ਖਾਸ-ਖਬਰਾਂ/Important Newsਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦੈ, ਵਿਸ਼ਵ ਲਈ ਇਹ ਹੋਵੇਗਾ ਫਾਇਦੇਮੰਦ : ਅਮਰੀਕੀ ਕਾਨੂੰਨਸਾਜ਼On PunjabJune 2, 2022 by On PunjabJune 2, 20220609 ਅਮਰੀਕਾ ਦੇ ਇੱਕ ਚੋਟੀ ਦੇ ਸੰਸਦ ਮੈਂਬਰ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਏਕਤਾ ਨੂੰ ਵਿਸ਼ਵ ਹਿੱਤ ਲਈ ਚੰਗਾ ਦੱਸਿਆ ਹੈ। ਸੰਸਦ ਮੈਂਬਰ ਡੈਰੇਨ ਸੋਟੋ ਨੇ...
ਫਿਲਮ-ਸੰਸਾਰ/Filmyਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਚਿਤਾਵਨੀ, ਕਿਹਾ – ਬੇਟੇ ਦਾ ਗੀਤ ਰਿਲੀਜ਼ ਹੋਇਆ ਤਾਂ ਲਵਾਂਗੇ ਲੀਗਲ ਐਕਸ਼ਨOn PunjabJune 2, 2022 by On PunjabJune 2, 20220501 ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਅਜੇ ਤਕ ਇਸ ਸਦਮੇ ਤੋਂ ਉੱਭਰ ਨਹੀਂ ਸਕੇ...
ਸਮਾਜ/SocialMonkeypox Virus : ਤਿੰਨ ਦੇਸ਼ਾਂ ‘ਚ ਮਿਲੇ ਮੌਂਕੀ ਪੌਕਸ ਦੇ 550 ਤੋਂ ਜ਼ਿਆਦਾ ਮਾਮਲੇ, WHO ਨੇ ਦਿੱਤੀ ਚਿਤਾਵਨੀOn PunjabJune 2, 2022 by On PunjabJune 2, 20220482 ਕੋਰੋਨਾ ਤੋਂ ਬਾਅਦ ਹੁਣ ਦੁਨੀਆ ਭਰ ‘ਚ ਮੌਂਕੀ ਪੌਕਸ ਨੂੰ ਲੈ ਕੇ ਡਰ ਦਾ ਮਾਹੌਲ ਹੈ। WHO ਨੇ ਕਈ ਦੇਸ਼ਾਂ ਤੋਂ ਮੌਂਕੀ ਪੌਕਸ ਦੇ ਨਵੇਂ...
ਖਾਸ-ਖਬਰਾਂ/Important Newsਕੁੰਵਰ ਵਿਜੈਪ੍ਰਤਾਪ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਕੀਤਾ ਸਾਂਝਾOn PunjabJune 2, 2022 by On PunjabJune 2, 20220479 ਬੀਤੇ ਦਿਨੀਂ ਦੁਨੀਆਂ ਦੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ...
ਸਮਾਜ/Socialਤਹਿਸੀਲ ਕੰਪਲੈਕਸ ਦੀ ਕੰਧ ਤੇ ਬੈਂਕ ਦੇ ਸੂਚਨਾ ਬੋਰਡ ‘ਤੇ ਚਿਪਕਾਏ ਖ਼ਾਲਿਸਤਾਨ ਜ਼ਿੰਦਾਬਾਦ ਦਾ ਹੱਥ ਲਿਖਤ ਪੋਸਟਰOn PunjabJune 2, 2022 by On PunjabJune 2, 20220499 4 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਸਬੰਧ ਵਿਚ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਧਾਈ ਗਈ ਹੈ ਉਥੇ ਵੀਰਵਾਰ ਸਰਹੱਦੀ ਕਸਬਾ ਕਲਾਨੌਰ...
ਫਿਲਮ-ਸੰਸਾਰ/Filmyਫਿਲਮ ਅਦਾਕਾਰਾ ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖਿਲਾਫ ਕਾਰਵਾਈ ‘ਤੇ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਹੈ ਮਾਮਲਾOn PunjabJune 2, 2022 by On PunjabJune 2, 20220514 ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹ ਖਾਨ, ਕਾਮੇਡੀਅਨ ਭਾਰਤੀ ਸਿੰਘ ਅਤੇ ਹੋਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ...
