ਸਮਾਜ/Socialਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਧਮਾਕਾ, ਦੋ ਚੀਨੀ ਨਾਗਰਿਕਾਂ ਸਮੇਤ ਚਾਰ ਦੀ ਮੌਤ ਤੇ ਕਈ ਜ਼ਖਮੀOn PunjabApril 26, 2022 by On PunjabApril 26, 20220605 ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਸੂਤਰਾਂ ਮੁਤਾਬਕ ਧਮਾਕਾ ਯੂਨੀਵਰਸਿਟੀ ਕੈਂਪਸ ਵਿੱਚ ਖੜ੍ਹੀ ਇੱਕ ਕਾਰ ਵਿੱਚ ਹੋਇਆ। ਇਸ ਧਮਾਕੇ ਵਿਚ ਦੋ ਚੀਨੀ...
ਰਾਜਨੀਤੀ/Politicsਦਿੱਲੀ ਦੌਰੇ ’ਤੇ ਆਏ ਸੀਐੱਮ ਭਗਵੰਤ ਮਾਨ ਦਾ ਐਲਾਨ, ਪੰਜਾਬ ’ਚ ਲਾਗੂ ਹੋਵੇਗਾ ‘ਦਿੱਲੀ ਮਾਡਲ’On PunjabApril 26, 2022 by On PunjabApril 26, 20220633 ਦੋ ਦਿਨਾ ਦਿੱਲੀ ਦੌਰ ’ਤੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪੰਜਾਬ ਨੂੰ ਮੁੜ...
ਸਿਹਤ/HealthHealthy Breakfast Tips : ਗਰਮੀਆਂ ‘ਚ ਆਪਣੇ ਬ੍ਰੇਕਫਾਸਟ ‘ਚ ਸ਼ਾਮਲ ਕਰੋ ਇਹ 6 ਚੀਜ਼ਾਂ, ਦਿਨ ਭਰ ਰਹੋਗੇ ਤਰੋਤਾਜ਼ਾOn PunjabApril 26, 2022 by On PunjabApril 26, 20220787 ਗਰਮੀਆਂ ਦੇ ਮੌਸਮ ‘ਚ ਜ਼ਿਆਦਾਤਰ ਲੋਕਾਂ ਨੂੰ ਡੀਹਾਈਡ੍ਰੇਸ਼ਨ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਸਿਹਤਮੰਦ ਜੀਵਨ ਸ਼ੈਲੀ ਦਾ ਹੋਣਾ ਬਹੁਤ...
ਖਾਸ-ਖਬਰਾਂ/Important Newsਐਲਨ ਮਸਕ ਨੂੰ ਭਾਰਤ ਸਰਕਾਰ ਦਾ ਜਵਾਬ, ਟੈਸਲਾ ਤੋਂ ਨਹੀਂ ਚੀਨ ਤੋਂ ਕਾਰ ਦਰਾਮਦ ਤੋਂ ਹੈ ਸਮੱਸਿਆOn PunjabApril 26, 2022 by On PunjabApril 26, 20220441 ਸਰਕਾਰ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਨਾਲ ਹੀ ਸਰਕਾਰ ਇਸ ਗੱਲ ‘ਤੇ ਵੀ ਜ਼ੋਰ ਦੇ ਰਹੀ ਹੈ...
ਰਾਜਨੀਤੀ/PoliticsPrashant Kishor News : ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ ਪ੍ਰਸ਼ਾਂਤ ਕਿਸ਼ੋਰ, ਸੁਰਜੇਵਾਲਾ ਦੇ ਟਵੀਟ ਨਾਲ ਸਸਪੈਂਸ ਖ਼ਤਮOn PunjabApril 26, 2022April 26, 2022 by On PunjabApril 26, 2022April 26, 20220384 ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਨੂੰ ਲੈ ਕੇ ਬਣਿਆ ਸਸਪੈਂਸ ਖਤਮ ਹੋ ਗਿਆ ਹੈ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ। ਕਾਂਗਰਸ...
