ਫਿਲਮ-ਸੰਸਾਰ/FilmyVikram Gokhale Hospitalised : ਦਿੱਗਜ ਅਭਿਨੇਤਾ ਵਿਕਰਮ ਗੋਖਲੇ ਦੀ ਹਾਲਤ ਗੰਭੀਰ, ਪੁਣੇ ਦੇ ਹਸਪਤਾਲ ‘ਚ ਭਰਤੀOn PunjabNovember 23, 2022 by On PunjabNovember 23, 202202141 ਅਗਨੀਪਥ, ਹਮ ਦਿਲ ਦੇ ਚੁਕੇ ਸਮਾਨ ਤੇ ਭੂਲ ਭੁਲਈਆ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਵਿਗੜਨ ਤੋਂ ਬਾਅਦ...
ਸਮਾਜ/Socialਅਮਰੀਕਾ: ਵ੍ਹਾਈਟ ਹਾਊਸ ਨੇ ਤਿੰਨ ਦਿਨਾਂ ‘ਚ ਦੂਜੀ ਵਾਰ ਕੀਤੀ ਭਾਰਤ ਦੀ ਤਾਰੀਫ, ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੱਸਿਆ ਮਹੱਤਵਪੂਰਨOn PunjabNovember 23, 2022 by On PunjabNovember 23, 20220423 ਅਮਰੀਕਾ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰ ਨੇ ਭਾਰਤ ਨਾਲ ਸਬੰਧਾਂ ਨੂੰ ਮਹੱਤਵਪੂਰਨ ਦੱਸਿਆ ਹੈ।...
ਖਬਰਾਂ/Newsਇਮਰਾਨ ਖਾਨ ‘ਤੇ ਲੱਗੇ ਮਹਿੰਗੇ ਤੋਹਫ਼ੇ ਵੇਚਣ ਦੇ ਇਲਜ਼ਾਮ, ਇਨ੍ਹਾਂ ‘ਚ ‘ਭਾਰਤੀ ਗੋਲਡ ਮੈਡਲ’ ਵੀ ਸ਼ਾਮਲOn PunjabNovember 23, 2022 by On PunjabNovember 23, 20220555 ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੀ ਵੇਚ ਦਿੱਤਾ ਹੈ।...
ਖਾਸ-ਖਬਰਾਂ/Important NewsSri Lanka : ਸ੍ਰੀਲੰਕਾ ਸਰਕਾਰ ਨੇ ਆਪਣੇ ਕਈ ਮੰਤਰੀਆਂ ਨੂੰ ਕੀਤਾ ਮੁਅੱਤਲ, ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦਾ ਲਾਇਆ ਦੋਸ਼On PunjabNovember 23, 2022 by On PunjabNovember 23, 20220993 ਸ੍ਰੀਲੰਕਾ ਸਰਕਾਰ ਨੇ ਆਪਣੇ ਦੋ ਫਰੰਟ-ਲਾਈਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ ਮੰਤਰੀਆਂ ਨੂੰ ਸ੍ਰੀਲੰਕਾ ਫਰੀਡਮ ਪਾਰਟੀ (SLFP) ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ...
ਸਿਹਤ/HealthMonkeypox Rename MPOX: Monkeypox ਨਹੀਂ, ਹੁਣ ‘MPOX’ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਖਤਰਨਾਕ ਵਾਇਰਸ, ਜਾਣੋ ਪੂਰਾ ਮਾਮਲਾOn PunjabNovember 23, 2022 by On PunjabNovember 23, 20220668 ਵਿਸ਼ਵ ਸਿਹਤ ਸੰਗਠਨ (WHO) ਭਿਆਨਕ ਮੰਕੀਪੌਕਸ ਵਾਇਰਸ ਦਾ ਨਾਂ ਬਦਲਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਹੁਣ ਦੁਨੀਆ ਵਿੱਚ ਮੰਕੀਪੌਕਸ ਨੂੰ ਐਮਪੀਓਐਕਸ ਵਜੋਂ...
ਖਾਸ-ਖਬਰਾਂ/Important NewsUS Shooting : ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਅੰਨ੍ਹੇਵਾਹ ਗੋਲੀਬਾਰੀ, 10 ਦੀ ਮੌਤ, ਪੁਲਿਸ ਨੇ ਸ਼ੂਟਰ ਨੂੰ ਮਾਰਿਆOn PunjabNovember 23, 2022 by On PunjabNovember 23, 202202626 ਅਮਰੀਕਾ ਵਿੱਚ ਇਕ ਵਾਰ ਫਿਰ ਭਿਆਨਕ ਗੋਲੀਬਾਰੀ ਦਾ ਦ੍ਰਿਸ਼ ਸਾਹਮਣੇ ਆਇਆ ਹੈ। ਵਰਜੀਨੀਆ ਦੇ ਵਾਲਮਾਰਟ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਜਾਨ ਚਲੀ ਗਈ...
ਰਾਜਨੀਤੀ/Politicsਭਾਜਪਾ ਦਾ ਦੋਸ਼, ਭਾਰਤ ਜੋੜੋ ਯਾਤਰਾ ‘ਚ ਹਿੱਸਾ ਲੈਣ ਲਈ ਅਦਾਕਾਰਾਂ ਨੂੰ ਦਿੱਤੇ ਜਾਂਦੇ ਹਨ ਪੈਸੇ ; ਪੂਜਾ ਭੱਟ ਨੇ ਦਿੱਤਾ ਜਵਾਬOn PunjabNovember 23, 2022 by On PunjabNovember 23, 20220380 ਕਾਂਗਰਸ ਨੇਤਾ ਰਾਹੁਲ ਗਾਂਧੀ ਪਿਛਲੇ ਤਿੰਨ ਮਹੀਨਿਆਂ ਤੋਂ ‘ਭਾਰਤ ਜੋੜੋ ਯਾਤਰਾ’ ’ਤੇ ਹਨ। ਰਾਹੁਲ ਗਾਂਧੀ ਦੀ ਅਗਵਾਈ ’ਚ ਭਾਰਤ ਜੋੜੋ ਯਾਤਰਾ 5 ਸਤੰਬਰ ਨੂੰ ਕੰਨਿਆਕੁਮਾਰੀ...
ਖਾਸ-ਖਬਰਾਂ/Important Newsਦਿੱਲੀ ਦੀ ਜਾਮਾ ਮਸਜਿਦ ’ਚ ਹੁਣ ਨਹੀਂ ਮਿਲੇਗੀ ਲੜਕੀਆਂ ਨੂੰ ਇਕੱਲਿਆਂ ਐਂਟਰੀ, ਮੈਨੇਜਮੈਂਟ ਨੇ ਜਾਰੀ ਕੀਤਾ ਨੋਟਿਸOn PunjabNovember 23, 2022 by On PunjabNovember 23, 20220420 ਪੁਰਾਣੀ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ’ਚ ਹੁਣ ਕੁੜੀਆਂ ਦੇ ਇੱਲਿਆਂ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਜਾਮਾ ਮਸਜਿਦ ਪ੍ਰਸ਼ਾਸਨ ਵੱਲੋਂ ਹੁਕਮ...
ਰਾਜਨੀਤੀ/Politicsਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਬੋਲੇ, ਮੈਨੂੰ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ…ਪਰ ਮੈਂ ਡਰ ਵਾਲਾ ਨਹੀਂOn PunjabNovember 23, 2022 by On PunjabNovember 23, 20220407 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਸਰਕਾਰ...
ਖਾਸ-ਖਬਰਾਂ/Important NewsEarthquake: ਮਹਾਰਾਸ਼ਟਰ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ‘ਚ ਭੂਚਾਲ, ਰਿਕਟਰ ਪੈਮਾਨੇ ‘ਤੇ ਤੀਬਰਤਾ 3.8; ਕੋਈ ਜਾਨੀ ਨੁਕਸਾਨ ਨਹੀਂOn PunjabNovember 23, 2022 by On PunjabNovember 23, 20220375 ਮਹਾਰਾਸ਼ਟਰ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ‘ਚ ਬੁੱਧਵਾਰ...