ਸਮਾਜ/Socialਸਿੱਧੂ ਮੂਸੇਵਾਲਾ ਦੇ ਕਤਲ ’ਚ ਨਵੇਂ ਗੈਂਗਸਟਰ ਦੀ ਐਂਟਰੀ,ਕਿਹਾ-ਮੈਂ ਆਪਣੇ ਹੱਥੀਂ ਲਈ ਸਿੱਧੂ ਮੂਸੇਵਾਲਾ ਦੀ ਜਾਨ’On PunjabJune 2, 2022 by On PunjabJune 2, 20220469 ਪੰਜਾਬੀ ਦੇ ਮਸ਼ਹੂਰ ਸਿੱਧੁੂ ਮੂੁਸੇਵਾਲਾ ਦੇ ਕਤਲ ਬਾਰੇ ਇਕ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਦੱਸਦੇ ਹੋਏ ਸਚਿਨ ਬਿਸ਼ਨੋਈ ਨੇ ਇਕ ਨਿੱਜੀ...
ਖੇਡ-ਜਗਤ/Sports NewsIPL 2022 Final : ਆਸ਼ੀਸ਼ ਨਹਿਰਾ ਨੇ ਬਦਲਿਆ ਆਈਪੀਐੱਲ ਦਾ ਇਤਿਹਾਸ, ਬਣੇ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਕੋਚOn PunjabMay 31, 2022 by On PunjabMay 31, 202201255 ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਕਈ ਤਰੀਕਿਆਂ ਨਾਲ ਯਾਦਗਾਰ ਬਣ ਗਿਆ। ਆਈਪੀਐੱਲ 2022 ’ਚ ਪਹਿਲੀ ਵਾਰ ਖੇਡਣ ਆਈ ਗੁਜਰਾਤ ਟਾਈਟਨਸ ਦੀ ਟੀਮ ਨੇ ਆਪਣੀ...
ਫਿਲਮ-ਸੰਸਾਰ/FilmyBollywood Actors Education : ਜਾਣੋ ਕਿੰਨੇ ਪੜ੍ਹੇ-ਲਿਖੇ ਹਨ ਤੁਹਾਡੇ ਮਨਪਸੰਦ ਸਿਤਾਰੇ, ਕੋਈ ਗ੍ਰੈਜੂਏਟ ਤਾਂ ਕੋਈ ਗਿਆ ਹੀ ਨਹੀਂ ਸਕੂਲOn PunjabMay 31, 2022 by On PunjabMay 31, 202206102 ਹਰ ਪੇਸ਼ੇ ਲਈ ਇੱਕ ਖਾਸ ਵਿਦਿਅਕ ਯੋਗਤਾ ਦੀ ਲੋੜ ਹੁੰਦੀ ਹੈ, ਪਰ ਬਾਲੀਵੁੱਡ ਇੱਕ ਅਜਿਹਾ ਖੇਤਰ ਹੈ ਜੋ ਇੱਕ ਡਿਗਰੀ ਤੋਂ ਵੱਧ ਅਦਾਕਾਰੀ ਦੇ ਹੁਨਰ...
ਫਿਲਮ-ਸੰਸਾਰ/FilmyBhool Bhulaiyaa 2′ ਦੀ ਕਾਮਯਾਬੀ ਦੀ ਪਾਰਟੀ ‘ਚ ਕਾਰਤਿਕ ਆਰੀਅਨ ਨੇ ਰਾਜਪਾਲ ਯਾਦਵ ਨਾਲ ਕੀਤਾ ਅਜਿਹਾ ਕੰਮ, ਦੇਖ ਕੇ ਰੋਕ ਨਹੀਂ ਸਕੋਗੇ ਹਾਸਾOn PunjabMay 31, 2022 by On PunjabMay 31, 202204778 ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ‘ਭੂਲ ਭੁਲਈਆ 2’ ਬਾਕਸ ਆਫਿਸ ‘ਤੇ ਹਾਵੀ ਹੈ। 20 ਮਈ ਨੂੰ ਰਿਲੀਜ਼ ਹੋਈ ਇਹ ਫਿਲਮ ਹੁਣ ਤੱਕ ਬਾਕਸ...