ਕਮਿਸ਼ਨਰ ਤੇ ਪ੍ਰਮਾਣਿਤ ਸਰਕਾਰੀ ਲੇਖਾਕਾਰ ਵਿਨੈ ਸਿੰਘ...
ਸਮਾਜ/SocialPakistan Political Crisis: ਆਪਣੀ ਹਾਰ ਦਾ ਸਾਹਮਣਾ ਕਰਨ ਤੋਂ ਡਰੇ ਇਮਰਾਨ ਖਾਨ ਨਿਆਜ਼ੀ, ਸ਼ਾਹਬਾਜ਼ ਸ਼ਰੀਫ ਦਾ ਇਮਰਾਨ ‘ਤੇ ਹਮਲਾOn PunjabApril 4, 2022 by On PunjabApril 4, 202203643 ਪਾਕਿਸਤਾਨ ਦੀ ਸੁਪਰੀਮ ਕੋਰਟ ਅੱਜ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਵੱਲੋਂ ਪੇਸ਼ ਬੇਭਰੋਸਗੀ ਮਤੇ ਨੂੰ ਰੱਦ ਕਰਨ ਅਤੇ ਮੰਤਰੀ ਮੰਡਲ ਨੂੰ ਭੰਗ ਕਰਨ ਦੇ ਡਿਪਟੀ...
ਰਾਜਨੀਤੀ/Politicsਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ, ਪਾਕਿਸਤਾਨ ਤੇ ਸ਼੍ਰੀਲੰਕਾ ਦੀ ਮੌਜੂਦਾ ਸਥਿਤੀ ਬਾਰੇ ਦਿੱਤੀ ਜਾਣਕਾਰੀOn PunjabApril 4, 2022 by On PunjabApril 4, 20220511 ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਨਾਲ ਮੁਲਾਕਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਜੈਸ਼ੰਕਰ ਪੀਐੱਮ ਨੂੰ ਗੁਆਂਢੀ ਦੇਸ਼ਾਂ...
ਖਾਸ-ਖਬਰਾਂ/Important NewsAttack on Gorakhnath Temple : ਗੋਰਖਨਾਥ ਮੰਦਰ ‘ਤੇ ਹਮਲੇ ਦੀ ਘਟਨਾ ‘ਚ ਅੱਤਵਾਦੀ ਸਾਜ਼ਿਸ਼ ਹੋਣ ਦੀ ਸੰਭਾਵਨਾ, ਉੱਚ ਏਜੰਸੀਆਂ ਕਰ ਰਹੀਆਂ ਹਨ ਜਾਂਚOn PunjabApril 4, 2022 by On PunjabApril 4, 20220534 ਗੋਰਖਨਾਥ ਮੰਦਰ ਦੇ ਵਿਹੜੇ ‘ਚ ਐਤਵਾਰ ਦੇਰ ਰਾਤ ਹੋਏ ਹਮਲੇ ਦੀ ਘਟਨਾ ਨੂੰ ਵੀ ਅੱਤਵਾਦੀ ਸਾਜ਼ਿਸ਼ ਮੰਨਿਆ ਜਾ ਰਿਹਾ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼...
ਰਾਜਨੀਤੀ/Politicsਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ : ਹਰਸਿਮਰਤ ਕੌਰ ਬਾਦਲOn PunjabApril 4, 2022 by On PunjabApril 4, 20220536 ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਸਿੱਖ...
ਖਾਸ-ਖਬਰਾਂ/Important Newsਨਿਊਯਾਰਕ ਦੇ ਰਿਚਮੰਡ ਹਿੱਲ ਕਵੀਂਸ ਵਿੱਚ ਇਕ ਸਿੱਖ ਪੰਜਾਬੀ ਬਜੁਰਗ ‘ਤੇ ਹੋਏ ਹਮਲੇ ਨੂੰ ਵਕੀਲਾਂ ਨੇ ਨਫ਼ਰਤੀ ਅਪਰਾਧ ਦੱਸਿਆOn PunjabApril 4, 2022 by On PunjabApril 4, 20220753 ਨਿਊਯਾਰਕ, 4 ਅਪ੍ਰੈਲ (ਰਾਜ ਗੋਗਨਾ)—ਨਿਊਯਾਰਕ ਦੇ ਰਿਚਮੰਡ ਹਿੱਲ ਕਵੀਨਜ਼ ਚ’ ਗੁਰੂ ਘਰ ਸਿੱਖ ਕਲਚਰਲ ਸੋਸਾਇਟੀ ਦੇ ਰਸਤੇ ਤੇ ਬੀਤੇਂ ਦਿਨ ਐਤਵਾਰ ਦੀ ਸਵੇਰ ਨੂੰ ਇਕ ਸਿੱਖ ਬਜ਼ੁਰਗ ਨਿਰਮਲ ਸਿੰਘ ਉੱਤੇ ਹਮਲਾ ਕੀਤਾ ਗਿਆ...
ਖੇਡ-ਜਗਤ/Sports Newsਗੋਲਡਨ ਗਰਲ ਅਵਨੀਤ ਕੌਰ ਸਿੱਧੂ ਦੀ ਵਰਲਡ ਕੱਪ ਲਈ ਚੋਣOn PunjabApril 1, 2022 by On PunjabApril 1, 20220604 ਬੀਤੇ ਦਿਨੀ ਸੋਨੀਪਤ ਵਿਖੇ ਤੀਰਅੰਦਾਜ਼ੀ ਦੀ ਭਾਰਤੀ ਟੀਮ ਦੀ ਚੋਣ ਲਈ ਟਰਾਇਲ ਹੋਏ, ਜਿਸ ’ਚ ਮਾਲਵਾ ਆਰਚਰੀ ਅਕੈਡਮੀ ਗਿੱਦਡ਼ਬਾਹਾ ਦੀ ਖਿਡਾਰਣ ਅਵਨੀਤ ਕੌਰ ਸਿੱਧੂ ਪੁੱਤਰੀ...
ਫਿਲਮ-ਸੰਸਾਰ/Filmyਕੀ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਘਰ ਆ ਚੁੱਕਾ ਹੈ ਨੰਨ੍ਹਾ ਮਹਿਮਾਨ, ਕਾਮੇਡੀਅਨ ਨੇ ਦੱਸੀ ਸਾਰੀ ਸੱਚਾਈOn PunjabApril 1, 2022 by On PunjabApril 1, 20220526 ਕਾਮੇਡੀਅਨ ਭਾਰਤੀ ਸਿੰਘ ਨੇ ਹਮੇਸ਼ਾ ਹੀ ਆਪਣੇ ਵਿਲੱਖਣ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਉਹ ਜੋ ਵੀ ਕਰਦੀ ਹੈ, ਉਸ ਦੇ ਪ੍ਰਸ਼ੰਸਕ ਉਸ ਨੂੰ...