ਫਿਲਮ-ਸੰਸਾਰ/FilmyMahhi Vij Video : ਕਾਰ ਹਾਦਸੇ ਤੋਂ ਬਾਅਦ ਮਾਹੀ ਵਿੱਜ ਨੂੰ ਮਿਲੀ ਛੇੜਛਾੜ ਦੀ ਧਮਕੀ, ਵੀਡੀਓ ਸ਼ੇਅਰ ਕਰ ਕੇ ਅਦਾਕਾਰਾ ਨੇ ਮੰਗੀ ਮਦਦOn PunjabMay 8, 2022 by On PunjabMay 8, 20220513 ਟੀਵੀ ਦੀ ਮਸ਼ਹੂਰ ਅਦਾਕਾਰਾ ਅਤੇ ਅਦਾਕਾਰ ਜੈ ਭਾਨੁਸ਼ਾਲੀ ਦੀ ਪਤਨੀ ਮਾਹੀ ਵਿੱਜ ਨੇ ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ...
ਸਿਹਤ/HealthHappy Mother’s Day : ਵਰਕਿੰਗ ਵੂਮਨ ਇਨ੍ਹਾਂ ਟਿਪਸ ਨਾਲ ਆਸਾਨੀ ਨਾਲ ਬੈਲੈਂਸ ਕਰ ਸਕਦੀਆਂ ਹਨ ਘਰ ਤੇ ਦਫ਼ਤਰ ਦੇ ਕੰਮਕਾਜOn PunjabMay 8, 2022 by On PunjabMay 8, 20220517 ਇਨ੍ਹੀਂ ਦਿਨੀਂ ਜ਼ਿਆਦਾਤਰ ਔਰਤਾਂ ਕੰਮ ਕਰ ਰਹੀਆਂ ਹਨ, ਅਜਿਹੇ ‘ਚ ਉਨ੍ਹਾਂ ਲਈ ਘਰ ਅਤੇ ਦਫਤਰ ਦੋਵਾਂ ‘ਚ ਸੰਤੁਲਨ ਬਣਾਈ ਰੱਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ।...
ਖਾਸ-ਖਬਰਾਂ/Important Newsਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਹੋਇਆ ਮੁਸ਼ਕਲOn PunjabMay 8, 2022 by On PunjabMay 8, 20220486 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਮਰੀਕੀ ਜੱਜ ਨੇ ਟਰੰਪ ਦੇ ਟਵਿੱਟਰ ’ਤੇ ਲੱਗੀ...
ਖਾਸ-ਖਬਰਾਂ/Important NewsWildfire: ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਬਣਾ ਰਹੀ ਲੋਕਾਂ ਦੀ ਜ਼ਿੰਦਗੀ ਨੂੰ ਨਰਕ, ਤੇਜ਼ ਹਵਾ ਨੇ ਸਾਰਿਆਂ ਦੀਆਂ ਵਧਾਈਆਂ ਪਰੇਸ਼ਾਨੀਆਂOn PunjabMay 8, 2022 by On PunjabMay 8, 20220535 ਅਮਰੀਕਾ ਦੇ ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਅੱਗ ਲੱਗਣ ਕਾਰਨ ਜਿੱਥੇ ਅਸਮਾਨ ‘ਚ ਜ਼ਹਿਰੀਲੇ ਧੂੰਏਂ...
ਖਾਸ-ਖਬਰਾਂ/Important NewsRussia-Ukraine War : ਯੂਕਰੇਨ ਦੇ ਪਿੰਡ ‘ਚ ਸਕੂਲ ‘ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾOn PunjabMay 8, 2022 by On PunjabMay 8, 20220403 ਯੂਕਰੇਨ ਦੇ ਬਿਲੋਹੋਰਿਵਕਾ ਪਿੰਡ ਵਿਚ ਇਕ ਸਕੂਲ ਉੱਤੇ ਰੂਸੀ ਬੰਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠਾਂ 60 ਹੋਰ ਲੋਕਾਂ ਦੇ...
ਖਾਸ-ਖਬਰਾਂ/Important Newsਚੰਦਰਮਾ ਤੋਂ ਅੱਗੇ ਜਾਣ ‘ਚ ਹਾਲੇ ਮਨੁੱਖ ਨੂੰ ਲੱਗੇਗਾ ਸਮਾਂ, NASA ਹੁਣ ਅਗਸਤ ‘ਚ Artemis 1 ਮੂਨ ਰਾਕੇਟ ਕਰੇਗਾ ਲਾਂਚOn PunjabMay 8, 2022 by On PunjabMay 8, 20220522 ਮਨੁੱਖਾਂ ਨੂੰ ਚੰਦਰਮਾ ਅਤੇ ਉਸ ਤੋਂ ਅੱਗੇ ਜਾਣ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਾਸਾ ਨੇ ਆਪਣੇ ਆਰਟੇਮਿਸ 1 ਚੰਦਰਮਾ ਰਾਕੇਟ...
ਸਿਹਤ/HealthMonkeypox Virus : ਕੋਰੋਨਾ ਤੋਂ ਬਾਅਦ ਹੁਣ ਬ੍ਰਿਟੇਨ ‘ਚ ਮਿਲਿਆ Monkeypox ਵਾਇਰਸ ਦਾ ਮਾਮਲਾ, ਜਾਣੋ ਕੀ ਹਨ ਲੱਛਣOn PunjabMay 8, 2022 by On PunjabMay 8, 20220506 ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਕਿਹਾ ਕਿ Monkeypox ਇੱਕ ਦੁਰਲੱਭ ਵਾਇਰਲ ਇਨਫੈਕਸ਼ਨ ਹੈ ਜੋ ਲੋਕਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ। ਆਮ ਤੌਰ ‘ਤੇ...
ਸਮਾਜ/Socialਚਾਰਧਾਮ ਯਾਤਰਾ ‘ਤੇ ਜਾ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, ਗੱਡੀ ਖੱਡ ‘ਚ ਡਿੱਗਣ ਕਾਰਨ 5 ਦੀ ਮੌਤOn PunjabMay 8, 2022 by On PunjabMay 8, 20220569 ਉਤਰਾਖੰਡ ‘ਚ ਐਤਵਾਰ ਸਵੇਰੇ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਧਾਮ ਦੇ ਕਿਵਾੜ ਖੁੱਲ੍ਹਦੇ ਹੀ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦਾ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ...
ਖਾਸ-ਖਬਰਾਂ/Important Newsਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦੇ ਬਾਹਰ ਹੰਗਾਮਾ, ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨੇ ਕੀਤੀ ਖਿੱਚ-ਧੂਹ, ਦੇਖੋ ਤਸਵੀਰਾਂOn PunjabMay 8, 2022 by On PunjabMay 8, 20220520 ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀ ਸੀ, ਜਦੋਂ...
ਸਮਾਜ/Socialਤਰਨਤਾਰਨ ‘ਚ ਵੱਡੀ ਮਾਤਰਾ ‘ਚ RDX ਬਰਾਮਦ, ਪੰਜਾਬ ਨੂੰ ਦਹਿਲਾਉਣ ਦੀ ਸੀ ਸਾਜ਼ਿਸ਼, ਖਾਲਿਸਤਾਨੀ ਅੱਤਵਾਦੀਆਂ ਨਾਲ ਤਾਰ ਜੁੜੇ ਹੋਣ ਦਾ ਖਦਸ਼ਾOn PunjabMay 8, 2022 by On PunjabMay 8, 20220524 ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਦੇ ਇਕ ਵੱਡੇ ਨੈੱਟਵਰਕ ਨੂੰ ਤੋੜਨ ‘ਚ ਸਫਲਤਾ ਹਾਸਲ ਕੀਤੀ ਹੈ। ਤਰਨਤਾਰਨ ਪੁਲਿਸ ਨੇ ਕਰੀਬ ਸਾਢੇ ਤਿੰਨ ਕਿਲੋਗ੍ਰਾਮ...