ਖਾਸ-ਖਬਰਾਂ/Important Newsਸਟੱਡੀ ਵੀਜ਼ਾ ‘ਤੇ ਕੈਨੇਡਾ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤOn PunjabNovember 21, 2022 by On PunjabNovember 21, 20220332 ਕੈਨੇਡਾ ਵਿਖੇ ਪੜ੍ਹਾਈ ਕਰਨ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਰਸ਼ਦੀਪ ਸਿੰਘ...
ਖਾਸ-ਖਬਰਾਂ/Important Newsਇੰਡੋਨੇਸ਼ੀਆ ਦੇ ਜਾਵਾ ‘ਚ 5.6 ਤੀਬਰਤਾ ਦੇ ਭੂਚਾਲ ਨਾਲ ਧਰਤੀ ਹਿੱਲੀ, 56 ਲੋਕਾਂ ਦੀ ਮੌਤ, 700 ਜ਼ਖ਼ਮੀOn PunjabNovember 21, 2022 by On PunjabNovember 21, 20220352 ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ‘ਚ ਸੋਮਵਾਰ ਨੂੰ 5.6 ਤੀਬਰਤਾ ਦੇ ਭੂਚਾਲ ਕਾਰਨ 56 ਲੋਕਾਂ ਦੀ ਮੌਤ ਹੋ ਗਈ ਅਤੇ 700 ਤੋਂ ਵੱਧ ਜ਼ਖਮੀ ਹੋ...
ਸਮਾਜ/Social25 ਤੇ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’- ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਮੰਗਲ ਪ੍ਰਭਾਤ ਲੋਢਾOn PunjabNovember 21, 2022 by On PunjabNovember 21, 20220514 25 ਤੇ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਏ ਜਾਣ ਬਾਰੇ ਜਾਣਕਾਰੀ ਮਹਾਰਾਸ਼ਟਰ...
ਰਾਜਨੀਤੀ/Politicsਜਾਣੋ ਨਵੇਂ ਚੋਣ ਕਮਿਸ਼ਨਰ ‘ਅਰੁਣ ਗੋਇਲ’ ਬਾਰੇ ਮੁੱਖ ਗੱਲਾਂ, ਜਿਨ੍ਹਾਂ ਨੇ ਅੱਜ ਹੀ ਸੰਭਾਲਿਆ ਹੈ ਅਹੁਦਾOn PunjabNovember 21, 2022November 21, 2022 by On PunjabNovember 21, 2022November 21, 20220462 ਸਾਬਕਾ ਨੌਕਰਸ਼ਾਹ (ਆਈਏਐਸ) ਅਰੁਣ ਗੋਇਲ ਨੇ ਸੋਮਵਾਰ ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਗੋਇਲ ਪੰਜਾਬ ਕੇਡਰ ਦੇ 1985 ਬੈਚ ਦੇ ਆਈਏਐਸ ਅਧਿਕਾਰੀ...
ਖਾਸ-ਖਬਰਾਂ/Important NewsBihar News: ਮਧੂਬਨੀ ‘ਚ ਕੋਲਾ ਡਿਪੂ ‘ਚੋਂ ਨਿਕਲਦੇ ਧੂੰਏਂ ਦੀ ਲਪੇਟ ‘ਚ ਆਏ ਸਕੂਲੀ ਵਿਦਿਆਰਥੀ, 9 ਬੱਚੇ ਬੇਹੋਸ਼On PunjabNovember 21, 2022 by On PunjabNovember 21, 20220355 ਮਧੂਬਨੀ ਸ਼ਹਿਰ ‘ਚ ਥਾਣਾ ਮੋੜ ਨੇੜੇ ਸਥਿਤ ਇਕ ਨਿੱਜੀ ਸਕੂਲ ਦੇ 9 ਵਿਦਿਆਰਥੀ ਕੋਲਾ ਡਿਪੂ ‘ਚੋਂ ਨਿਕਲਦੇ ਧੂੰਏਂ ਦੀ ਲਪੇਟ ‘ਚ ਆ ਗਏ। ਇਸ ਕਾਰਨ...
ਸਮਾਜ/Socialਡੇਰਾ ਮੁਖੀ ਰਾਮ ਰਹੀਮ ਦਾ ਦਾਅਵਾ- ਮੈਂ 1998 ‘ਚ ਕੀਤੀ ਸੀ T-20 ਕ੍ਰਿਕਟ ਦੀ ਸ਼ੁਰੂਆਤ, ਅੱਜ ਪੂਰਾ ਵਿਸ਼ਵ ਖੇਡ ਰਿਹਾOn PunjabNovember 21, 2022 by On PunjabNovember 21, 20220255 ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਦਾਅਵਾ ਹੈ ਕਿ ਉਸ ਨੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਨਲਾਈਨ ਸਤਿਸੰਗ ‘ਚ ਡੇਰਾ ਮੁਖੀ ਨੇ...
ਫਿਲਮ-ਸੰਸਾਰ/FilmyKBC 14 : ਅਮਿਤਾਭ ਬੱਚਨ ਨੂੰ ਕੋਲਕਾਤਾ ਦੇ ਇਸ ਸਥਾਨ ਦੇ ਗੋਲਗੱਪੇ ਪਸੰਦ ਹਨ, ਘੱਟ ਪੈਸਿਆਂ ‘ਚ ਜਾਂਦੇ ਸੀ ਰੱਜOn PunjabNovember 18, 2022 by On PunjabNovember 18, 20220377 ਕੌਣ ਬਣੇਗਾ ਕਰੋੜਪਤੀ ਆਪਣੀ ਸ਼ੁਰੂਆਤ ਤੋਂ ਹੀ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਚੋਟੀ ਦੀ ਸ਼੍ਰੇਣੀ ਵਿੱਚ ਰਹੀ ਹੈ। ਇਸ ਸ਼ੋਅ ‘ਚ ਅਮਿਤਾਭ ਬੱਚਨ ਨਾ ਸਿਰਫ਼...
ਸਿਹਤ/HealthMental health : ਮਾਪਿਆਂ ਨੂੰ ਇਸ ਤਰੀਕੇ ਨਾਲ ਤਣਾਅ ਨਾਲ ਜੂਝ ਰਹੇ ਬੱਚੇ ਦੀ ਕਰਨੀ ਚਾਹੀਦੀ ਹੈ ਮਦਦ, ਇਹ ਸੁਝਾਅ ਅਪਣਾਓ ਤੇ ਬਿਹਤਰ ਰਿਸ਼ਤੇ ਬਣਾਓOn PunjabNovember 18, 2022 by On PunjabNovember 18, 20220319 ਭੱਜ-ਦੌੜ ਤੇ ਰੁਝੇਵਿਆਂ ਨਾਲ ਭਰੀ ਇਸ ਜ਼ਿੰਦਗੀ ਵਿੱਚ ਹਰ ਕੋਈ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕੰਮ ਦੇ ਬੋਝ ਅਤੇ ਨਿੱਜੀ ਜੀਵਨ ਵਿੱਚ ਵਧਦੀਆਂ ਸਮੱਸਿਆਵਾਂ...
ਰਾਜਨੀਤੀ/Politicsਅੱਤਵਾਦੀ ਫੰਡਿੰਗ ਖ਼ਿਲਾਫ਼ ਵਿਸ਼ਵ ਸੰਮੇਲਨ ’ਚ ਪਾਕਿ ਨੂੰ ਸੱਦਾ ਨਹੀਂ, 73 ਦੇਸ਼ਾਂ ਤੇ ਛੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈ ਰਹੇOn PunjabNovember 18, 2022 by On PunjabNovember 18, 20220339 ਅੱਤਵਾਦੀ ਫੰਡਿੰਗ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾ ਕੌਮਾਂਤਰੀ ਸੰਮੇਲਨ ’ਚ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ। ਚੀਨ ਨੂੰ ਸੱਦਾ ਦਿੱਤਾ ਗਿਆ ਸੀ,...
ਖਾਸ-ਖਬਰਾਂ/Important Newsਪਾਕਿਸਤਾਨ ਦੇ ਸਿੰਧ ‘ਚ ਵੈਨ ਪਾਣੀ ਨਾਲ ਭਰੀ ਖਾਈ ‘ਚ ਡਿੱਗੀ, 12 ਬੱਚਿਆਂ ਸਮੇਤ 20 ਦੀ ਮੌਤ, ਕਈ ਲੋਕ ਜ਼ਖ਼ਮੀOn PunjabNovember 18, 2022 by On PunjabNovember 18, 20220811 ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ 12 ਬੱਚਿਆਂ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ...