ਰਾਜਨੀਤੀ/Politicsਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ’ਚ ਜ਼ਬਰਦਸਤ ਹੰਗਾਮਾ, ਅਵਤਾਰ ਹਿੱਤ ਤੇ ਕਾਲਕਾ ਦੇ ਸਮਰਥਕ ਹੋਏ ਆਹਮੋ-ਸਾਹਮਣੇ, ਸੁਰੱਖਿਆ ਫੋਰਸ ਤਾਇਨਾਤOn PunjabApril 18, 2022 by On PunjabApril 18, 20220379 ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸਟੇਟ ਦਾ ਦਿੱਲੀ ਦੇ ਰਕਾਬਗੰਜ ਦਫ਼ਤਰ ’ਤੇ ਕਬਜ਼ੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋ ਗਿਆ। ਸ਼੍ਰੋਮਣੀ ਅਕਾਲੀ...
ਫਿਲਮ-ਸੰਸਾਰ/Filmy‘ਨੀ ਮੈਂ ਸੱਸ ਕੁੱਟਣੀ’ ਪੰਜਾਬੀ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ, ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸOn PunjabApril 18, 2022 by On PunjabApril 18, 20220539 29 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਮੁਨੀਸ਼ ਘੁਲਾਟੀ ਨੇ ਸੂ-ਮੋਟੋ ਲੈਂਦਿਆਂ ਨੋਟਿਸ ਜਾਰੀ ਕਰਦਿਆਂ...
ਸਿਹਤ/HealthWorld Liver Day 2022: ਜਿਗਰ ਨੂੰ ਮਜ਼ਬੂਤ ਬਣਾਉਣ ਲਈ ਕਿਹੜਾ ਫਲ਼ ਹੈ ਫਾਇਦੇਮੰਦ ? ਜਾਣੋ ਅਜਿਹੇ 7 ਫਲ, ਜੋ ਲੀਵਰ ਬਣਾਉਣਗੇ ਸਟਰਾਂਗOn PunjabApril 18, 2022 by On PunjabApril 18, 202201523 ਲੀਵਰ, ਜਿਗਰ, ਤੁਸੀਂ ਭਾਵੇਂ ਕੁਝ ਵੀ ਕਹੋ ਪਰ ਮੈਡੀਕਲ ਖੇਤਰ ਵਿੱਚ ਜਿਗਰ ਨੂੰ ਇੱਕ ਖਾਸ ਨਾਂ ਦਿੱਤਾ ਗਿਆ ਹੈ। ਸਿਹਤ ਮਾਹਿਰ ਲੀਵਰ ਨੂੰ ਸਰੀਰ ਦਾ...
ਖਾਸ-ਖਬਰਾਂ/Important NewsRussia-Ukraine War : ਰੂਸ ਨੇ ਯੂਕਰੇਨ ‘ਤੇ ਕੀਤੇ ਲੜੀਵਾਰ ਧਮਾਕੇ, ਮਾਰੀਓਪੋਲ ਦੀਆਂ ਸੜਕਾਂ ‘ਤੇ ਪਈਆਂ ਲਾਸ਼ਾਂOn PunjabApril 18, 2022 by On PunjabApril 18, 20220486 ਰੂਸੀ ਰਾਸ਼ਟਰਪਤੀ ਪੁਤਿਨ ਦੇ ਤਾਜ਼ਾ ਧਮਾਕੇ ਦੇ ਐਲਾਨ ਤੋਂ ਬਾਅਦ ਰੂਸੀ ਫੌਜ ਨੇ ਅੱਜ ਯੂਕਰੇਨ ‘ਤੇ ਇਕ ਤੋਂ ਬਾਅਦ ਇਕ ਕਈ ਰਾਕੇਟ ਦਾਗੇ। ਪੱਛਮੀ ਅਤੇ...
ਖਾਸ-ਖਬਰਾਂ/Important Newsਪਾਕਿਸਤਾਨ ਦੇ ਹਵਾਈ ਹਮਲੇ ਕਾਰਨ ਅਫਗਾਨਿਸਤਾਨ ‘ਚ ਗੁੱਸਾ, 41 ਲੋਕਾਂ ਦੀ ਮੌਤ ਤੋਂ ਬਾਅਦ ਭੜਕੀ ਬਦਲੇ ਦੀ ਅੱਗOn PunjabApril 18, 2022 by On PunjabApril 18, 20220472 ਅਫਗਾਨਿਸਤਾਨ ‘ਚ ਪਾਕਿਸਤਾਨੀ ਹਵਾਈ ਹਮਲੇ ‘ਚ ਹੁਣ ਤੱਕ ਘੱਟੋ-ਘੱਟ 47 ਲੋਕ ਮਾਰੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦੱਖਣ-ਪੂਰਬੀ ਖੋਸਤ ਸੂਬੇ...
ਖਾਸ-ਖਬਰਾਂ/Important Newsਅਮਰੀਕਾ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਵਾਪਰੀ ਘਟਨਾ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ, ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚOn PunjabApril 18, 2022 by On PunjabApril 18, 20220558 ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੋਰਟਲੈਂਡ ਪੁਲਿਸ ਬਿਊਰੋ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿਚ ਗੋਲੀਬਾਰੀ ਵਿਚ ਇਕ...
ਸਮਾਜ/Socialਬੀਤੀ ਦੇਰ ਰਾਤ ਪੈਟਰੋਲ ਪੰਪ ਦੇ ਕਰਿੰਦੇ ਦਾ ਬੇਸਬੈਟ ਮਾਰ ਕੇ ਕਤਲ, ਪੁਲਿਸ ਜਾਂਚ ‘ਚ ਜੁਟੀOn PunjabApril 18, 2022 by On PunjabApril 18, 20220620 ਮੋਗਾ ਬਰਨਾਲਾ ਨੈਸ਼ਨਲ ਹਾਈਵੇ ‘ਤੇ ਪਿੰਡ ਬੌਡੇ ਨਜ਼ਦੀਕ ਪੈਟਰੋਲ ਪੰਪ ਦੇ ਕਰਿੰਦੇ ਦਾ ਲੰਘੀ ਰਾਤ ਕਤਲ ਕਰਨ ਦਾ ਪਤਾ ਲੱਗਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ...
ਖਾਸ-ਖਬਰਾਂ/Important Newsਰਾਸ਼ਟਰਪਤੀ ਬਣਨ ਤੋਂ ਬਾਅਦ ਘੱਟ ਹੋਈ ਬਾਈਡਨ ਜੋੜੇ ਦੀ ਇਨਕਮ, ਜਾਣੋ ਇਸ ਸਾਲ ਕਿੰਨੀ ਹੋਈ ਕਮਾਈ ਤੇ ਕਿੰਨਾ ਦਿੱਤਾ ਟੈਕਸOn PunjabApril 17, 2022 by On PunjabApril 17, 20220389 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤੇ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਨੇ 2021 ਵਿੱਚ 6,10,702 ਡਾਲਰ ਕਮਾਏ ਹਨ। ਦੋਵਾਂ ਨੇ ਆਪਣੀ ਆਮਦਨ ਦਾ 24.6 ਫੀਸਦੀ ਭਾਵ...
ਖਾਸ-ਖਬਰਾਂ/Important Newsਸੀਐਮ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਖ਼ਤਮ, ਇਨ੍ਹਾਂ ਮੁੱਦਿਆਂ ‘ਤੇ ਹੋਈ ਵਿਚਾਰ-ਚਰਚਾOn PunjabApril 17, 2022 by On PunjabApril 17, 20220554 ਬੀਕੇਯੂ ਉਗਰਾਹਾਂ ਦੇ ਆਗੂਆਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ‘ਚ ਮੁੱਖ ਮੁੱਦਾ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਧਰਤੀ ਹੇਠਲੇ...
ਫਿਲਮ-ਸੰਸਾਰ/Filmyਕੈਂਸਰ ਨੂੰ ਲੈ ਕੇ ਛਲਕਿਆਂ ਸੰਜੇ ਦੱਤ ਦਾ ਦਰਦ, ਦੱਸਿਆ ਕਿਵੇਂ ਲਗਾ ਸੀ ਪਤਾ, ਘੰਟਿਆਂ ਤਕ ਰੋਂਦੇ ਰਹਿੰਦੇ ਸਨ ਅਦਾਕਾਰOn PunjabApril 17, 2022 by On PunjabApril 17, 20220518 ਦੋ ਸਾਲ ਪਹਿਲਾਂ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਦੇਸ਼ ਵਿਆਪੀ ਲਾਕਡਾਊਨ ਸੀ। ਇਸ ਤੋਂ ਬਾਅਦ...