ਰਾਜਨੀਤੀ/PoliticsPrashant Kishor News : ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ ਪ੍ਰਸ਼ਾਂਤ ਕਿਸ਼ੋਰ, ਸੁਰਜੇਵਾਲਾ ਦੇ ਟਵੀਟ ਨਾਲ ਸਸਪੈਂਸ ਖ਼ਤਮOn PunjabApril 26, 2022April 26, 2022 by On PunjabApril 26, 2022April 26, 202201340 ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਨੂੰ ਲੈ ਕੇ ਬਣਿਆ ਸਸਪੈਂਸ ਖਤਮ ਹੋ ਗਿਆ ਹੈ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ। ਕਾਂਗਰਸ...
ਫਿਲਮ-ਸੰਸਾਰ/FilmyArijit Singh Birthday : ਇਸ ਸਿੰਗਿੰਗ ਰਿਐਲਿਟੀ ਸ਼ੋਅ ਤੋਂ ਬਾਹਰ ਹੋ ਗਏ ਸੀ ਅਰਿਜੀਤ ਸਿੰਘ, ਫਿਰ ਇਸ ਤਰ੍ਹਾਂ ਬਣ ਗਏ ਬਿਹਤਰੀਨ ਗਾਇਕOn PunjabApril 25, 2022 by On PunjabApril 25, 20220734 ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ ‘ਚ ਆਪਣੀ ਖੂਬਸੂਰਤ ਆਵਾਜ਼ ਦੇਣ ਵਾਲੇ ਮਸ਼ਹੂਰ ਗਾਇਕ ਅਰਿਜੀਤ ਸਿੰਘ 25 ਅਪ੍ਰੈਲ ਨੂੰ ਆਪਣਾ ਜਨਮ-ਦਿਨ ਮਨਾ ਰਹੇ ਹਨ। ਅਰਿਜੀਤ...
ਫਿਲਮ-ਸੰਸਾਰ/Filmy100 ਮਿਲੀਅਨ ਡਾਲਰ ਦੀ ਪੇਸ਼ਕਸ਼ ਕਰਨ ਵਾਲਿਆਂ ਲਈ ਵੀ ਵਿਆਹ ‘ਚ ਨਹੀਂ ਗਾਉਂਦੀ ਸੀ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ ਨੇ ਕੀਤਾ ਖੁਲਾਸਾOn PunjabApril 25, 2022 by On PunjabApril 25, 20220458 ਹਿੰਦੀ ਸਿਨੇਮਾ ਤੇ ਸੰਗੀਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਹੁਣ ਇਸ ਦੁਨੀਆ ‘ਚ ਨਹੀਂ ਰਹੀ ਪਰ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਅਕਸਰ ਚਰਚਾ ‘ਚ ਰਹਿੰਦੀਆਂ...
ਸਿਹਤ/Health20 ਫ਼ੀਸਦੀ ਜਵਾਨੀ ‘ਚ 32 ਦੀ ਬਜਾਏ ਹੁਣ ਸਿਰਫ਼ ਰਹਿ ਗਏ 28 ਦੰਦ, ਜਬਾੜੇ ਦੇ ਆਕਾਰ ‘ਚ ਆ ਰਹੀ ਕਮੀ, ਅਕਲ ਦਾੜ੍ਹ ਹੋ ਰਹੀ ਗਾਇਬOn PunjabApril 25, 2022 by On PunjabApril 25, 202209975 ਅਕਸਰ ਬੋਲਚਾਲ ਦੀ ਭਾਸ਼ਾ ਵਿੱਚ ਲੋਕ 32 ਦੰਦਾਂ ਦਾ ਹਵਾਲਾ ਦਿੰਦੇ ਹਨ। ਜੇਕਰ ਖੁਸ਼ ਹੋ ਜਾਵੇ ਤਾਂ ਵਿਖਾਵਾ ਨਹੀਂ ਕਰਦੇ ਅਤੇ ਜੇਕਰ ਗੁੱਸੇ ਹੁੰਦੇ ਹਨ...
ਖਾਸ-ਖਬਰਾਂ/Important Newsਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ਾਂ ਦੀ ਮਦਦ ਕਰੇ ਵਿਸ਼ਵ ਬੈਂਕ : ਸੀਤਾਰਮਨOn PunjabApril 25, 2022 by On PunjabApril 25, 20220464 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਮਾਰੀ ਤੇ ਹਾਲ ਹੀ ਦੇ ਭੂ-ਸਿਆਸੀ ਘਟਨਾਕ੍ਰਮ ਤੋਂ ਪੈਦਾ ਹੋਈ ਬੇਭਰੋਸਗੀ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ...