ਖਾਸ-ਖਬਰਾਂ/Important Newsਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਦੀ ਵਜ੍ਹਾ ਨਾਲ ਬਦਲਿਆ ਅਮਰੀਕੀ ਜਲ ਸੈਨਾ ਦਾ ਨਿਯਮ, ਜਾਣੋ ਕੀ ਹੈ ਮਰੀਨ ਗਰੂਮਿੰਗ ਨਿਯਮ?On PunjabDecember 25, 2022 by On PunjabDecember 25, 20220527 ਅਮਰੀਕਾ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜਲ ਸੈਨਾ ਹੁਣ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਦੇ ਦਾਖਲੇ ਤੋਂ ਇਨਕਾਰ ਨਹੀਂ ਕਰ...
ਫਿਲਮ-ਸੰਸਾਰ/Filmyਕੰਗਨਾ ਰਣੌਤ : ਕੰਗਨਾ ਨੇ ਪੈਸਿਆਂ ਲਈ ਪਾਰਟੀ ‘ਚ ਡਾਂਸ ਕਰਨ ਵਾਲੇ ਸਿਤਾਰਿਆਂ ‘ਤੇ ਕੱਸਿਆ ਤਨਜ਼, ਉਸ ਨੇ ਕਿਹਾ- ਵੱਡੀ ਰਕਮ ਤੋਂ ਬਾਅਦ ਵੀ ਮੈਂ…On PunjabDecember 23, 2022 by On PunjabDecember 23, 20220414 ਅਭਿਨੇਤਰੀ ਕੰਗਨਾ ਰਣੌਤ ਨੂੰ ਫਿਲਮਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ‘ਤੇ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣਿਆ ਜਾਂਦਾ ਹੈ। ਕਈ ਵਾਰ ਅਭਿਨੇਤਰੀ ਦਾ ਸਪੱਸ਼ਟ...
ਸਿਹਤ/HealthWinter Diet Tips : ਸਰਦੀਆਂ ਦੀ ਖ਼ੁਰਾਕ ‘ਚ ਬਾਜਰੇ ਨੂੰ ਕਰੋ ਸ਼ਾਮਲ, ਸੁਆਦ ਨਾਲ ਮਿਲੇਗੀ ਸਿਹਤOn PunjabDecember 23, 2022 by On PunjabDecember 23, 20220350 ਬਾਜਰਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਿਹਤ ਦਾ ਖਜ਼ਾਨਾ ਹੈ। ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਫਾਈਬਰ, ਪ੍ਰੋਟੀਨ ਅਤੇ ਹੋਰ ਵਿਟਾਮਿਨ ਪਾਏ ਜਾਂਦੇ ਹਨ,...
ਸਮਾਜ/Social19 ਸਾਲ ਬਾਅਦ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਇਆ ‘ਦਿ ਬਿਕਨੀ ਕਿਲਰ’ ਚਾਰਲਸ ਸ਼ੋਭਰਾਜOn PunjabDecember 23, 2022 by On PunjabDecember 23, 20220385 ਇੰਡੋ-ਵੀਅਤਨਾਮੀ ਮੂਲ ਦੇ ਫਰਾਂਸੀਸੀ ਨਾਗਰਿਕ ਚਾਰਲਸ ਸ਼ੋਭਰਾਜ ਨੂੰ ਕਤਲ ਦੇ ਦੋਸ਼ ‘ਚ 19 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ਼ੁੱਕਰਵਾਰ...
ਰਾਜਨੀਤੀ/PoliticsParliament Winter Session Ends : ਪੀਐੱਮ ਮੋਦੀ ਲੋਕ ਸਭਾ ਦੇ ਸਪੀਕਰ ਦੁਆਰਾ ਆਯੋਜਿਤ ਰਵਾਇਤੀ ਬੈਠਕ ‘ਚ ਲਿਆ ਹਿੱਸਾOn PunjabDecember 23, 2022 by On PunjabDecember 23, 202203154 ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਸਾਂਸਦ ਸੋਨੀਆ ਗਾਂਧੀ ਅਤੇ ਹੋਰ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਸਰਦ ਰੁੱਤ ਸੈਸ਼ਨ ਦੀ ਸਮਾਪਤੀ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ...
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰੀ ਬਰਫਬਾਰੀ ਤੇ ਤਾਪਮਾਨ ‘ਚ ਗਿਰਾਵਟ, 3800 ਤੋਂ ਵੱਧ ਉਡਾਣਾਂ ਰੱਦ, ਰੇਲ ਸੇਵਾਵਾਂ ਵੀ ਪ੍ਰਭਾਵਿਤOn PunjabDecember 23, 2022 by On PunjabDecember 23, 20220525 ਅਮਰੀਕਾ ਵਿੱਚ ਭਾਰੀ ਬਰਫ਼ਬਾਰੀ ਅਤੇ ਠੰਢ ਦੇ ਤਾਪਮਾਨ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ 3,800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਅਮਰੀਕਨ ਏਅਰਲਾਈਨਜ਼...
ਖਾਸ-ਖਬਰਾਂ/Important Newsਕੈਨੇਡਾ ਦੇ ਸੂਬੇ ਓਨਟਾਰੀਓ ‘ਚ ਵੱਡੇ ਤੂਫ਼ਾਨ ਦੀ ਚਿਤਾਵਨੀ, ਐਤਵਾਰ ਤਕ ਅਲਰਟ ਰਹਿਣ ਦੀ ਦਿੱਤੀ ਸਲਾਹOn PunjabDecember 23, 2022 by On PunjabDecember 23, 20220474 ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਅੱਜ ਵੀਰਵਾਰ ਰਾਤ ਤੋਂ ਵੱਡੇ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਹੈ ।ਇਸ ਸਥਿਤੀ ‘ਚ ਰਹਿਣ ਵਾਲਾ ਮੁੱਖ ਬਿਜਲਈ ਕੰਪਨੀ ਹਾਈਡਰੋ...
ਸਮਾਜ/SocialRussia Ukraine War : ਰੂਸ ਦੀ ਪਿੱਠ ‘ਚ ਛੁਰਾ ਮਾਰ ਰਿਹਾ ਪਾਕਿਸਤਾਨ, ਯੂਕਰੇਨ ਨੂੰ ਭੇਜ ਰਿਹਾ ਹਥਿਆਰOn PunjabDecember 23, 2022 by On PunjabDecember 23, 20220555 ਰੂਸ ਅਤੇ ਪਾਕਿਸਤਾਨ ਦੇ ਰਿਸ਼ਤੇ ਭਲੇ ਹੀ ਬਿਹਤਰੀ ਵੱਲ ਵਧ ਰਹੇ ਹੋਣ ਪਰ ਰੂਸ ਦੇ ਵੈੱਬ ਪੋਰਟਲ ਰਿਅਫੇਨ ਵਿੱਚ ਛਪੀ ਖਬਰ ਮੁਤਾਬਕ ਇਸਲਾਮਾਬਾਦ ਕੀਵ ਨੂੰ...
ਖਾਸ-ਖਬਰਾਂ/Important Newsਬਿਲਾਵਲ ਭੁੱਟੋ ਦੀ ਵਾਸ਼ਿੰਗਟਨ ‘ਚ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਨਹੀਂ ਹੋ ਸਕੀ ਨਿੱਜੀ ਮੁਲਾਕਾਤOn PunjabDecember 23, 2022 by On PunjabDecember 23, 20220423 ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਆਪਣੇ ਹਾਲੀਆ ਵਾਸ਼ਿੰਗਟਨ ਦੌਰੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਨਹੀਂ ਕਰ ਸਕੇ।...
ਸਮਾਜ/Socialਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਕੀਤਾ ਤੀਜੀ ਵਾਰ ਵਿਆਹ, ਪਾਕਿ ਦੇ ਸਾਬਕਾ ਪੀਐੱਮ ਬਾਰੇ ਆਖੀ ਇਹ ਗੱਲOn PunjabDecember 23, 2022 by On PunjabDecember 23, 20220486 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਖੁਦ ਸੋਸ਼ਲ...