World Anti Drug Day 2022: ਨਸ਼ਾ ਮੁਕਤ ਹੋਣ ਦਾ ਦਾਅਵਾ ਖੋਖਲਾ, ਪੰਜਾਬ ‘ਚ 3 ਮਹੀਨਿਆਂ ‘ਚ ਨਸ਼ਿਆਂ ਕਾਰਨ 100 ਮੌਤਾਂ; ਮਰਨ ਵਾਲਿਆਂ ‘ਚੋਂ 90 ਫੀਸਦੀ ਸਨ ਨੌਜਵਾਨ
ਪੰਜਾਬ ਸਰਕਾਰ ਤਿੰਨ ਮਹੀਨਿਆਂ ‘ਚ ਨਸ਼ੇ ‘ਤੇ ਕਾਬੂ ਨਹੀਂ ਪਾ ਸਕੀ ਹੈ। ਚੋਣਾਂ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿੱਚ...

